babban wadala waris punjab de şarkı sözleri
ਅਣਖਾਂ ਤੇ ਕੌਮ ਲਈ ਸ਼ਹੀਦ ਹੋ ਗਿਆ
ਚੜ ਦੀ ਜਵਾਨੀ ਗਿਆ ਜੱਗ ਛੱਡ ਕੇ
ਗੱਡੀ ਉੱਤੇ ਫੋਟੋ ਲੱਗੂ Deep Sidhu ਦੀ
ਲੰਡੂ ਕਲਾਕਾਰਾਂ ਨੂੰ ਆ ਦਿਲੋ ਕੱਢ ਕੇ
ਗੱਡੀ ਉੱਤੇ ਫੋਟੋ ਲੱਗੂ Deep Sidhu ਦੀ
ਲੰਡੂ ਕਲਾਕਾਰਾਂ ਨੂੰ ਆ ਦਿਲੋ ਕੱਢ ਕੇ
ਭੇਡਾਂ ਮੁਨੀਆਂ ਜਾ ਸਕਦੀਆਂ
ਸਮਝਾਈਆਂ ਨਈ
ਹੁੰਦੇ ਵਿਰਲੇ ਘਰਾਂ ਚ ਮਾਵਾਂ ਜੰਮੇ ਸੂਰਮੇ
ਜੋ ਮਾੜਿਆਂ ਗਰੀਬਾਂ ਦੀ ਆਸ ਬਣ ਦੇ
ਜਿੰਦਗੀ ਹੀ ਲੌਣੀ ਪੈਂਦੀ ਦਾਅ ਤੇ ਸੋਹਣਿਆਂ
ਦਿਨਾ’ ਵਿਚ ਨਹੀਓ ਇੱਤਿਹਾਸ ਬਣ ਦੇ
ਪਰਚਿਆਂ ਡਾਂਗਾਂ ਦੀ ਨਾ ਕੀਤੀ ਪਰਵਾ
ਲਾਲ ਕਿਲੇ ਉੱਤੋਂ ਮੁੜੇ ਸੀ ਝੰਡੇ ਗੱਡ ਕੇ
ਗੱਡੀ ਉੱਤੇ ਫੋਟੋ ਲੱਗੂ Deep Sidhu ਦੀ
ਲੰਡੂ ਕਲਾਕਾਰਾਂ ਨੂੰ ਆ ਦਿਲੋ ਕੱਢ ਕੇ
ਗੱਡੀ ਉੱਤੇ ਫੋਟੋ ਲੱਗੂ Deep Sidhu ਦੀ
ਲੰਡੂ ਕਲਾਕਾਰਾਂ ਨੂੰ ਆ ਦਿਲੋ ਕੱਢ ਕੇ
ਕੀਤਾ 10 ਵਜੇ ਸਿੰਗਗਾ ਨੇ ਐਲਾਨ ਜੰਗ ਦਾ
6 ਵੱਜੇ ਸੂਰੇ ਟਿਕਰੀ ਸੀ ਟੱਪ ਗਏ
ਸੌਖੇ ਨਹੀਓ ਬਣ ਜਾਂਦੇ ਟੈਟੂ ਬਾਵਾਂ ਤੇ
Deep ਵਰਗੇ ਕਯੀ ਦਿਲਾਂ ਉੱਤੇ ਛੱਪ ਗੇ
ਚਕਣੇ ਪੈਨੇ ਆ ਹੱਥਿਆਰ Dhillon’ਆ
ਮਿਲਦੇ ਨੀ ਹੱਕ ਐਥੇ ਹੱਥ ਅਡ ਕੇ
ਗੱਡੀ ਉੱਤੇ ਫੋਟੋ ਲੱਗੂ Deep Sidhu ਦੀ
ਲੰਡੂ ਕਲਾਕਾਰਾਂ ਨੂੰ ਆ ਦਿਲੋ ਕੱਢ ਕੇ
ਗੱਡੀ ਉੱਤੇ ਫੋਟੋ ਲੱਗੂ Deep Sidhu ਦੀ
ਲੰਡੂ ਕਲਾਕਾਰਾਂ ਨੂੰ ਆ ਦਿਲੋ ਕੱਢ ਕੇ
ਜੋ ਮੰਗਦੇ ਨੇ ਭਲਾ ਸਰਬਤ ਵਾਸਤੇ
ਪਾਕੇ ਦੁਨਿਯਾ ਨੂ ਰਾਹਾਂ ਉੱਤੇ ਓ ਜਾਂਦੇ ਨੇ
ਬੂਹਤਾ ਇਸ ਜੱਗ ਉੱਤੇ ਜੋ ਸਚ ਬੋਲਦੇ
Road’ਆਂ ਉੱਤੇ ਹਾਦਸੇ ਆ ਹੋ ਜਾਂਦੇ ਨੇ
ਜਾਂ ਤੇ ਸਰੀਰ ਕ਼ੁਰਬਾਨ ਕਰ ਤੇ
ਲਾਈ ਕ਼ੌਮ ਲੇਖੇ ਬੋਟੀ ਬੋਟੀ ਵੱਡ ਕੇ
ਗੱਡੀ ਉੱਤੇ ਫੋਟੋ ਲੱਗੂ Deep Sidhu ਦੀ
ਲੰਡੂ ਕਲਾਕਾਰਾਂ ਨੂੰ ਆ ਦਿਲੋ ਕੱਢ ਕੇ
ਗੱਡੀ ਉੱਤੇ ਫੋਟੋ ਲੱਗੂ Deep Sidhu ਦੀ
ਲੰਡੂ ਕਲਾਕਾਰਾਂ ਨੂੰ ਆ ਦਿਲੋ ਕੱਢ ਕੇ