baba beli gen x boliyan şarkı sözleri

ਕੱਲ ਥੋਡਾ ਜੀਜਾ ਜੀ ਕੱਲ ਥੋਡਾ ਜੀਜਾ ਜੀ, ਮੇਰੇ ਨਾਲ ਲੜਿਆ, ਵਾਗਰੂ ਕਹਿਕੇ ਕੱਲ ਥੋਡਾ ਜੀਜਾ ਜੀ, ਮੇਰੇ ਨਾਲ ਲੜਿਆ, ਵਾਗਰੂ ਕਹਿਕੇ ਮੈਂ ਪਾਠ ਸ਼ਾਂਤੀ ਦਾ, ਫੇਰ ਵੀ ਪੜਿਆ, ਵਾਗਰੂ ਕਹਿਕੇ ਮੈਂ ਪਾਠ ਸ਼ਾਂਤੀ ਦਾ, ਫੇਰ ਵੀ ਪੜਿਆ, ਵਾਗਰੂ ਕਹਿਕੇ ਮੈਨੂੰ ਚੁੱਪ ਵੇਖਕੇ ਜੀ, ਸਗੋਂ ਸਿਰ ਚੜਿਆ, ਵਾਗਰੂ ਕਹਿਕੇ ਮੈਨੂੰ ਚੁੱਪ ਵੇਖਕੇ ਜੀ, ਸਗੋਂ ਸਿਰ ਚੜਿਆ, ਵਾਗਰੂ ਕਹਿਕੇ ਮੈਂ ਅੱਕੀ ਹੋਈ ਨੇ ਨੀਂ, ਜੁੰਡਿਓਂ ਫੜਿਆ, ਵਾਗਰੂ ਕਹਿਕੇ ਮੈਂ ਅੱਕੀ ਹੋਈ ਨੇ ਨੀਂ, ਜੁੰਡਿਓਂ ਫੜਿਆ, ਵਾਗਰੂ ਕਹਿਕੇ ਫੇਰ ਥੋਡਾ ਜੀਜਾ ਜੀ, ਕਦੇ ਨਾ ਲੜਿਆ, ਵਾਗਰੂ ਕਹਿਕੇ ਫੇਰ ਥੋਡਾ ਜੀਜਾ ਜੀ, ਕਦੇ ਨਾ ਲੜਿਆ, ਵਾਗਰੂ ਕਹਿਕੇ ਫੇਰ ਥੋਡਾ ਜੀਜਾ ਜੀ, ਕਦੇ ਨਾ ਲੜਿਆ, ਵਾਗਰੂ ਕਹਿਕੇ ਆ ਗਈ ਚੰਨ ਚਾਨਣੀ ਰਾਤ, ਰੌਲਾ ਹੋਣ ਲੱਗ ਪਿਆ ਆ ਗਈ ਚੰਨ ਚਾਨਣੀ ਰਾਤ, ਰੌਲਾ ਹੋਣ ਲੱਗ ਪਿਆ ਆ ਗਈ ਚੰਨ ਚਾਨਣੀ ਰਾਤ, ਰੌਲਾ ਹੋਣ ਲੱਗ ਪਿਆ ਨੀ ਮੈਂ ਦੋ ਮਾਰੇ, (ਦੋ ਮਾਰੇ ) ਦੋ ਮਾਰੇ ਲਲਕਾਰੇ, ਤੇ ਉਹ ਰੋਣ ਲੱਗ ਪਿਆ ਨੀ ਮੈਂ ਦੋ ਮਾਰੇ ਲਲਕਾਰੇ, ਤੇ ਉਹ ਰੋਣ ਲੱਗ ਪਿਆ ਨੀ ਮੈਂ ਦੋ ਮਾਰੇ ਲਲਕਾਰੇ, ਤੇ ਉਹ ਰੋਣ ਲੱਗ ਪਿਆ ਲਾਲ ਰੰਗ ਰੰਗਿਆ ਗੁਲਾਬੀ ਜਾਮਾ ਹੋ ਗਿਆ ਲਾਲ ਰੰਗ ਰੰਗਿਆ ਗੁਲਾਬੀ ਜਾਮਾ ਹੋ ਗਿਆ ਲਾਲ ਰੰਗ ਰੰਗਿਆ ਗੁਲਾਬੀ ਜਾਮਾ ਹੋ ਗਿਆ ਉਹਨੇ ਮੰਗ ਲਈ sorry ਸਾਡਾ ਰਾਜ਼ੀਨਾਮਾ ਹੋ ਗਿਆ (ਹੋ ਹੋ) ਉਹਨੇ ਮੰਗ ਲਈ sorry ਸਾਡਾ ਰਾਜ਼ੀਨਾਮਾ ਹੋ ਗਿਆ (ਹੋ ਹੋ) ਉਹਨੇ ਮੰਗ ਲਈ sorry ਸਾਡਾ ਰਾਜ਼ੀਨਾਮਾ ਹੋ ਗਿਆ (ਹੋ ਹੋ) ਅੱਗੇ ਤਾਂ ਹੁਣ ਤੱਕ ਤੇਰੀਆਂ ਸੀਂ ਚੱਲੀਆਂ ਅੱਗੇ ਤਾਂ ਹੁਣ ਤੱਕ ਤੇਰੀਆਂ ਸੀਂ ਚੱਲੀਆਂ ਅੱਗੇ ਤਾਂ ਹੁਣ ਤੱਕ ਤੇਰੀਆਂ ਸੀਂ ਚੱਲੀਆਂ ਹੁਣ ਤੋਂ ਚੱਲਣਗੀਆਂ ਮੇਰੀਆਂ ਵੇ ਹੁਣ ਤੋਂ ਚੱਲਣਗੀਆਂ ਮੇਰੀਆਂ ਵੇ ਵੇ ਤੂੰ ਲਾਟੂ ਵਾਂਗੂੰ ਘੁੰਮੇਂਗਾ ਘੁਮੇਰੀਆਂ ਵੇ (ਹੋ ਹੋ) ਵੇ ਤੂੰ ਲਾਟੂ ਵਾਂਗੂੰ ਘੁੰਮੇਂਗਾ ਘੁਮੇਰੀਆਂ ਵੇ (ਹੋ ਹੋ) ਵੇ ਤੂੰ ਲਾਟੂ ਵਾਂਗੂੰ ਘੁੰਮੇਂਗਾ ਘੁਮੇਰੀਆਂ ਵੇ (ਹੋ ਹੋ) ਆਰ ਢੱਕਣਾ ਵੇ ਪਾਰ ਢੱਕਣਾ ਆਰ ਢੱਕਣਾ ਵੇ ਪਾਰ ਢੱਕਣਾ ਆਰ ਢੱਕਣਾ ਵੇ ਪਾਰ ਢੱਕਣਾ ਜੇ ਮੈਂ ਚੱਲੀ ਤੇਰੇ ਨਾਲ, ਮੁੰਡਾ ਮੈਂ ਨਹੀਂ ਚੱਕਣਾ (ਹੋ ਹੋ) ਜੇ ਮੈਂ ਚੱਲੀ ਤੇਰੇ ਨਾਲ, ਮੁੰਡਾ ਮੈਂ ਨਹੀਂ ਚੱਕਣਾ (ਹੋ ਹੋ) ਜੇ ਮੈਂ ਚੱਲੀ ਤੇਰੇ ਨਾਲ, ਮੁੰਡਾ ਮੈਂ ਨਹੀਂ ਚੱਕਣਾ (ਹੋ ਹੋ) ਆਰ ਗੋਰੀਏ ਨੀਂ ਪਾਰ ਗੋਰੀਏ ਆਰ ਗੋਰੀਏ ਨੀਂ ਪਾਰ ਗੋਰੀਏ ਆਰ ਗੋਰੀਏ ਨੀਂ ਪਾਰ ਗੋਰੀਏ ਮੁੰਡਾ ਚੱਕ ਲਊਂਗਾ ਮੈਂ, ਹੋਜਾ ਤਿਆਰ ਗੋਰੀਏ (ਹੋ ਹੋ) ਮੁੰਡਾ ਚੱਕ ਲਊਂਗਾ ਮੈਂ, ਹੋਜਾ ਤਿਆਰ ਗੋਰੀਏ (ਹੋ ਹੋ) ਮੁੰਡਾ ਚੱਕ ਲਊਂਗਾ ਮੈਂ, ਹੋਜਾ ਤਿਆਰ ਗੋਰੀਏ (ਹੋ ਹੋ) ਜੇ ਤੂੰ ਸ਼ਹਿਰ ਨੂੰ ਗਿਆ ਵੇ ਮੈਂ ਵੀ ਨਾਲ ਜਾਊਂਗੀ ਜੇ ਤੂੰ ਸ਼ਹਿਰ ਨੂੰ ਗਿਆ ਵੇ ਮੈਂ ਵੀ ਨਾਲ ਜਾਊਂਗੀ ਜੇ ਤੂੰ ਸ਼ਹਿਰ ਨੂੰ ਗਿਆ ਵੇ ਮੈਂ ਵੀ ਨਾਲ ਜਾਊਂਗੀ ਕਾਲੀ ਐਨਕ ਲਾ ਕੇ ਬੈਠੂੰ, ਗੱਡੀ ਆਪ ਚਲਾਉਂਗੀ (ਹੋ ਹੋ) ਕਾਲੀ ਐਨਕ ਲਾ ਕੇ ਬੈਠੂੰ, ਗੱਡੀ ਆਪ ਚਲਾਉਂਗੀ (ਹੋ ਹੋ) ਕਾਲੀ ਐਨਕ ਲਾ ਕੇ ਬੈਠੂੰ, ਗੱਡੀ ਗੱਡੀ ਗੱਡੀ ਆਪ ਚਲਾਉਂਗੀ (ਹੋ ਹੋ) Fortuner ਨਈਂ ਮੰਗਦੀ ਤੈਥੋਂ ਓ ਹੋਰ ਕਿ ਚਾਹੀਦਾ Fortuner ਨਈਂ ਮੰਗਦੀ ਤੈਥੋਂ, ਕਿਤੇ ਸਾਰਾ ਟੱਬਰ ਬਹਿਜੇ ਨਾ ਮੈਂ ਪੀਂ-ਪੀਂ ਮੈਂ ਪੀਂ-ਪੀਂ ਕਰਦੀ ਜਾਵਾਂ, ਮੈਨੂੰ ਇਕ activa ਲੈਦੇ ਨਾ (ਹੋ ਹੋ) ਮੈਂ ਪੀਂ-ਪੀਂ ਕਰਦੀ ਜਾਵਾਂ, ਮੈਨੂੰ ਇਕ activa ਲੈਦੇ ਨਾ (ਹੋ ਹੋ) ਪੀਂ-ਪੀਂ ਕਰਦੀ ਜਾਵਾਂ, ਮੈਨੂੰ ਇਕ activa ਲੈਦੇ ਨਾ (ਹੋ ਹੋ) ਪੀਂ-ਪੀਂ ਕਰਦੀ ਜਾਵਾਂ ਸੱਸ ਮੇਰੀ ਨੇ ਡਿਸ਼ ਲਵਾਲੀ ਸੱਸ ਮੇਰੀ ਨੇ ਡਿਸ਼ ਲਵਾਲੀ ਸੱਸ ਮੇਰੀ ਨੇ ਡਿਸ਼ ਲਵਾਲੀ ਸੱਸ ਮੇਰੀ ਨੇ ਡਿਸ਼ ਲਵਾਲੀ ਦੀਵੇ ਦਿਨੇ ਦਿਹਾੜੇ ਬਲਦੇ ਰੰਗ-ਬਰੰਗੇ ਟੇਸ਼ਨ ਚੱਲਦੇ (ਹੋ ਹੋ) ਰੰਗ-ਬਰੰਗੇ ਟੇਸ਼ਨ ਚੱਲਦੇ (ਹੋ ਹੋ) ਰੰਗ-ਬਰੰਗੇ ਟੇਸ਼ਨ ਚੱਲਦੇ (ਹੋ ਹੋ) ਸੱਸ ਮੇਰੀ ਨੇ ਲਿਆ camera ਐਥੇ ਰੱਖ ਚਸਕਾ ਪਿਆ vlog ਦਾ ਵਲੋਗ ਬਣਾਵੇ ਬਣਾਵੇ ਬਣਾਵੇ jogging ਦਾ Vlog ਬਣਾਵੇ jogging ਦਾ (ਹੋ ਹੋ) Vlog ਬਣਾਵੇ jogging ਦਾ (ਹੋ ਹੋ) ਸੱਸੂ ਰੀਲਾਂ ਕਰੇ record ਆਓ ਜੀ ਚਾਹ ਧਰਤੀ ਸੱਸੂ ਰੀਲਾਂ ਕਰੇ record ਆਓ ਜੀ ਚਾਹ ਧਰਤੀ ਸੱਸੂ ਰੀਲਾਂ ਕਰੇ record ਆਓ ਜੀ ਚਾਹ ਧਰਤੀ ਤਾਇਆ ਜਾਗਰ ਕਰੇ comment ਬੰਤੀਏ ਅੱਤ ਕਰਤੀ (ਹੋ ਹੋ) ਤਾਇਆ ਜਾਗਰ ਕਰੇ comment ਬੰਤੀਏ ਅੱਤ ਕਰਤੀ (ਹੋ ਹੋ) ਤਾਇਆ ਜਾਗਰ ਕਰੇ comment ਬੰਤੀਏ ਅੱਤ ਕਰਤੀ (ਹੋ ਹੋ) ਬੰਤੀਏ ਅੱਤ ਕਰਤੀ ਮੈਂ ਤਾਂ ਕੱਲ ਵੀ ਬੇਨਤੀ ਕੀਤੀ, ਅੱਜ ਫੇਰ ਕਰ ਦਿਓ ਮੈਂ ਤਾਂ ਕੱਲ ਵੀ ਬੇਨਤੀ ਕੀਤੀ, ਅੱਜ ਫੇਰ ਕਰ ਦਿਓ ਮੈਂ ਤਾਂ ਕੱਲ ਵੀ ਬੇਨਤੀ ਕੀਤੀ, ਅੱਜ ਫੇਰ ਕਰ ਦਿਓ ਮੇਰੀ ਸੱਸ ਦਾ channel follow ਕਰਕੇ share ਕਰ ਦਿਓ ਮੇਰੀ ਸੱਸ ਦਾ channel follow ਕਰਕੇ share ਕਰ ਦਿਓ (ਹੋ ਹੋ) Share ਕਰ ਦਿਓ, share ਕਰ ਦਿਓ (ਹੋ ਹੋ)
Sanatçı: Baba Beli
Türü: Belirtilmemiş
Ajans/Yapımcı: Belirtilmemiş
Şarkı Süresi: 6:06
Toplam: kayıtlı şarkı sözü
Baba Beli hakkında bilgi girilmemiş.

Fotoğrafı