baaz gill define şarkı sözleri
Mxrci
ਹੋ ਜਿਨਾ ਚਿਰ ਰਹਿਣਾ ਬਸ ਟੌਰ ਨਾਲ ਰਹਿਣਾ
Deal ਔਖੇ ਸੋਖੇ ਜੱਟਾ ਨਾਲ ਕਰਨਾ ਹੀ ਪੈਣਾ
ਹੋ ਜਿਨਾ ਚਿਰ ਰਹਿਣਾ ਬਸ ਟੌਰ ਨਾਲ ਰਹਿਣਾ
Deal ਔਖੇ ਸੋਖੇ ਜੱਟਾ ਨਾਲ ਕਰਨਾ ਹੀ ਪੈਣਾ
ਮੱਥਿਆਂ ਤੋ ਵੱਟ ਕਦੇ ਹੋਣੇ ਸਿਧੇ ਨਾ
ਦੱਬੋ ਕਦ ਲੇਂਦੇ ਪੱਟਾਂ ਉੱਤੇ ਧਰਨੇ
ਜੱਟ ਨਾ Define ਛੇਤੀ ਆਉਣੇ ਕਰਨੇ
ਜੱਟ ਨਾ Define ਛੇਤੀ ਆਉਣੇ ਕਰਨੇ
ਉੱਤੋ ਫਡਾ ਵਾਲੇ ਕਿਹੰਦੇ ਸਾਡੇ ਗੁੱਟ ਫੜਨੇ
ਮੈ ਕਿਹਾ ਜੱਟ ਨਾ Define ਛੇਤੀ ਆਉਣੇ ਕਰਨੇ
ਨੋ doubt ਦੁਨੀਆ ਤੋ ਵਖ ਚਲਦੇ
ਬੜੇ ਪਖ ਚ ਖਿਲਾਫ ਓਹਟੋ ਵਧ ਚਲਦੇ
ਪੁਛੀ ਇਕੋ ਵਾਰ ਕੁਜ ਚੇੱਟੀ ਅੱਕ ਨੀ
ਕੰਮ ਢਾਕੇ ਸ਼ਾਹੀ ਲੱਖ ਲੁਖ ਘਟ ਚਾਲ ਦੇ
ਵਾਦੇ ਨੀ ਟੋਟਲ ਵਾਦੇ ਹੱਥ ਖੁਲੇ ਜੱਟੀਏ
ਸ਼ੋੰਕ ਪੈਰ ਉੱਤੇ ਪੂਰੇ ਕਰਨੇ ਹੀ ਕਰਨੇ
ਜੱਟ ਨਾ Define ਛੇਤੀ ਆਉਣੇ ਕਰਨੇ
ਜੱਟ ਨਾ Define ਛੇਤੀ ਆਉਣੇ ਕਰਨੇ
ਉੱਤੋ ਫਡਾ ਵਾਲੇ ਕਿਹੰਦੇ ਸਾਡੇ ਗੁੱਟ ਫੜਨੇ
ਮੈ ਕਿਹਾ ਜੱਟ ਨਾ Define ਛੇਤੀ ਆਉਣੇ ਕਰਨੇ
ਚਿਹਰਿਆਂ ਤੇ ਆਉਂਦਾ ਹਾਸਾ ਮਸਾ ਕੀਤੇ ਮਸਾ
ਉੱਤੋ vibe ਤੇ depend ਤੇ ਮੁੜੇ ਸੱਭ ਦੇ
ਓਥੇ level ਕੋਈ ਨਾ ਕੁਦੇ ਜਿਹਦੇ ਸਾਡੇ ਰੂਟ
ਕਰੀ ਖੇਚਲ ਨਾ ਬੋਟ ਲੱਭਿਆ ਨੀ ਲੱਭਦੇ
ਹੋ Ride ਕਾਲੀ ਆ ਨੀ ਤਾਲੇ ਹੌਲੀ ਹੌਲੀ ਜਦੋ ਚਲੇ
Rim top ਦੇ ਆ ਕੋਕੇ ਜੜਨੇ ਹੀ ਜੜਨੇ
ਜੱਟ ਨਾ Define ਛੇਤੀ ਆਉਣੇ ਕਰਨੇ
ਜੱਟ ਨਾ Define ਛੇਤੀ ਆਉਣੇ ਕਰਨੇ
ਉੱਤੋ ਫਡਾ ਵਾਲੇ ਕਿਹੰਦੇ ਸਾਡੇ ਗੁੱਟ ਫੜਨੇ
ਮੈ ਕਿਹਾ ਜੱਟ ਨਾ Define ਛੇਤੀ ਆਉਣੇ ਕਰਨੇ
ਪੇਸ਼ ਚੱਲਣ ਨੀ ਦੇਂਦੇ ਜਗਾਹ ਮਾਲਾਂ ਨੀ ਦੇਂਦੇ
ਮੈ ਕਿਹਾ ਮਾਝੇਆਲੇ ਘਟ ਹੀ ਮਖੋਲ ਜਰਦੇ
ਓ ਬਾਮਬ ਆ ਨੀ ਆਰਾ ਘੇਰਾ ਯਾਰਾਂ ਵਾਲਾ ਥੋਡਾ
ਗਲ ਆਕੇ end overall ਕਰਦੇ
ਏਦਾਂ ਹੀ ਹੌਗਾ ਮੈ ਤਾ ਕਿਹੰਦਾ ਬਲਿਏ
ਰਿਹੰਦਾ busy ਬੜਾ ਜੱਟਾਂ ਦਾ agenda ਬਲਿਏ
ਮੰਗੇ ਦਿਲ ਵੱਟੇ ਦਿਲ ਨਾ ਨਾ ਹਜੇ ਚਲੇ chill
ਸੁਣ surrey ਦੀਆਂ ਖੇਡ ਨਾ ਤੂ ਖੇਡਾ ਬਲਿਏ
ਕਿਹ ਤਾ ਜੋ ਕਿਹਤਾ Baaz Gill ਫੇਰ ਮੂਡ ਦੇ
ਨੀ ਨੀ ਵਜਾਹ ਬੇਵਜਾਹ ਅੜਨੇ ਹੀ ਅੜਨੇ
ਜੱਟ ਨਾ Define ਛੇਤੀ ਆਉਣੇ ਕਰਨੇ
ਜੱਟ ਨਾ Define ਛੇਤੀ ਆਉਣੇ ਕਰਨੇ
ਉੱਤੋ ਫਡਾ ਵਾਲੇ ਕਿਹੰਦੇ ਸਾਡੇ ਗੁੱਟ ਫੜਨੇ
ਮੈ ਕਿਹਾ ਜੱਟ ਨਾ Define ਛੇਤੀ ਆਉਣੇ ਕਰਨੇ