babbal rai ae kaash şarkı sözleri

ਤੂੰ ਮੇਰਾ ਹੁੰਦਾ, ਬਸ ਮੇਰਾ ਹੀ ਕੋਈ ਹੋਰ ਤੈਨੂੰ, ਕਦੇ ਛੂੰਦਾ ਨਾ ਆਪਣੀਆਂ ਹੀ ਮਿਲ ਦੀਆਂ ਨਜ਼ਰਾਂ ਤੇਰਾ ਨਾਮ ਲੈਕੇ ਕੋਈ ਬੁਲੰਦਾ ਨਾ ਤੂੰ ਮੇਰੇ ਨਾਲੋਂ ਪਹਿਲਾਂ ਹੀ ਓਹੋ ਜੀ ਲੇਯਾ ਸੀ ਜੋ ਮੈਂ ਖ਼ਾਬ ਤੇਰੇ ਨਾਲ ਜੀਓਨਾ ਸੀ ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ ਤਾਂ ਕਿੰਨਾ ਚੰਗਾ ਹੋਣਾ ਸੀ ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ ਤਾਂ ਕਿੰਨਾ ਚੰਗਾ ਹੋਣਾ ਸੀ ਸਾੜਦੇ ਕਦਮ ਕ੍ਯੂਂ ਨਯੀ ਮਿਲਦੇ ਭਾਵੇਂ ਕੱਠਿਆਂ ਚਲਦੇ ਅਪਨੇ ਜੇਹੇ ਨਯੀ ਲੱਗਦੇ ਰਾਹ ਜੇਹੜੇ ਮਿਲਦੇ ਹਾਏ ਕ੍ਯੂਂ ਨਈ ਮਿਲਦਾ ਪੂਰਾ ਜਹਾਨ ਸਬਨੁ ਤੈਨੂੰ ਪੁੱਛਦੀ ਆਪੇ ਬਨੇ ਹੋਏ ਨਵੈ ਨਵੈ ਰੱਬ ਨੂੰ ਨਵੇਂ ਨਵੇਂ ਰੱਬ ਨੂੰ ਹਕ਼ ਜ਼ਿੰਦਗੀ ਦੇ ਤੂੰ ਭਾਵੇਂ ਮੈਨੂੰ ਨਾ ਦਿੰਦਾ ਤੇਰੇ ਦਿਲ ਤੇ ਹਕ਼ ਮੈਂ ਪੋਨਾਂ ਸੀ ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ ਤਾਂ ਕਿੰਨਾ ਚੰਗਾ ਹੋਣਾ ਸੀ ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ ਤਾਂ ਕਿੰਨਾ ਚੰਗਾ ਹੋਣਾ ਸੀ ਮੇਰਾ ਪੂਰਾ ਹੋਕੇ ਵੀ, ਕ੍ਯੂਂ ਪਯਾਰ ਅਧੂਰਾ ਐ ਕ੍ਯੂਂ ਫਿੱਕਾ ਐ ਲੱਗਦਾ, ਭਾਵੇਂ ਰੰਗ ਦਾ ਗੂਹੜਾ ਐ ਮੈਂ ਕਰਿ ਵੀ ਜਾਨੀ ਆਂ, ਮੈਂ ਕਰਦੀ ਵੀ ਰਹਿਨਾ ਤੂੰ ਮਨ ਆ ਨਾ ਮਨ ਯਾਰਾ, ਤੂੰ ਹੀ ਮੇਰਾ ਗਹਨਾ ਤੂੰ ਹੀ ਮੈਰਾ ਗਹਨਾ Kailey ਬਨਾਕੇ ਤੇਰੀ ਮੈਨੂ ਕਿਸਮਤ ਨੇ ਹਾਏ ਜੀਤੀ ਨੂੰ ਹਰੋਨਾਂ ਸੀ ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ ਤਾਂ ਕਿੰਨਾ ਚੰਗਾ ਹੋਣਾ ਸੀ ਐ ਕਾਸ਼ ਤੂੰ ਮੈਨੂ ਪਹਿਲਾਂ ਮਿਲਿਆ ਹੁੰਦਾ ਜੇ ਤਾਂ ਕਿੰਨਾ ਚੰਗਾ ਹੋਣਾ ਸੀ
Sanatçı: Babbal Rai
Türü: Belirtilmemiş
Ajans/Yapımcı: Belirtilmemiş
Şarkı Süresi: 4:24
Toplam: kayıtlı şarkı sözü
Babbal Rai hakkında bilgi girilmemiş.

Fotoğrafı