babbal rai dream boy şarkı sözleri

ਮੰਨੇਯਾ class ਤੇਰੀ high ਏ ਕਿੰਨੀ ਸੋਹਣੀ ਰੱਬ ਨੇ ਬਣਾਈ ਏ ਉੱਤੋਂ ਇਹ ਕਾਤਿਲ ਅਦਾਵਾਂ ਨੀ ਦੇਖ ਦੇਖ ਮੈਂ ਤਾਂ ਮੱਰੀ ਜਾਵਾਂ ਨੀ ਐਨੀ ਚੂਜ਼ੀ ਨਾ ਹੋ ਮੈਨੂ ਤੂ ਹਾਂ ਕਰਦੇ ਗੋਰੇ ਕਾਲੇ ਤੇਰੇ ਤੇ ਲਖ ਮਰਦੇ ਗੇੜੇ ਮਾਰਾਂ ਮਾਰਾਂ ਤੇਰੇ ਘਰ ਦੇ ਹੋ ਆਯਾ ਨੀ ਤੇਰਾ Dream Boy ਆਯਾ ਗੱਡੀ ਨਵੀ ਲੇ ਆਯਾ ਤੂ ਬੈਜਾ ਮੇਰੇ ਨਾਲ ਸੋਣੀਏ ਆਯਾ ਨੀ ਤੇਰਾ Dream Boy ਆਯਾ ਗੱਡੀ ਨਵੀ ਲੇ ਆਯਾ ਤੂ ਬੈਜਾ ਮੇਰੇ ਨਾਲ ਸੋਣੀਏ ਆਯਾ ਨੀ ਤੇਰਾ Dream Boy ਆਯਾ ਗੱਡੀ ਨਵੀ ਲੇ ਆਯਾ ਤੂ ਬੈਜਾ ਮੇਰੇ ਨਾਲ ਸੋਣੀਏ ਆਯਾ ਨੀ ਤੇਰਾ Dream Boy ਆਯਾ ਗੱਡੀ ਨਵੀ ਲੇ ਆਯਾ ਤੂ ਬੈਜਾ ਮੇਰੇ ਨਾਲ ਸੋਣੀਏ ਹਰ ਪਲ cash ਐਨਾ ਰਖਦਾ ਮੈਂ ਕੋਲ ਤੇਰੀ ਹਰ wish ਪੂਰੀ ਕਰ ਸਕਦਾ Feeling ਆਂ ਦਾ overflow ਹੁੰਦਾ ਜਾਂਦਾ ਹਏ ਨੀ tease ਨੀ ਕਰੀਦਾ, ਬੰਦਾ ਮਰ ਸਕਦਾ ਨੀ ਬਾਹਾਂ ਵਿਚ ਦੇ ਦੇ ਤੂ ਸਹਾਰਾ ਇਸ਼ਕ਼ੇ ਦਾ ਮਾਰਾ ਕੈਲੇ ਦਾ ਏ ਹਾਲ ਸੋਨਿਏ ਆਯਾ ਨੀ ਤੇਰਾ Dream Boy ਆਯਾ ਗੱਡੀ ਨਵੀ ਲੇ ਆਯਾ ਤੂ ਬੈਜਾ ਮੇਰੇ ਨਾਲ ਸੋਣੀਏ ਆਯਾ ਨੀ ਤੇਰਾ Dream Boy ਆਯਾ ਤੂ ਬੈਜਾ ਮੇਰੇ ਨਾਲ ਸੋਣੀਏ ਆਯਾ ਨੀ ਤੇਰਾ Dream Boy ਆਯਾ ਤੂ ਬੈਜਾ ਮੇਰੇ ਨਾਲ ਸੋਣੀਏ ਆਯਾ ਨੀ ਤੇਰਾ.. Red red wine ਵਰਗੀਆਂ ਗੱਲਾਂ red ਨੇ Casanova ਬਣ ਦੇ ਜੋ ਓ ਵੀ ਹੋਏ dead ਨੇ ਤੇਰੇ ਹੀ ਖਯਾਲ ਰਿਹਿੰਦੇ ਮੇਰੇ ਨਾਲ ਨਾਲ ਹਾਏ ਨੀ ਮੁੰਡਾ ਤੂ sleepless ਕਰਤਾ ਤੇਰੇ ਲਯੀ ਮੈਂ ਟੈਟੂ ਬਣਵਾਇਆ ਮੈਂ ਬੈਕ ਲੈਕੇ ਆਯਾ ਤੂ ਮੁੱਛ ਦਾ ਸਵਾਲ ਸੋਣੀਏ ਆਯਾ ਨੀ ਤੇਰਾ Dream Boy ਆਯਾ ਗੱਡੀ ਨਵੀ ਲੇ ਆਯਾ ਤੂ ਬੈਜਾ ਮੇਰੇ ਨਾਲ ਸੋਣੀਏ ਆਯਾ ਨੀ ਤੇਰਾ Dream Boy ਆਯਾ ਗੱਡੀ ਨਵੀ ਲੇ ਆਯਾ ਤੂ ਬੈਜਾ ਮੇਰੇ ਨਾਲ ਸੋਣੀਏ ਆਯਾ ਨੀ ਤੇਰਾ.. ਆਯਾ ਨੀ ਤੇਰਾ Dream Boy ਆਯਾ ਗੱਡੀ ਨਵੀ ਲੇ ਆਯਾ ਤੂ ਬੈਜਾ ਮੇਰੇ ਨਾਲ ਸੋਣੀਏ ਆਯਾ ਨੀ ਤੇਰਾ Dream Boy ਆਯਾ ਗੱਡੀ ਨਵੀ ਲੇ ਆਯਾ ਤੂ ਬੈਜਾ ਮੇਰੇ ਨਾਲ ਸੋਣੀਏ
Sanatçı: Babbal Rai
Türü: Belirtilmemiş
Ajans/Yapımcı: Belirtilmemiş
Şarkı Süresi: 3:12
Toplam: kayıtlı şarkı sözü
Babbal Rai hakkında bilgi girilmemiş.

Fotoğrafı