baani sandhu majhe wale şarkı sözleri

Ae yo The Kidd! ਹੋ ਚੱਕੀ ਕਾਹਤੋਂ ਫਿਰਦੇ ਤੂ ਰਫਲਾ ਵੇ bodyguard ਬਣਾ ਕੇ ਮੈਨੂ ਰਖ ਲੈ ਵੇ ਹੋ ਚੱਕੀ ਕਾਹਤੋਂ ਫਿਰਦੇ ਤੂ ਰਫਲਾ ਵੇ bodyguard ਬਣਾ ਕੇ ਮੈਨੂ ਰਖ ਲੈ ਵੇ ਜੱਟੀ ਸਿਰੋਂ ਲੈਕੇ ਪੈਰਾਂ ਤਕ ਤੱਕ ਲੈ ਵੇ ਤੇਰੇ town ਚ ਲੌਂਦੀ ਗੇੜੇ ਵੇ ਹੋ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ ਕਿਹਦੀ ਲਗ ਜੁ ਨੇੜੇ ਤੇਰੇ ਵੇ ਕਿਹਦੀ ਸੁਪਨੇ ਦੇਖ ਜੁ ਤੇਰੇ ਵੇ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ ਅਸੀ ਮਾਝੇ ਆਲੇ ਹੋ ਅਸੀ ਮਾਝੇ ਆਲੇ ਮਾਝੇ ਆਲੇ ਹੋ ਅਸੀ ਕੱਲੇ ਕੱਲੇ ਰਾਜ਼ੀ ਆਂ ਅਸੀ ਲੌਂਦੇ ਨਾਹੀਓ ਦਿਲ ਦਿਯਾ ਬਾਜ਼ੀਆ ਹੋ ਅਸੀ ਕੱਲੇ ਕੱਲੇ ਰਾਜ਼ੀ ਆਂ ਅਸੀ ਲੌਂਦੇ ਨਾਹੀਓ ਦਿਲ ਦਿਯਾ ਬਾਜ਼ੀਆ ਤੇਰੇ ਨਾਲ ਲਗ ਗਯਾ ਦਿਲ ਜੱਟਾ ਵੇ ਪੈਰ ਸਕਦੇ ਨਾ ਸਾਡੇ ਹੁਣ ਹਿਲ ਜੱਟਾ ਵੇ ਅਸੀ ਪੱਕੇ ਹੀ ਪੈਂਦੇ ਖੈੜੇ ਵੇ ਹੋ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ ਕਿਹਦੀ ਲਗ ਜੁ ਨੇੜੇ ਤੇਰੇ ਵੇ ਕਿਹਦੀ ਸੁਪਨੇ ਦੇਖ ਜੁ ਤੇਰੇ ਵੇ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ ਅਸੀ ਮਾਝੇ ਆਲੇ ਹੋ ਅਸੀ ਮਾਝੇ ਆਲੇ ਮਾਝੇ ਆਲੇ ਜੇ ਤੂ ਜੱਟ ਮਲਵਈ ਘੁੰਮੇ ਵਾਂਗ ਸ਼ੇਰਾਂ ਦੇ ਨਾਮ ਜੱਪਦੇ ਦੁਬਈ ਵਾਲੇ ਸੇਖ ਮੇਰਾ ਵੇ ਜੇ ਤੂ ਬੋਰ 45 ਵਾਂਗੂ ਘੱਟ ਮਿਲਦਾ ਮਿਲੇ ਨਾ licence ਨਖਰੋ ਦੇ ਦਿਲ ਦਾ ਹੋ ਹਿਲਦਾ ਜ਼ਮਾਨਾ ਚਲੇ ਦੌਰ ਜੱਟੀ ਆਂ ਸੂਟ ਪੌਣ ਲਾਤੀਯਾਂ ਮੈਂ ਸ਼ਹਿਰੀ ਜਕੀਆਂ ਗੁੱਤ ਸਪਨੀ ਪਰਾਂਦੇ ਨਾਲ ਬੰਨੀ ਹੋਯੀ ਆਂ ਬਹੁਤੇ ਬਣਦੇ ਜੋ ਆਕੜ ਮੈਂ ਭੰਨੀ ਹੋਯੀ ਆਂ ਮੇਰੇ ਨਾ ਤੇ Brampton ਪੈਣ ਬੋਲੀਯਨ ਜਿਥੇ ਪੱਕੇ ਜੱਟਾਂ ਦੇ ਡੇਰੇ ਵੇ ਹੋ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ ਕਿਹਦੀ ਲਗ ਜੁ ਨੇੜੇ ਤੇਰੇ ਵੇ ਕਿਹਦੀ ਸੁਪਨੇ ਦੇਖ ਜੁ ਤੇਰੇ ਵੇ ਅਸੀ ਮਾਝੇ ਆਲੇ ਹੋ ਅਸੀ ਮਾਝੇ ਆਲੇ ਮਾਝੇ ਆਲੇ New York ਚ ਆਯੀ ਤੀਜਾ ਸਾਲ ਟੱਪੇਯਾ ਤੇਰੇ ਬਿਨਾ ਨਾ ਜੱਟੀ ਨੇ ਕੋਯੀ ਹੋਰ ਤੱਕੇਯਾ ਲੱਕ ਪਤਲਾ ਜਾ ਤੂਤ ਵਾਲੀ ਛੜੀ ਪਯੀ ਆ ਗੌਰ ਕਰਦਾ ਨੀ ਅੰਦਰੋਂ ਮੈਂ ਤਪੀ ਪਯੀ ਆਂ ਹੋ ਕੋਕਾ ਨੱਕ ਵਾਲਾ ਕ਼ਤਲ ਕਰਾਊ ਵੈਲਿਯਨ ਵੇ ਜੱਟੀ ਤੇਰੇ ਉੱਤੇ ਮਾਰਦੀ try' ਆ daily' ਆ ਵੇ red ਕਲਰ ਦਾ ਲੇਹਿੰਗਾ ਦਿਲ ਪੌਣ ਨੂ ਕਰੇ ਵੇ ਜਿੰਦ ਤੇਰੇ ਨਾਮ ਤੇਰੇ ਨਾਲ ਲਵਾਉਣ ਨੂ ਫਿਰੇ ਵੇ ਤੇਰੀ ਬੇਬੇ ਨਾਲ ਕਰੌਨੇ ਪੇੜੇ ਵੇ ਅਸੀ ਮਾਝੇ ਆਲੇ ਹੋ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ ਕਿਹਦੀ ਲਗ ਜੁ ਨੇੜੇ ਤੇਰੇ ਵੇ ਕਿਹਦੀ ਸੁਪਨੇ ਦੇਖ ਜੁ ਤੇਰੇ ਵੇ ਅਸੀ ਮਾਝੇ ਆਲੇ ਮਾਝੇ ਆਲੇ ਭੈੜੇ ਵੇ ਅਸੀ ਮਾਝੇ ਆਲੇ ਜੱਸੀ ਲੋਹਕੇਯਾ ਤੂ ਦਿਲ ਦੇ ਨੇੜੇ ਵੇ ਜੱਸੀ ਲੋਹਕੇਯਾ ਤੂ ਦਿਲ ਦੇ ਨੇੜੇ ਵੇ ਜੱਸੀ ਲੋਹਕੇਯਾ ਤੂ ਦਿਲ ਦੇ ਨੇੜੇ ਵੇ ਅਸੀ ਮਾਝੇ ਆਲੇ ਮਾਝੇ ਆਲੇ ਅਸੀ ਮਾਝੇ ਆਲੇ ਮਾਝੇ ਆਲੇ
Sanatçı: Baani Sandhu
Türü: Belirtilmemiş
Ajans/Yapımcı: Belirtilmemiş
Şarkı Süresi: 3:17
Toplam: kayıtlı şarkı sözü
Baani Sandhu hakkında bilgi girilmemiş.

Fotoğrafı