baaz dhaliwal tu badal gya şarkı sözleri
ਤੂ ਬਦਲ ਗਿਆ ਸਜ੍ਣਾ ਨਾ ਮੇਰਾ ਹੋਕੇ ਮਿਲਦਾ ਏ
ਜੇ ਸੁਪਨੇ ਵਿਚ ਮਿਲੇ ਗੁੱਸੇ ਹੋਕੇ ਮਿਲਦਾ ਏ
ਗਲਤੀ ਤਾ ਮੇਰੀ ਨਈ ਪਰ ਮਾਫ ਕਰੀ ਸਜ੍ਣਾ
ਐਵੇ ਦੇ ਹੰਜੂ ਆ ਨੂ ਆਪੇ ਸਾਫ ਕਰੀ ਸਜ੍ਣਾ
ਦੁਖ ਲਗਦਾ ਮੈਨੂ ਵੀ ਗਲ ਰਹੀ ਅਧੂਰੀ ਦਾ
ਮੁਹ ਦੇਖਣਾ ਪੈਣਾ ਸੀ ਹਾਏ ਇਕ ਦਿਨ ਦੂਰੀ ਦਾ
ਤੂ ਬਦਲ ਗਯਾ ਸਜ੍ਣਾ ਨਾ ਮੇਰਾ ਹੋਕੇ ਮਿਲਦਾ ਏ
ਜੇ ਸੁਪਨੇ ਵਿਚ ਮਿਲੇ ਗੁੱਸੇ ਹੋਕੇ ਮਿਲਦਾ ਏ
ਹੰਜੂ ਸਾਰੇ ਮੁਖ ਗਏ ਵੇ ਨਾ ਮੈਂ ਰੋਯੀ ਹਨ
ਨਜ਼ਰਾ ਨਾਲ ਵੇਖ ਸਹੀ ਮੈਂ ਤਾਂ ਵੇ ਓਹੀ ਆ
ਹੰਜੂ ਸਾਰੇ ਮੁਖ ਗਏ ਵੇ ਨਾ ਮੈਂ ਰੋਯੀ ਹਨ
ਆਕੇ ਤੂ ਦੇਖ ਸਹੀ ਮੈਂ ਤਾਂ ਵੇ ਓਹੀ ਆ
ਏ ਰੱਬ ਨੇ ਚਾਹਿਆ ਹੈ ਤਾ ਹੀ ਸਾਤ ਬਦਲ ਗਏ ਨੇ
ਮੈਂ ਬਦਲੇਯਾ ਨਹੀ ਸਜ੍ਣਾ ਹਾਲਾਤ ਬਦਲ ਗਏ ਨੇ
ਏ ਰੱਬ ਨੇ ਚਾਹਿਆ ਹੈ ਤਾ ਹੀ ਸਾਤ ਬਦਲ ਗਏ ਨੇ
ਮੈਂ ਬਦਲੇਯਾ ਨਹੀ ਸਜ੍ਣਾ ਹਾਲਾਤ ਬਦਲ ਗਏ ਨੇ
ਮੇਰਾ ਦਿਲ ਤੋਡ਼ ਕ੍ਯੂਂ ਵੇ ਤੂ ਹੋਰਾ ਵਰਗਾ ਏ
ਸਬ ਲੁੱਟਕੇ ਲੇ ਗਯਾ ਏ ਤੂ ਚੋਰਾ ਵਰਗਾ ਏ
ਤੇਰਾ ਦਿਲ ਤੋਡੇਯਾ ਨਾ ਮੈਂ ਹੋਰਾ ਵਰਗਾ ਨਈ
ਮਜਬੂਰ ਹਨ ਬੇਸ਼ਕ ਮੈਂ ਪਰ ਚੋਰਾ ਵਰਗਾ ਨਈ
ਤੂ ਬਦਲ ਗਯਾ ਸਜ੍ਣਾ
ਮੈਂ ਅੱਜ ਵੀ ਬਦਲੇਯਾ ਨਹੀ
ਤੂ ਬਦਲ ਗਯਾ ਸਜ੍ਣਾ
ਹਾਲਾਤ ਬਦਲ ਗਏ ਨੇ
ਦੂਰੀ ਵੀ ਕੱਦ’ਦੀ ਨਈ ਸਾਂਹ ਵੀ ਏ ਰੁਕਦੀ ਨਾ
ਦਿਲ ਦੇ ਜਜ਼ਬਾਤ ਬੁਰੇ ਚਾਹ ਕੇ ਵੀ ਲੁਕਦੇ ਨਾ
ਦੂਰੀ ਵੀ ਕੱਦ’ਦੀ ਨਈ ਸਾਂਹ ਵੀ ਏ ਰੁਕਦੀ ਨਾ
ਦਿਲ ਦੇ ਜਜ਼ਬਾਤ ਕਮਲ ਚਾਹ ਕੇ ਵੀ ਲੁਕਦੇ ਨਾ
ਐਸੀ ਕਿਸਮਤ ਬਦਲੀ ਏ ਦਿਨ ਰਾਤ ਬਦਲ ਗਏ ਨੇ
ਮੈਂ ਬਦਲੇਯਾ ਨਹੀ ਸਜ੍ਣਾ ਹਾਲਾਤ ਬਦਲ ਗਏ ਨੇ
ਐਸੀ ਕਿਸਮਤ ਬਦਲੀ ਏ ਦਿਨ ਰਾਤ ਬਦਲ ਗਏ ਨੇ
ਮੈਂ ਬਦਲੇਯਾ ਨਹੀ ਸਜ੍ਣਾ ਹਾਲਾਤ ਬਦਲ ਗਏ ਨੇ
ਜੋ ਆਸ ਥੀ ਤੇਰੇ ਤੋਂ ਮੇਰੀ ਆਸ ਹੀ ਰਿਹ ਗਯੀ ਏ
ਤੇਰੀ ਸੱਜਣਾ ਬੇਰਉਖੀ ਮੇਰੀ ਜਾਂ ਹੀ ਲੇ ਗਯੀ ਏ
ਮੈਂ ਤੇਰੀ ਆ ਯਾਦਾਂ ਤੋਂ ਹਰ ਪਲ ਲੁਕਦਾ ਹਨ
ਏ ਕਾਲਿਯਾ ਰਾਤਾ ਚ ਦਰ ਦਰ ਕੇ ਉਠਦਾ ਹਾਂ
ਤੂ ਬਦਲ ਗਯਾ ਸਜ੍ਣਾ
ਮੈਂ ਅੱਜ ਵੀ ਬਦਲੇਯਾ ਨਹੀ
ਤੂ ਬਦਲ ਗਯਾ ਸਜ੍ਣਾ
ਹਾਲਾਤ ਬਦਲ ਗਏ ਨੇ
ਤੂ ਬਦਲ ਗਯਾ ਸਜ੍ਣਾ
ਮੈਂ ਅੱਜ ਵੀ ਬਦਲੇਯਾ ਨਹੀ
ਤੂ ਬਦਲ ਗਯਾ ਸਜ੍ਣਾ
ਹਾਲਾਤ ਬਦਲ ਗਏ ਨੇ