babbal rai tera naam şarkı sözleri

ਹੋ ਹੋ ਹੋ ਹੋ ਹੋ ਹੋ ਹੋ ਹੋ ਹਾ ਹਾ ਹਾ ਹਾ ਹਾ ਹਾ ਸੋਹਣੀਏ ਨੀ ਐਵੈਂ ਬਹੁਤਾ ਡਰਿਆ ਨਾ ਕਰ ਪਿਆਰ ਮੇਰੇ ਉੱਤੇ ਸ਼ੱਕ ਕਰਿਆ ਨਾ ਕਰ ਹੋ ਹੋ ਹੋ ਹੋ ਹੋ ਹੋ ਹੋ ਹੋ ਸੋਹਣੀਏ ਨੀ ਐਵੈਂ ਬਹੁਤਾ ਡਰਿਆ ਨਾ ਕਰ ਪਿਆਰ ਮੇਰੇ ਉੱਤੇ ਸ਼ੱਕ ਕਰਿਆ ਨਾ ਕਰ ਕਿੰਨੇ ਦਿਲ ਚ ਨੇ ਚਾਹ ਕਿਵੇਂ ਚੀਰ ਕੇ ਦਿਖਾ ਦਿਆਂ (ਕੱਲੇ ਕੱਲੇ ਕੱਲੇ ਕੱਲੇ) ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਯਾ ਹੋ ਹੋ ਹੋ ਹੋ ਹੋ ਹੋ ਹੋ ਹੋ ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਯਾ ਨੀ ਤੇਰਾ ਨਾਮ ਲਿਖਾ ਦਿਆਂ ਤੇਰਾ ਨਾਮ ਲਿਖਾ ਦਿਆਂ ਸੁਬਹ ਸ਼ਾਮ ਕਰਾ ਸ਼ੁਕਰਾਨਾ ਸਚੇ ਰੱਬ ਦਾ ਕੇ ਮੇਰੀ ਜ਼ਿੰਦਗੀ ਦੇ ਵਿਚ ਆਈ ਤੂੰ ਮੇਰੀ ਜ਼ਿੰਦਗੀ ਦੇ ਵਿਚ ਆਈ ਤੂੰ ਮੈਨੂੰ ਇੰਜ ਲੱਗਦਾ ਮੈਂ ਬਣਿਆ ਹਾ ਤੇਰੇ ਲਈ ਤੇ ਮੇਰੇ ਲਈ ਹੀ ਰੱਬ ਨੇ ਬਨਾਈ ਤੂੰ ਮੇਰੇ ਲਈ ਹੀ ਰੱਬ ਨੇ ਬਨਾਈ ਤੂੰ ਸੁਬਹ ਸ਼ਾਮ ਕਰਾ ਸ਼ੁਕਰਾਨਾ ਸਚੇ ਰੱਬ ਦਾ ਕੇ ਮੇਰੀ ਜ਼ਿੰਦਗੀ ਦੇ ਵਿਚ ਆਈ ਤੂੰ ਮੈਨੂੰ ਇੰਜ ਜਾਪਦਾ ਮੈਂ ਬਣਿਆ ਹਾਂ ਤੇਰੇ ਲਈ ਤੇ ਮੇਰੇ ਲਈ ਹੀ ਰੱਬ ਨੇ ਬਨਾਈ ਤੂੰ ਨੀ ਮੈਂ ਚਾਹੁੰਦਾ ਹਾਂ ਜਨਮ ਸੱਤੇ ਤੇਰੇ ਲੇਖੇ ਲਾ ਦਿਆਂ (ਕੱਲੇ ਕੱਲੇ ਕੱਲੇ ਕੱਲੇ) ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਯਾ ਹੋ ਹੋ ਹੋ ਹੋ ਹੋ ਹੋ ਹੋ ਹੋ ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਯਾ ਨੀ ਤੇਰਾ ਨਾਮ ਲਿਖਾ ਦਿਆਂ ਨੀ ਤੇਰਾ ਨਾਮ ਲਿਖਾ ਦਿਆਂ ਬਣੇਂਗੀ ਜੇ ਤੂੰ ਸ਼ਮਾਂ ਬਣ ਕੇ ਵਫ਼ਾ ਦੀ ਮੌਤ ਹੱਸ ਕੇ ਮਰੂੰ ਮੈਂ ਪਰਵਾਨੇ ਦੀ ਹੱਥ ਮੇਰਾ ਫੜ੍ਹ ਕੇ ਜੇ ਨਾਲ ਖੜੇ ਆੜ ਕੇ ਤਾ ਰਤਾ ਪ੍ਰਵਾਹ ਨਹੀਂ ਜ਼ਮਾਣੇ ਦੀ ਹੋ ਹੋ ਹੋ ਹੋ ਹੋ ਹੋ ਹੋ ਹੋ ਬਣੇਂਗੀ ਜੇ ਤੂੰ ਸ਼ਮਾਂ ਬਣ ਕੇ ਵਫ਼ਾ ਦੀ ਮੌਤ ਹੱਸ ਕੇ ਮਰੂੰ ਮੈਂ ਪਰਵਾਨੇ ਦੀ ਹੱਥ ਮੇਰਾ ਫੜ੍ਹ ਕੇ ਜੇ ਨਾਲ ਖੜੇ ਆੜ ਕੇ ਤਾ ਰਤਾ ਪ੍ਰਵਾਹ ਨਹੀਂ ਜ਼ਮਾਣੇ ਦੀ ਨੀ ਮੈਂ ਖੋਖਲੇ ਰਿਵਾਜ਼ਾਂ ਦੀਆਂ ਕੰਧਾਂ ਸਭ ਢਾਹ ਦਿਆਂ (ਕੱਲੇ ਕੱਲੇ ਕੱਲੇ ਕੱਲੇ) ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਯਾ ਹੋ ਹੋ ਹੋ ਹੋ ਹੋ ਹੋ ਹੋ ਹੋ ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਯਾ ਨੀ ਤੇਰਾ ਨਾਮ ਲਿਖਾ ਦਿਆਂ ਨੀ ਤੇਰਾ ਨਾਮ ਲਿਖਾ ਦਿਆਂ ਵਾਦਾ ਨੀ ਮੈਂ ਚੌਂਦਾ ਬੱਸ ਕੋਸ਼ਿਸ਼ ਕਰੀਂ ਕੇ ਜੇਹੜਾ ਰਿਸ਼ਤਾ ਹੈ ਅਪਣਾ ਨਿਭਾਈਂ ਤੂੰ ਰਿਸ਼ਤਾ ਹੈ ਅਪਣਾ ਨਿਭਾਈਂ ਤੂੰ ਇਹੋ ਐ ਦੁਆ ਕਦੇ ਹੋਇਏ ਨਾ ਜੁਦਾ ਹੱਥ "Rai" ਦਾ ਕਦੇ ਨਾ ਛੱਡ ਜਾਈਂ ਤੂੰ ਹੱਥ "Rai" ਦਾ ਕਦੇ ਨਾ ਛੱਡ ਜਾਈਂ ਤੂੰ ਵਾਦਾ ਨੀ ਮੈਂ ਚੌਂਦਾ ਬੱਸ ਕੋਸ਼ਿਸ਼ ਕਰੀਂ ਕੇ ਜੇਹੜਾ ਰਿਸ਼ਤਾ ਹੈ ਅਪਣਾ ਨਿਭਾਈਂ ਤੂੰ ਇਹੋ ਐ ਦੁਆ ਕਦੇ ਹੋਇਏ ਨਾ ਜੁਦਾ ਹੱਥ "Rai" ਦਾ ਕਦੇ ਨਾ ਛੱਡ ਜਾਈਂ ਤੂੰ ਤੇਰੀ ਖੁਸ਼ੀ ਲਈ ਮੈਂ ਅਪਣਾ ਵਜੂਦ ਦਾ ਤੇ ਲਾ ਦਯਾ (ਕੱਲੇ ਕੱਲੇ ਕੱਲੇ ਕੱਲੇ) ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਯਾ ਹੋ ਹੋ ਹੋ ਹੋ ਹੋ ਹੋ ਹੋ ਹੋ ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਯਾ ਨੀ ਤੇਰਾ ਨਾਮ ਲਿਖਾ ਦਿਆਂ ਨੀ ਤੇਰਾ ਨਾਮ ਲਿਖਾ ਦਿਆਂ
Sanatçı: Babbal Rai
Türü: Belirtilmemiş
Ajans/Yapımcı: Belirtilmemiş
Şarkı Süresi: 4:40
Toplam: kayıtlı şarkı sözü
Babbal Rai hakkında bilgi girilmemiş.

Fotoğrafı