baani sandhu horse stick şarkı sözleri
Horse Stick ਓਹਨੇ ਹੱਥ ਫੜੀ ਹੁੰਦੀ ਏ
ਦੇਖ ਨੂੰ ਦੁਨੀਆਂ ਚੁਫ਼ੇਰੇ ਖੜੀ ਹੁੰਦੀ ਏ
Track suit ਪਾਕੇ ਰੱਖੇ ਐਨਕ ਜੀ ਲਾਕੇ
ਰੱਖੇ ਹੁੰਦੀਆਂ ਰਕਾਨਾ ਏਹੋ ਜੀਆਂ ਥੋੜੀਆਂ
ਪੁੱਤਾਂ ਵਾਂਗੂ ਪਲੀ ਮੇਲੇਆਂ ਦੀ ਸ਼ਾਨ ਏ
ਪੋਤੀ ਸਰਦਾਰਾਂ ਦੀ ਨਚਾਉਂਦੀ ਘੋੜੀਆਂ
ਪੁੱਤਾਂ ਵਾਂਗੂ ਪਲੀ ਮੇਲੇਆਂ ਦੀ ਸ਼ਾਨ ਏ
ਪੋਤੀ ਸਰਦਾਰਾਂ ਦੀ ਨਚਾਉਂਦੀ ਘੋੜੀਆਂ
ਜੱਟੀ ਨਾ ਸ਼ੋਕੀਆਂ Fortuner ਨਾ Thar ਦੀ
ਪਿੰਡ ਵਿਚ ਗੇੜਾ ਸ਼ਾਮੀ ਨੁਕਰ ਤੇ ਮਾਰਦੀ
ਚਾਚੇ ਤਾਏ ਰਖਣ ਬੰਦੂਕਾਂ ਮਰਜਾਣੀ ਦੇ
ਕਿਹੜਾ ਲੈਜੂ ਝਾਕੇ ਹੁਸਨਾਂ ਦੀ ਰਾਣੀ ਦੇ
ਝਾੜੇ ਕਾਵਾਂ ਦੋ ਖੰਭ ਜਾਵੇ ਬਾਜਾਂ ਵਾਂਗੂ ਲੰਘ
ਜੱਟੀ ਦਿਆਂ ਫੈਨ teenage ਛੋਰੀ ਆ
ਪੁੱਤਾਂ ਵਾਂਗੂ ਪਲੀ ਮੇਲੇਆਂ ਦੀ ਸ਼ਾਨ ਏ
ਪੋਤੀ ਸਰਦਾਰਾਂ ਦੀ ਨਚਾਉਂਦੀ ਘੋੜੀਆਂ
ਪੁੱਤਾਂ ਵਾਂਗੂ ਪਲੀ ਮੇਲੇਆਂ ਦੀ ਸ਼ਾਨ ਏ
ਪੋਤੀ ਸਰਦਾਰਾਂ ਦੀ ਨਚਾਉਂਦੀ ਘੋੜੀਆਂ
ਹੋ ਬੋਲਣ ਦੇ ਲਹਿਜੇ ਵਿੱਚ ਖਾਨਦਾਨੀ ਬੋਲਦੀ
ਚਿੱਟੇ ਪਾਲੇ ਸੂਟ ਉਹ ਬ੍ਰੰਡਾ ਨੂੰ ਵੀ ਰੋਲਦੀ
ਹੋ ਸੋਨੇ ਦੀ ਜ਼ੰਜੀਰੀ ਗੱਲ ਨਾਨਕੇਆਂ ਦੇ ਆਈ ਏ
ਗੋਰਾ ਰੰਗ ਰੇਤ ਜੇਵਾ ਮਾਲਵੇ ਦੀ ਜਾਈ ਏ
ਸੋਂਕ ਉਡ ਉਡ ਬੰਦਾ ਲਾਣੇਦਾਰ ਗੂਡ
ਨਾ ਸਕੇਆਂ ਭਰਵਾਂ ਕਿੱਦੇ ਗੱਲਾਂ ਮੋੜੀਆਂ
ਪੁੱਤਾਂ ਵਾਂਗੂ ਪਲੀ ਮੇਲੇਆਂ ਦੀ ਸ਼ਾਨ ਏ
ਪੋਤੀ ਸਰਦਾਰਾਂ ਦੀ ਨਚਾਉਂਦੀ ਘੋੜੀਆਂ
ਪੁੱਤਾਂ ਵਾਂਗੂ ਪਲੀ ਮੇਲੇਆਂ ਦੀ ਸ਼ਾਨ ਏ
ਪੋਤੀ ਸਰਦਾਰਾਂ ਦੀ ਨਚਾਉਂਦੀ ਘੋੜੀਆਂ
ਚੱਲੇ Mandeep Maavi ਨਾਲ ਉਦਾ ਰਾਬਤਾ
ਏਵੇ ਤਾਂ ਨੀ ਪਤਲੋ ਨੂੰ ਗੀਤਾਂ ਵਿੱਚ ਛਾਪਦਾ
ਹੁਣ ਤਕ ਮਰਦਾ ਨੇ ਘੋੜੀਆਂ ਨੂੰ ਪਾਲਿਆ
ਨਿੱਤਰੀ ਮੈਦਾਨਾ ਵਿਚ ਮੌਜੂ ਖੇੜੇ ਆਲੀਆ
ਘੁੰਮੀ ਚਾਲ ਦੀ ਤਾਰੀਫ ਉੱਤੋਂ ਮੱਸਲਾ unique
ਫੜਕੇ ਲਗਾਮਾ ਸ਼ੋ ਮੈਂ ਜੱਗ ਤੋਰੀਆਂ
ਪੁੱਤਾਂ ਵਾਂਗੂ ਪਲੀ ਮੇਲੇਆਂ ਦੀ ਸ਼ਾਨ ਏ
ਪੋਤੀ ਸਰਦਾਰਾਂ ਦੀ ਨਚਾਉਂਦੀ ਘੋੜੀਆਂ
ਪੁੱਤਾਂ ਵਾਂਗੂ ਪਲੀ ਮੇਲੇਆਂ ਦੀ ਸ਼ਾਨ ਏ
ਪੋਤੀ ਸਰਦਾਰਾਂ ਦੀ ਨਚਾਉਂਦੀ ਘੋੜੀਆਂ