baaz sidhu athru şarkı sözleri
ਓ ਛੇੱਤੀ ਭੁਲਣਾ ਨਾ ਜੱਟ ਤੈਨੂੰ ਆਉਣਗੇ ਖ਼ਿਆਲ
Easy ਗ਼ਬਰੂ ਨੂੰ ਲੈ ਗਿਆ ਸੀ ਤੇਰਾ ਨੀ ਪਿਆਰ
ਜਦੋਂ ਦੁਨੀਆਂ ਤੋਹ ਜਾਣਾ ਓਹਨੂੰ ਪਾਵੇ ਪੱਛਤੋਣਾ
ਕਾਹਤੋਂ ਦਿਲ ਵਿੱਚੋ ਕੱਢਤਾ ਸੀ ਮੈਂ ਗ਼ਬਰੂ
ਮੈਂ ਨੀ ਚਾਹੁੰਦਾ ਮੇਰੇ
ਮੇਰੇ ਪਿੱਛੋਂ ਰੋਵੇ ਜੱਗ ਸਾਰਾ
ਇਕ ਅਲੜ੍ਹ ਦੀ ਅੱਖ ਚੋਂ ਲਿਯੋਨਾ ਅੱਥਰੂ
ਮੈਂ ਨੀ ਚਾਹੁੰਦਾ ਮੇਰੇ
ਮੇਰੇ ਪਿੱਛੋਂ ਰੋਵੇ ਜੱਗ ਸਾਰਾ
ਇਕ ਅਲੜ੍ਹ ਦੀ ਅੱਖ ਚੋਂ ਲਿਯੋਨਾ ਅੱਥਰੂ
ਓ ਆ ਆ ਆ
ਓ ਮੇਰੀ ਅਰਥੀ ਨੂੰ ਲੋੜ ਨਹੀਓ ਲੱਕੜਾ ਦੀ ਕੋਈ
ਮੈਂ ਮੱਚ ਜੌਓ ਰਕਾਨੇ ਨਹੀਓ ਖਤ ਮੁਕਣੇ
ਭਾਵੇਂ ਕਈ ਸਾਲ ਹੋ ਗਏ ਓਹਨੂੰ ਰਹਿੰਦਿਆਂ Canada
ਮੇਰੇ ਪਿੰਡ ਵਾਲੇ ਦਿਲ ਚੋਂ ਨੀ ਰਾਹ ਭੁੱਲਣੇ
ਓ ਮਿਲੁ ਜੱਟ ਜਿਹਾ ਪਰ ਤੈਨੂੰ ਜੱਟ ਨਾ ਕੁੜੇ
ਐਸਾ ਜਾਂਦੈ ਜਾਂਦਾ ਸੋਹਣੀਏ ਨੀ ਸ਼ੱਪ ਛੱਡ ਜੌਓ
ਮੈਂ ਨੀ ਚਾਹੁੰਦਾ ਮੇਰੇ
ਮੇਰੇ ਪਿੱਛੋਂ ਰੋਵੇ ਜੱਗ ਸਾਰਾ
ਇਕ ਅਲੜ੍ਹ ਦੀ ਅੱਖ ਚੋਂ ਲਿਯੋਨਾ ਅੱਥਰੂ
ਮੈਂ ਨੀ ਚਾਹੁੰਦਾ ਮੇਰੇ
ਮੇਰੇ ਪਿੱਛੋਂ ਰੋਵੇ ਜੱਗ ਸਾਰਾ
ਇਕ ਅਲੜ੍ਹ ਦੀ ਅੱਖ ਚੋਂ ਲਿਯੋਨਾ ਅੱਥਰੂ
ਹੋ ਧੋਖਾ ਦਿੱਤਾ ਓਹਦਾ ਰੱਬ ਕੋਲ ਲੈ ਕੇ ਜਾਊਗਾ
ਬੈਠ ਤਾਰਿਆਂ ਨਾਲ ਕਰੂਗਾ ਮੈਂ ਗੱਲਾਂ ਬਹੁਤ ਨੀ
ਕਿਵੇਂ ਸੋਹਣੀਏ ਰੁਵਾਯਾ ਸੀ ਤੁਹ ਸਰੋਂ ਆਲੇ ਨੂੰ
ਕਿਵੇਂ ਤਾਨੇ ਮੇਹਣੇ ਮਰਦੇ ਹੁੰਦੇ ਸੀ ਲੋਕਾਂ ਨੀ
ਜਿਹੜੇ ਅੱਖਰਾਂ ਤੋਹ ਤੈਨੂੰ ਹੁੰਦੀ hate ਵਾਲੀ ਸੀ ਨੀ
ਹਰ ਮੋੜ ਉੱਤੇ ਤੈਨੂੰ ਮੇਰਾ ਨਾਮ ਤਕਰੁ
ਮੈਂ ਨੀ ਚਾਹੁੰਦਾ ਮੇਰੇ
ਮੇਰੇ ਪਿੱਛੋਂ ਰੋਵੇ ਜੱਗ ਸਾਰਾ
ਇਕ ਅਲੜ੍ਹ ਦੀ ਅੱਖ ਚੋਂ ਲਿਯੋਨਾ ਅੱਥਰੂ
ਮੈਂ ਨੀ ਚਾਹੁੰਦਾ ਮੇਰੇ
ਮੇਰੇ ਪਿੱਛੋਂ ਰੋਵੇ ਜੱਗ ਸਾਰਾ
ਇਕ ਅਲੜ੍ਹ ਦੀ ਅੱਖ ਚੋਂ ਲਿਯੋਨਾ ਅੱਥਰੂ