babbal rai one dream [remix] şarkı sözleri

ਨੀ ਹਰਾ ਰੰਗ ਅਖਾਂ ਦਾ ਪਟੋਲਾ ਏ ਤੂ ਲਖਾਂ ਦਾ ਤੂ ਤੋਂ ਪਾਓਂਦੀ Burberry ਦੇ shades ਮੁੰਡਾ ਹਾਏ ਨੀ ਮਰੀ ਜਾਵੇ ਜਿੰਦ ਨਾਮ ਕਰੀ ਜਾਵੇ ਕਿਹੰਦਾ ਤੈਨੂੰ ਕਰਨਾ ਏ date ਨੀ ਹਰਾ ਰੰਗ ਅਖਾਂ ਦਾ ਪਟੋਲਾ ਏ ਤੂ ਲਖਾਂ ਦਾ ਤੂ ਤੋਂ ਪਾਓਂਦੀ Burberry ਦੇ shades ਮੁੰਡਾ ਹਾਏ ਨੀ ਮਰੀ ਜਾਵੇ ਜਿੰਦ ਨਾਮ ਕਰੀ ਜਾਵੇ ਕਿਹੰਦਾ ਤੈਨੂੰ ਕਰਨਾ ਏ date ਕਿਹੰਦਾ ਤੈਨੂੰ ਕਰਨਾ ਏ date ਤੂ ਤੋਂ ਪਾਓਂਦੀ Burberry ਦੇ shades ਕਿਹੰਦਾ ਤੈਨੂੰ ਕਰਨਾ ਏ date ਤੂ ਤੋਂ ਪਾਓਂਦੀ Burberry ਦੇ shades Week ਵਿਚ ਦਿਨ ਸੱਤ ਸੱਤੇ ਦਿਨ ਕਰੇਂ ਅੱਤ Fashion ਨੀ ਤੇਰਾ ਵਖਰਾ Fashion ਨੀ ਤੇਰਾ ਵਖਰਾ ਲੱਕ ਕੋਲੋਂ ਏ slim ਤੂ ਨੀ Follow ਕਰੇਂ Kim ਨੂ ਨੀ ਇਸ ਲੱਕ ਕੋਲੋਂ ਖਤਰਾ ਇਸ ਲੱਕ ਕੋਲੋਂ ਖਤਰਾ ਕਿਂਵੇ ਦਿਲ ਦੀ ਮੈਂ ਦਸਾੰਗਾ ਨਾ ਚੁਪ ਰਿਹ ਸਕਾਂਗਾ Already ਹੋ ਗਯਾ ਮੈਂ late ਨੀ ਹਰਾ ਰੰਗ ਅਖਾਂ ਦਾ ਪਟੋਲਾ ਏ ਤੂ ਲਖਾਂ ਦਾ ਤੂ ਤੋਂ ਪਾਓਂਦੀ Burberry ਦੇ shades ਮੁੰਡਾ ਹਾਏ ਨੀ ਮਰੀ ਜਾਵੇ ਜਿੰਦ ਨਾਮ ਕਰੀ ਜਾਵੇ ਕਿਹੰਦਾ ਤੈਨੂੰ ਕਰਨਾ ਏ date ਚੜ੍ਹ ਦੇ ਤਾਂ ਚੜ੍ਹ ਦੇ ਜੋ ਰਾਹਾਂ ਵਿਚ ਖੜ੍ਹ ਦੇ ਕਰ ਸਾਰੇ ਕਰਦੇ ਨੇ use ਕਰ ਸਾਰੇ ਕਰਦੇ ਨੇ use ਅੱਜ ਨੀ ਤਾ ਕਲ ਬਿੱਲੋ ਉੱਡ ਦੀ ਏ ਗੱਲ ਬਿੱਲੋ ਚਾਰੇ ਪਾਸੇ ਫੈਲਦੀ ਨ੍ਯੂਜ਼ ਚਾਰੇ ਪਾਸੇ ਫੈਲਦੀ ਨ੍ਯੂਜ਼ ਮੈਂ ਫਾਇਦਾ ਨਾ ਕੋਈ ਚਕਾਂਗਾ ਨਾ ਓਹਲਾ ਕੋਈ ਰਖਾਂਗਾ ਜੋ ਵੀ ਆਖਾਂ ਆਖਾਂ ਮੈਂ straight ਨੀ ਹਰਾ ਰੰਗ ਅਖਾਂ ਦਾ ਪਟੋਲਾ ਏ ਤੂ ਲਖਾਂ ਦਾ ਤੂ ਤੋਂ ਪਾਓਂਦੀ Burberry ਦੇ shades ਮੁੰਡਾ ਹਾਏ ਨੀ ਮਰੀ ਜਾਵੇ ਜਿੰਦ ਨਾਮ ਕਰੀ ਜਾਵੇ ਕਿਹੰਦਾ ਤੈਨੂੰ ਕਰਨਾ ਏ date ਕਿਹੰਦਾ ਤੈਨੂੰ ਕਰਨਾ ਏ date ਤੂ ਤੋਂ ਪਾਓਂਦੀ Burberry ਦੇ shades ਕਿਹੰਦਾ ਤੈਨੂੰ ਕਰਨਾ ਏ date ਤੂ ਤੋਂ ਪਾਓਂਦੀ Burberry ਦੇ shades ਲਾ ਲੇ ਤੂ ਯਾਰੀ ਤੈਨੂੰ ਲੇ ਦੂੰਗਾ Ferrari ਬਿੱਲੋ ਲਾਲ ਰੰਗ ਦੀ ਲਾਲ ਰੰਗ ਦੀ ਹੁੰਦਲ ਨੂ ਕਿਹਦੇ ਨਾ ਬੁੱਲਾਂ ਚੋ ਨੀ ਲੇਦੇ ਲੇ ਦੂਗਾ ਨੀ ਜੋ ਵੀ ਮੰਗਦੀ ਲੇ ਦੂਗਾ ਨੀ ਜੋ ਵੀ ਮੰਗਦੀ ਨੀ ਸਾਂਭ-ਸਾਂਭ ਰਖਾਂਗਾ ਮੈਂ ਕਿੱਸੇ ਨੂ ਨਾ ਦੱਸਂਗਾ ਹੋਰ ਨਾ ਕਰਾ ਤੂ ਮੇਥੋ wait ਨੀ ਹਰਾ ਰੰਗ ਅਖਾਂ ਦਾ ਪਟੋਲਾ ਏ ਤੂ ਲਖਾਂ ਦਾ ਤੂ ਤੋਂ ਪਾਓਂਦੀ Burberry ਦੇ shades ਮੁੰਡਾ ਹਾਏ ਨੀ ਮਰੀ ਜਾਵੇ ਜਿੰਦ ਨਾਮ ਕਰੀ ਜਾਵੇ ਕਿਹੰਦਾ ਤੈਨੂੰ ਕਰਨਾ ਏ date ਨੀ ਹਰਾ ਰੰਗ ਅਖਾਂ ਦਾ ਪਟੋਲਾ ਏ ਤੂ ਲਖਾਂ ਦਾ ਤੂ ਤੋਂ ਪਾਓਂਦੀ Burberry ਦੇ shades ਮੁੰਡਾ ਹਾਏ ਨੀ ਮਰੀ ਜਾਵੇ ਜਿੰਦ ਨਾਮ ਕਰੀ ਜਾਵੇ ਕਿਹੰਦਾ ਤੈਨੂੰ ਕਰਨਾ ਏ date
Sanatçı: Babbal Rai
Türü: Belirtilmemiş
Ajans/Yapımcı: Belirtilmemiş
Şarkı Süresi: 3:32
Toplam: kayıtlı şarkı sözü
Babbal Rai hakkında bilgi girilmemiş.

Fotoğrafı