babbal malhi don't hide şarkı sözleri
ਕੇਹੜੀ ਗੱਲੋਂ ਯਾਰੀਆਂ ਨੂੰ hide ਕਰਦੀ
ਪੈਂਦੇ ਜਿਹੜੇ ਪੈਣ ਦੇ ਤੂੰ ਵੈਰ ਗੋਰੀਏ
ਸਾਰਿਆਂ ਨੂੰ ਪਤਾ ਮੁੰਡਾ ਉੱਥੇ ਮਾਰਦਾ
Shirt ਦੀ ਲਾਕੇ ਜੇਬ ਫਿਰੇ ਗੋਰੀਏ
ਕਿਵੇਂ ਨਾ ਬਜਾਜ ਦੇ ਬੱਚਾਉਂਦੇ ਗੋਰੀਏ
ਆਪਾਂ ਮਿੱਟੀ ਕੀਤੇ ਜੋ ਸ਼ਰੀਰ ਨੀ
ਚੰਗੀ ਤ੍ਰਾਹ ਜੀਜੇ ਦੇ record ਜਾਣਦੀ
ਬਿੱਲੋ ਤੇਰੇ ਪਿੰਡ ਦੀ ਮੰਡੀਰ ਨੀ
ਚੰਗੀ ਤ੍ਰਾਹ ਜੀਜੇ ਦੇ record ਜਾਣਦੀ
ਬਿੱਲੋ ਤੇਰੇ ਪਿੰਡ ਦੀ ਮੰਡੀਰ ਨੀ
ਗੋਲਯਾ ਨੂੰ ਰੱਖੀ ਦਾ ਐ ਛਾਂਗ ਛਾਂਗ ਕੇ
ਪੱਗ ਜਾਕੇ ਜਿਨਾਂ ਨਾਲ ਮੇਲ ਜੋਲੀ ਆ
Police ਵੀ ਡਰਦੀ ਨਾ round ਮਾਰਦੀ
ਮਿੱਤਰਾਂ ਦੇ town ਜਿਵੇੰ ਦਾ ਮਾਹੌਲ ਆ
ਗੋਲਯਾ ਨੂੰ ਰੱਖੀ ਦਾ ਐ ਛਾਂਗ ਛਾਂਗ ਕੇ
ਪੱਗ ਜਾਕੇ ਜਿਨਾਂ ਨਾਲ ਮੇਲ ਜੋਲੀ ਆ
Police ਵੀ ਡਰਦੀ ਨਾ round ਮਾਰਦੀ
ਮਿੱਤਰਾਂ ਦੇ town ਜਿਵੇੰ ਦਾ ਮਾਹੌਲ ਆ
ਖਰਨ ਤੋਂ ਡਰਦੇ ਨਾ ਖੌਫ ਡਾਥ ਦਾ
ਪਰ ਸਾਡੇ ਮੇਰੇ ਨਾ ਜ਼ਮੀਰ ਨੀ
ਚੰਗੀ ਤ੍ਰਾਹ ਜੀਜੇ ਦੇ record ਜਾਣਦੀ
ਬਿੱਲੋ ਤੇਰੇ ਪਿੰਡ ਦੀ ਮੰਡੀਰ ਨੀ
ਚੰਗੀ ਤ੍ਰਾਹ ਜੀਜੇ ਦੇ record ਜਾਣਦੀ
ਬਿੱਲੋ ਤੇਰੇ ਪਿੰਡ ਦੀ ਮੰਡੀਰ ਨੀ
ਹੋਕੇ ਤੂੰ ਬਰਾਵੇ ਘੁੰਮ ਸਾਡੇ ਸਿਰ ਤੇ
ਤੇਰੇ ਵੱਲ ਚਾਕੂ ਕਹਿੰਦਾ ਏ ਨਖਰੋ
ਬਿਨਾਂ Fortune ਦੇ ਰਿਫਾਈਂਡ ਤੇਲ ਦੇ
ਫੁਕਰਿਆਂ ਨੂੰ ਕਰ ਤੂੰ fry ਨਖਰੋ
ਹੋਕੇ ਤੂੰ ਬਰਾਵੇ ਘੁੰਮ ਸਾਡੇ ਸਿਰ ਤੇ
ਤੇਰੇ ਵੱਲ ਚਾਕੂ ਕਹਿੰਦਾ ਏ ਨਖਰੋ
ਬਿਨਾਂ Fortune ਦੇ ਰਿਫਾਈਂਡ ਤੇਲ ਦੇ
ਫੁਕਰਿਆਂ ਨੂੰ ਕਰ ਤੂੰ fry ਨਖਰੋ
ਕਾਬੀਲ ਸਰੂਪ ਵਾਲਾ ਤੇਰਾ ਨਦੀਏ
ਕੋਠੀਆਂ ਤੇ ਛੱਡ ਦੁ ਕਤੀੜ ਨੀ
ਚੰਗੀ ਤ੍ਰਾਹ ਜੀਜੇ ਦੇ record ਜਾਣਦੀ
ਬਿੱਲੋ ਤੇਰੇ ਪਿੰਡ ਦੀ ਮੰਡੀਰ ਨੀ
ਚੰਗੀ ਤਰਾਂਹ ਜੀਜੇ ਦੇ record ਜਾਣਦੀ
ਬਿੱਲੋ ਤੇਰੇ ਪਿੰਡ ਦੀ ਮੰਡੀਰ ਨੀ
Jassi ਓਏ
ਚੰਗੀ ਤ੍ਰਾਹ ਜੀਜੇ ਦੇ record ਜਾਣਦੀ
ਬਿੱਲੋ ਤੇਰੇ ਪਿੰਡ ਦੀ ਮੰਡੀਰ ਨੀ
ਚੰਗੀ ਤ੍ਰਾਹ ਜੀਜੇ ਦੇ record ਜਾਣਦੀ
ਬਿੱਲੋ ਤੇਰੇ ਪਿੰਡ ਦੀ ਮੰਡੀਰ ਨੀ