baaz dhaliwal ki haal chaal ae şarkı sözleri
ਉਹ ਮੈਂ ਕਿਹਾ ਕੀ ਹਾਲ ਚੱਲ ਐ
ਜੀ ਬਸ ਥੋੜਾ ਹੀ ਖਿਆਲ ਐ
ਉਹ ਦਿਲ ਮਿਲਨੇ ਨੂੰ ਕਰੇ ਬੜਾ
ਉਹ ਮੇਰਾ ਵੀ ਤਾਂ ਇੰਹੀਓ ਹਾਲ ਐ
ਉਹ ਹੋਕੇ ready ਆਜਾ ਛੇਤੀ
ਘਰੋਂ ਬਾਹਰ ਗੋਰੀਏ
ਨੀ ਤੈਨੂੰ ਵੇਖਣੇ ਨੂੰ ਤਰੱਸਦਾ
ਯਾਰ ਗੋਰੀਏ
ਵੇ ਦਿਨ ਛੁੱਟੀਆਂ ਦੇ ਦੱਸ
ਕਿਵੇਂ ਕਹਿ ਕੇ ਆਊਗੀ
ਘਰੇ ਕੀ ਬਹਾਨਾ ਚੰਨਾ
ਲਾ ਆਕੇ ਆਉਂਗੀ
ਆਖਦੀ friend ਨੂੰ ਮਿਲਣ ਜਾਣਾ ਮੈਂ
ਇੰਨਾ ਅਖੰਗਲ ਦਵੀਂ ਟਾਲ ਐ
ਉਹ ਮੈਂ ਕਿਹਾ ਕੀ ਹਾਲ ਚਾਲ ਐ
ਜੀ ਬਸ ਥੋੜਾ ਹੀ ਖਿਆਲ ਐ
ਉਹ ਦਿਲ ਮਿਲਨੇ ਨੂੰ ਕਰੇ ਬੜਾ
ਉਹ ਮੇਰਾ ਵੀ ਤਾਂ ਇੰਹੀਓ ਹਾਲ ਐ
ਸੱਚ ਜੇ ਪੁੱਛੇ ਤਾਂ ਦਿਲ ਜੇਹਾ ਡਰਦਾ ਐ
ਉਹ ਮੇਰੇ ਹੁੰਦੇ ਕਾਟੋ ਉਡੋਨੀ ਐ ਢੇਰੀ
ਦੱਸ ਤਾਂ ਸਹੀ ਵੇ ਕਿਥੇ ਲੈਕੇ ਜਾਏਗਾ
ਉਹ ਜਿਥੇ ਕਹੁ ਜਾਨ ਮੇਰੀ
ਕੇਡੇ color ਦਾ ਸੂਟ ਪਾਕੇ ਆਵਾ ਮੈਂ
ਰੰਗ ਕਾਲਾ ਪਾਇਆ ਲੱਗਦਾ ਕਮਲ ਐ
ਉਹ ਮੈਂ ਕਿਹਾ ਕੀ ਹਾਲ ਚੱਲ ਐ
ਜੀ ਬਸ ਥੋੜਾ ਹੀ ਖਿਆਲ ਐ
ਉਹ ਦਿਲ ਮਿਲਨੇ ਨੂੰ ਕਰੇ ਬੜਾ
ਉਹ ਮੇਰਾ ਵੀ ਤਾਂ ਇੰਹੀਓ ਹਾਲ ਐ
ਥੋੜੀ wait ਕਰ ਮੈਨੂੰ ready ਹੋ ਲੈਂਦੇ
ਉਹ ਤੈਨੂੰ makeup ਦੀ ਕੀ ਲੋਡ ਐ
ਐਵੇਂ ਝੂਠੀਆਂ ਤਾਰੀਫਾਂ ਕਾਤੋ ਕਰੇ ਚੰਨ ਵੇ
ਤੂੰ ਐਸਾ ਨਸ਼ਾ ਜਿੰਦਾ ਨਾ ਕੋਈ ਤੋੜ ਐ
ਬਸ ਇੰਹੀਓ ਗੱਲਾਂ ਹੋਣ ਦਿੰਦੀਆਂ ਨਾ ਤੈਥੋਂ ਦੂਰ
ਤਾਹੀਓਂ ਕਾਠੇਯਾ ਨੂੰ ਹੋਗੇ ਕਿੰਨੇ ਸਾਲ ਐ
ਉਹ ਮੈਂ ਕਿਹਾ ਕੀ ਹਾਲ ਚੱਲ ਐ
ਜੀ ਬਸ ਥੋੜਾ ਹੀ ਖਿਆਲ ਐ
ਉਹ ਦਿਲ ਮਿਲਨੇ ਨੂੰ ਕਰੇ ਬੜਾ
ਉਹ ਮੇਰਾ ਵੀ ਤਾਂ ਇੰਹੀਓ ਹਾਲ ਐ
ਚੱਲ ਚੱਲੀਏ ਵੇ ਲੰਬੀ ਜਿਹੀ drive ਤੇ
ਉਹ ਸਿਰ ਮੱਥੇ ਹੁਕਮ ਤੇਰਾ
ਕੀ ਵਿਆਹ ਤੋਹ ਬਾਦ ਵੀ ਤੂੰ ਇੰਨਾ ਪਿਆਰ ਕਰੇਗਾ
ਕਦੇ ਬਦਲੂ ਨਾ ਬਾਜ਼ ਤੇਰਾ
ਬਸ ਕਰੋ ਸੰਗ ਜਿਹੀ ਮੈਨੂੰ ਲੱਗਦੀ
ਤਾਹੀਓਂ ਸੇਬ ਵਾਂਗੂ ਹੋਇਆਂ ਗੱਲਾਂ ਲਾਲ ਐ
ਉਹ ਮੈਂ ਕਿਹਾ ਕੀ ਹਾਲ ਚੱਲ ਐ
ਜੀ ਬਸ ਥੋੜਾ ਹੀ ਖਿਆਲ ਐ
ਉਹ ਦਿਲ ਮਿਲਨੇ ਨੂੰ ਕਰੇ ਬੜਾ
ਉਹ ਮੇਰਾ ਵੀ ਤਾਂ ਇੰਹੀਓ ਹਾਲ ਐ