baani sandhu thar jatti di şarkı sözleri

ਹੋ ਜੱਟੀ ਰਖਦੀ ਟੇਂਪਰ ਥੋਡਾ ਹਾਇ ਸੋਹਣੇਯਾ ਹੋ ਕੀਤੇ ਜਾਣਾ ਆਏ ਤੂ ਸਿੰਗ ਜੇ ਫਸਾਈ ਸੋਹਣੇਯਾ ਹੋ ਜੱਟੀ ਰਖਦੀ ਟੇਂਪਰ ਥੋਡਾ ਹਾਇ ਸੋਹਣੇਯਾ ਜਾਣਾ ਆਏ ਤੂ ਸਿੰਗ ਜੇ ਫਸਾਈ ਸੋਹਣੇਯਾ ਹੋ ਪੁਛਦੇ ਨੇ ਸਾਰੇ ਕਿਤੋਂ ਆਯੀ ਸੋਹਣੇਯਾ ਹੋ ਪੂਰੀ ਦੇਹਿਸ਼ਟ ਲੋਕਾਂ ਵਿਚ ਕਾਰ ਜੱਟੀ ਦੀ ਹੋ ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ ਸ਼ੇਰਾਂ ਵਾਂਗੂ ਮਤੀ ਮਤੀ ਚਾਲ ਜੱਟੀ ਦੀ ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ ਸ਼ੇਰਾਂ ਵਾਂਗੂ ਮਤੀ ਮਤੀ ਚਾਲ ਜੱਟੀ ਦੀ ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ Jay Jay Jay K! ਬਾਪੂ ਕੋਲੋਂ ਸਿਖੀ ਆ ਅਣਖ ਜੱਟੀ ਨੇ ਬੇਬੇ ਜੀ ਤੋਂ ਸਿਖੀ ਆ ਸ਼ਰਮ ਸੰਗ ਵੇ ਬੰਗਾ ਨਾਯੋ ਪੈਯਾਨ ਪਾਯਾ ਕਡ਼ਾ ਜੱਟੀ ਨੇ ਹੋਵੇਂਗਾ ਤੂ ਵਾਲ ਹੋਕੇ ਸਿਧਾ ਲੰਘ ਵੇ ਰਖਦੀ ਆ ਜਿਗਰਾ ਬ੍ਲਂਟ ਬੋਲਦੀ ਹੋ ਜੱਟੀ ਦੀ ਨ੍ਯੂਜ਼ ਆ ਫ੍ਰਂਟ ਬੋਲਦੀ ਪੀਠ ਪਿਛੇ ਕਦੇ ਨਾ ਕਿਸੇ ਦੇ ਬੋਲੇਯਾ ਬੋਲਦੀ ਆਂ ਜਦੋਂ ਵੀ ਫ੍ਰਂਟ ਬੋਲਦੀ ਹੋ ਅਦੇ ਅਦੇ ਕਾੱਮਾ ਦੀ ਰਿਕਵਰੀ ਕਰੇ ਹੋ ਪੂਰੀ ਚਲਦੀ ਆ ਦੇਖ ਸਰਕਾਰ ਜੱਟੀ ਦੀ ਹੋ ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ ਸ਼ੇਰਾਂ ਵਾਂਗੂ ਮਤੀ ਮਤੀ ਚਾਲ ਜੱਟੀ ਦੀ ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ ਸ਼ੇਰਾਂ ਵਾਂਗੂ ਮਤੀ ਮਤੀ ਚਾਲ ਜੱਟੀ ਦੀ ਘੂਮਦੀ ਆ ਸ਼ਿਅਰ ਵਿਚ Thar ਜੱਟੀ ਦੀ ਹੋ ਲਾਯੀ ਜਿਥੇ ਯਾਰੀ ਆ ਸ੍ਟੈਂਡ ਰਖੇਯਾ ਲਗਨ ਸਹੇਲਿਆ ਦੀ ਨਾਲ ਮਿਹਫੀਲਾਂ ਪੌਂਦੀ ਨਾਯੋ ਗਿਧਾ ਮੈਂ ਪਵੌਂਦੀ ਗਿਰਧੇ ਜਾਂ ਦਿਆ ਚਲਡਿਆ ਕਿੱਦਾਂ ਰਾਇਫਲ’ਆਂ ਹੋਯੀ ਮੁਤਿਯਰ ਚਂਗ ਚਂਗ ਬੋਰਿਆ ਕਿੱਤੀਯਾਂ ਬਾਪੂ ਨੇ ਸਾਬ ਰੀਝਾਂ ਪੂਰਿਆ ਝੱਲੀ ਨਾਯੋ ਜਾਂਦੀ ਵੇ ਮਾਦਕ ਜੱਟੀ ਦੀ ਝਲ ਲੂਗਾ ਕਿਹਦਾ ਖੱਬੀ ਖਾਨ ਘੂੜਿਆ ਹੋ ਸੁਣੀ ਕਿੱਤੇ ਕਾਨ ਲਾਕੇ ਕਾਵਾਂ ਰੌਲੀ ਚ ਹਨ ਗੱਲ ਇਕੋ ਇਕ ਸੁਣੁ ਆਰ-ਪਾਰ ਜੱਟੀ ਦੀ ਹੋ ਜੱਟੀ ਰਖਦੀ ਟੇਂਪਰ ਥੋਡਾ ਹਾਇ ਸੋਹਣੇਯਾ ਹੋ ਕੀਤੇ ਜਾਣਾ ਆਏ ਤੂ ਸਿੰਗ ਜੇ ਫਸਾਈ ਸੋਹਣੇਯਾ ਘੁੱਮਦੀ ਆ ਸ਼ਿਅਰ ਵਿਚ Jay Jay Jay K! ਸ਼ੇਰਾਂ ਵਾਂਗੂ ਮੱਠੀ ਮੱਠੀ ਚਾਲ ਜੱਟੀ ਦੀ
Sanatçı: Baani Sandhu
Türü: Belirtilmemiş
Ajans/Yapımcı: Belirtilmemiş
Şarkı Süresi: 3:32
Toplam: kayıtlı şarkı sözü
Baani Sandhu hakkında bilgi girilmemiş.

Fotoğrafı