babbal rai 8 o clock şarkı sözleri
ਓ ਜੁਗਨੂ ਜ਼ਰਾ table ਲਾ ਦੇ
ਉੱਤੇ ਚਾਦਰ ਪਾ ਦੇ
8-10 ਪੁੱਤਰਾ glass ਸਜਾ ਦੇ
Its 8' o clock
ਓ ਜੁਗਨੂ ਜ਼ਰਾ table ਲਾ ਦੇ
ਉੱਤੇ ਚਾਦਰ ਪਾ ਦੇ
8-10 ਪੁੱਤਰਾ glass ਸਜਾ ਦੇ
Yes yo ready
ਓ ਨਾਲ ਸ਼ਰਾਬ ਦੇ ਮੁਰਗੇ ਸ਼ੁਰਗੇ ਖਾਣ ਗੇ
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ
8 ਵੱਜ ਗਏ ਸ਼ਰਾਬੀਆਂ ਦੇ
Its 8' o clock
ਹੋਏ ਹੋਏ ਹੋਏ ਹੋਏ, ਬੁੱਰਰਾ
Its 8' o clock
ਹੋਏ ਹੋਏ ਹੋਏ ਹੋਏ, ਬੁੱਰਰਾ
ਹੋਏ ਹੋਏ ਹੋਏ ਹੋਏ, ਬੁੱਰਰਾ
ਸ਼ਰਾਬੀਆਂ ਦੇ
ਹੋਏ ਹੋਏ ਹੋਏ ਹੋਏ, ਬੁੱਰਰਾ
Its 8' o clock
ਕੁਜ ਸੌ ਹੋਣਗੇ ਕੁਜ ਹੋਣਗੇ ਕਲੇਸ਼ੀ
But ਸਾਡੇ ਵੱਲੋਂ ਕੋਈ ਰਹੇ ਨਾ ਕੋਈ ਕਮੀ ਪੇਸ਼ੀ
ਕੁਜ ਸੌ ਹੋਣਗੇ ਕੁਜ ਹੋਣਗੇ ਕਲੇਸ਼ੀ
But ਸਾਡੇ ਵੱਲੋਂ ਕੋਈ ਰਹੇ ਨਾ ਕੋਈ ਕਮੀ ਪੇਸ਼ੀ
ਫੁੱਲ ਸੇਵਾ ਕਰੀ ਪੈਗ ਤੇ ਪੈਗ ਭਰੀ
ਖਾਦੀ ਕੇ ਨਹੀਂ ਤਾਂ ਖਾਪ ਪਾਉਣ ਗੇ
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ (Its 8' o clock)
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ
8 ਵੱਜ ਗਏ ਸ਼ਰਾਬੀਆਂ ਦੇ
ਹੋਏ ਹੋਏ ਹੋਏ ਹੋਏ, ਬੁੱਰਰਾ ਬੁੱਰਰਾ
ਹੋਏ ਹੋਏ ਹੋਏ ਹੋਏ, ਬੁੱਰਰਾ
ਹੋਏ ਹੋਏ ਹੋਏ ਹੋਏ, ਬੁੱਰਰਾ ਬੁੱਰਰਾ
ਹੋਏ ਹੋਏ ਹੋਏ ਹੋਏ, ਬੁੱਰਰਾ
ਸੋਹ ਰੱਬ ਦੀ ਮੈਂ ਯਾਰ ਇਕ ਗੱਲ ਕਹਾ ਸਚ
ਯਾਰਾਂ ਮਿਤਰਾਂ ਦੇ ਨਾਲ ਮਜ਼ਾ ਆਉਂਦਾ very much
ਸੋਹ ਰੱਬ ਦੀ ਮੈਂ ਯਾਰ ਇਕ ਗੱਲ ਕਹਾ ਸਚ
ਯਾਰਾਂ ਮਿਤਰਾਂ ਦੇ ਨਾਲ ਮਜ਼ਾ ਆਉਂਦਾ very much
ਯਾਰ ਹੁੰਦੇ ਵੀਰਾ ਵਰਗੇ ਹੁੰਦੇ ਤੀਖੇ ਤੀਰਾਂ ਵਰਗੇ
ਜਿਥੇ ਖੜ ਜਾਣ ਓਥੇ ਕੋਈ ਕਰਦਾ ਨੀ touch
ਅਸੀ ਕਰ ਲਈਏ deal ਦਾਰੂ ਹੋਵੇ ਭਾਵੇ meal
ਅੱਜੇ ਅਸੀ ਕਦੇ ਬਿੱਲ ਓਹ ਚਕਾਉਣ ਗਏ
ਆਠ ਆਠ ਆ ਆ ਆ
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ, yes
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ
8 ਵੱਜ ਗਏ ਸ਼ਰਾਬੀਆਂ ਦੇ
ਓ ਜੁਗਨੂ ਜਰਾਂ table ਲਾ ਦੇ
ਉੱਤੇ ਚਾਦਰ ਪਾ ਦੇ
8-10 ਪੁੱਤਰਾ glass ਸਜਾ ਦੇ
ਓ ਨਾਲ ਸ਼ਰਾਬ ਦੇ ਮੁਰਗੇ ਸ਼ੁਰਗੇ ਖਾਣ ਗੇ
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ
8 ਵੱਜ ਗਏ ਸ਼ਰਾਬੀਆਂ ਦੇ ਫੋਨ ਆਉਂਗੇ
8 ਵੱਜ ਗਏ ਸ਼ਰਾਬੀਆਂ ਦੇ
ਹੋਏ ਹੋਏ ਹੋਏ ਹੋਏ
Its 8' o clock, ਬੁੱਰਰਾ
ਬੁੱਰਰਾ
Its 8' o clock