baani sandhu pu şarkı sözleri
ਆਰੀ ਆਰੀ ਆਰੀ
ਆਰੀ ਆਰੀ ਆਰੀ
PU ਵਿਚ ਜੱਟ ਪੜ੍ਹ ਦਾ , ਜੱਟ ਪੜ੍ਹ ਦਾ
ਮੇਰੀ SCD ਚੱਲੇ ਸਰਦਾਰੀ
ਨਖਰੋ ਦਾ ਮਹਿੰਗਾ ਨਖਰਾ
ਓਹਦੀ ਮਾਹੜੀ ਕਹਿਣ ਗਰਾਰੀ
ਉਹ ਰੰਗ ਦਾ Brown ਕੁੜੀਓਂ , Brown ਕੁੜੀਓਂ
ਲਾਲ ਅੱਖ ਨਾਲ ਕਰੇ ਸ਼ੈਤਾਣੀ
ਪਠਾਣੀ ਪੈਂਦਾ ਸੂਟ ਗੱਬਰੂ , ਸੂਟ ਗੱਬਰੂ
ਡੱਬੀ ਚਾਂਦੀ ਦੀ ਮਾਲ ਅਫਗਾਣੀ
ਕੱਢਲੀ ਨਵੀਂ ਥਾਰ ਜੱਟ ਨੇ
ਮੈਨੂੰ ਲੈ ਗਿਆ ਨਾਲ ਬੈਠਾ ਕੇ
ਛੱਡ ਤਾ Licence ਜੱਟ ਨੇ , Licence ਜੱਟ ਨੇ
ਮੇਰਾ Logar ਤੇ ਨਾਮ ਲਿਖਵਾ ਕੇ
ਹੋ ਖਾਵੇਂ ਫੀਮ ਦੀ ਗੋਲੀ
ਮੈਂ ਕਿਹਾ ਕੋਈ ਗੱਲ ਨਹੀਂ
ਰੱਖੇ ਰਫਲਾ ਚ ਗੋਲੀ
ਮੈਂ ਕਿਹਾ ਕੋਈ ਗੱਲ ਨਹੀਂ
ਹੋ ਖਾਵੇਂ ਫੀਮ ਦੀ ਗੋਲੀ
ਮੈਂ ਕਿਹਾ ਕੋਈ ਗੱਲ ਨਹੀਂ
ਰੱਖੇ ਰਫਲਾ ਚ ਗੋਲੀ
ਮੈਂ ਕਿਹਾ ਕੋਈ ਗੱਲ ਨਹੀਂ
ਪਰ ਜੱਟਾ ਜੱਟੀ ਨੂੰ ਨਾ ਪਈ ਗੋਲੀਆਂ
ਤੂੰ ਬਹੁਤਾ ਬਣ ਨਾ ਚਲਾਕ
ਇੰਨੀ ਮੈਂ ਵੀ ਭੋਲੀ ਨਾ
ਹੋ ਸਰਗੀ ਸਰਗੀ ਸਰਗੀ
ਸਰਗੀ ਸਰਗੀ ਸਰਗੀ
ਚਾਲ ਤੇਰੀ ਟੈਡੀ ਵੈਲੀਆਂ , ਟੈਡੀ ਵੈਲੀਆਂ
ਤੂੰ ਕੁੜੀ ਪੱਟ ਲੈ ਮੋਰਨੀ ਵਰਗੀ
ਗੱਬਰੂ ਦੇ ਨਾ ਨਾਲ ਗੱਲ
ਤੁਰਦੀ ਖਰੂਦ ਦੀ
ਜੱਟ ਦੀ ਰਕਾਨ ਪਹਿਲੀ
Copy ਆ ਬਰੂਦ ਦੀ
ਹੇਠਾਂ ਪੌਂਚੇ ਗੁਰਗੱਬੀ
Suit ਫੱਬ ਦੇ ਪੰਜਾਬੀ
ਝਾਕ ਗੱਬਰੂ ਨੂੰ ਓਹਦੀ
ਜਿਵੇਂ ਆਦਤ ਨੂੰ ਸੂਤ ਦੀ
ਹੋ ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ
ਹੋ ਕਦੇ ਕਦੇ ਪਾਵਾਂ ਸੂਟ ਮੈਂ
ਪਾਵਾਂ ਸੂਟ ਮੈਂ
ਦਿਲ ਚੋਬਰ ਆ ਦਾ ਦੇਖ ਦੇਖ ਧੜਕੇ
ਹੋ ਪੇਸ਼ੀ ਪਟਿਆਲੇ ਜੱਟ ਦੀ , ਜੱਟ ਦੀ
ਜੀਪ ਆ ਗਈ ਆ ਪਿੰਡ ਤੋ ਭਰ ਕੇ
ਜਵਾਕਾਂ ਵਾਂਗੂ Care ਕਰਦਾ
ਹਾਏ ਉਹ ਮੇਰੀ Care ਕਰਦਾ
ਜੱਟ ਵੈਲੀਆਂ ਚ ਘੁਮੇ
ਵੈਲੀ ਬੰਨ ਕੇ
ਜੱਸੀ ਲੋਖੇ ਆ ਜੱਸੀ ਲੋਖੇ ਆ
ਜੱਸੀ ਲੋਖੇ ਆ ਜੱਸੀ ਲੋਖੇ ਆ
ਜੱਟ ਵੈਲੀਆਂ ਚ ਘੁਮੇ
ਵੈਲੀ ਬੰਨ ਕੇ
ਕਿਓਂ ਤੂੰ ਵੈਲੀਆਂ ਚ ਘੁਮੇ
ਵੈਲੀ ਬੰਨ ਕੇ