baba raja velly jatt şarkı sözleri
ਲਗੀ ਜੱਟ ਨਾਲ ਯਾਰੀ ਮੈਨੂੰ ਚੜੀ ਏ ਖੁਮਾਰੀ
ਕਹਿਣ ਸਖੀਆਂ ਵੀ ਮੈਨੂੰ ਕਿਹੜੀ ਲੱਗੀ ਏ ਬਿਮਾਰੀ
ਕਾਲੀ ਮੋਢੇ ਰੱਖਦਾ ਏ ਖੇਸੀ
ਘੋੜੇ ਰੱਖੇ ਓਹਨੇ ਦੇਸੀ
ਓ ਡੱਬ ਰੱਖਦਾ ਏ ਸੰਦ ਲਾ ਕੇ ਬਾਹਰਲਾ ਫਿਰੇ
ਓ ਵੈਲੀ ਜੱਟ ਨੀ ਮੁੱਛਾਂ ਤੇ ਹੱਥ ਮਾਰਦਾ ਫਿਰੇ
ਦਿਲ ਅੱਲੜਾਂ ਦੇ ਦੇਖ ਸੂਲੀ ਚਾੜ ਦਾ ਫਿਰੇ
ਓ ਜੱਟੀ ਉਂਗਲ ਤੇ ਗਿਣ ਗਿਣ ਤੋੜ ਦੀ ਏ ਤਾਰੇ
ਓਵੀ ਅੰਬਰਾਂ ਤੋਂ ਚੰਨ ਥਲੇ ਤਾਰ ਦਾ ਫਿਰੇ
ਓ ਵੈਲੀ ਜੱਟ ਨੀ ਮੁੱਛਾਂ ਤੇ ਹੱਥ ਮਾਰਦਾ ਫਿਰੇ
ਦਿਲ ਅੱਲੜਾਂ ਦੇ ਦੇਖ ਸੂਲੀ ਚਾੜ ਦਾ ਫਿਰੇ
ਓ ਜੱਟੀ ਉਂਗਲ ਤੇ ਗਿਣ ਗਿਣ ਤੋੜ ਦੀ ਏ ਤਾਰੇ
ਓਵੀ ਅੰਬਰਾਂ ਤੋਂ ਚੰਨ ਥਲੇ ਤਾਰ ਦਾ ਫਿਰੇ
ਨਾ ਜੱਟ ਦੀ ਸੰਧਾਲੀ ਕਰਦੀ
ਜਿਹੜੀ ਮਾਰ ਜੱਟੀ ਨੈਣਾ ਨਾਲ
ਕਰਦੀ ਨਾ ਤੇਰੀ ਗੱਡੀ ਕਾਲੀ ਕਰਦੀ
ਜਿਹੜੀ ਅੱਤ ਨਖਰਿਆਂ ਪੱਟੀ ਕਰਦੀ
ਓ ਜੱਟੀ DC ਆਲਾ ਬੇਰ
ਲੱਖਾਂ ਕਰਤੇ ਮੈ ਢੇਰ
ਲਾਵੇ ਗੇੜੇ ਉਤੇ ਗੇੜਾ ਕਾਲੀ ਥਾਰ ਦਾ ਫਿਰੇ
ਓ ਵੈਲੀ ਜੱਟ ਨੀ ਮੁੱਛਾਂ ਤੇ ਹੱਥ ਮਾਰਦਾ ਫਿਰੇ
ਦਿਲ ਅੱਲੜਾਂ ਦੇ ਦੇਖ ਸੂਲੀ ਚਾੜ ਦਾ ਫਿਰੇ
ਓ ਜੱਟੀ ਉਂਗਲ ਤੇ ਗਿਣ ਗਿਣ ਤੋੜ ਦੀ ਏ ਤਾਰੇ
ਓਵੀ ਅੰਬਰਾਂ ਤੋਂ ਚੰਨ ਥਲੇ ਤਾਰ ਦਾ ਫਿਰੇ
ਓ ਵੈਲੀ ਜੱਟ ਨੀ ਮੁੱਛਾਂ ਤੇ ਹੱਥ ਮਾਰਦਾ ਫਿਰੇ
ਦਿਲ ਅੱਲੜਾਂ ਦੇ ਦੇਖ ਸੂਲੀ ਚਾੜ ਦਾ ਫਿਰੇ
ਓ ਜੱਟੀ ਉਂਗਲ ਤੇ ਗਿਣ ਗਿਣ ਤੋੜ ਦੀ ਏ ਤਾਰੇ
ਓਵੀ ਅੰਬਰਾਂ ਤੋਂ ਚੰਨ ਥਲੇ ਤਾਰ ਦਾ ਫਿਰੇ