babbu gurpal tera nakhra şarkı sözleri

ਰੰਗਣੇ ਆ ਜਿੰਨੇ ਨੀ ਤੂੰ ਬੁਲ ਰੰਗ ਲਏ ਬਾਲਾਂ ਵਿਚ ਭਾਵੇਂ ਨੀ ਤੂੰ ਫੁਲ ਤੰਗ ਲਏ ਰੰਗਣੇ ਆ ਜਿੰਨੇ ਨੀ ਤੂੰ ਬੁਲ ਰੰਗ ਲਏ ਬਾਲਾਂ ਵਿਚ ਭਾਵੇਂ ਨੀ ਤੂੰ ਫੁਲ ਤੰਗ ਲਏ ਆਣ ਦੇ ਹਵਾ ਨੀ ਪਰਾ ਚੱਲ ਕੁੜੀਏ ਇੱਥੇ ਤੇਰੀ ਬਣਨੀ ਨੀ ਇੱਥੇ ਤੇਰੀ ਬਣਨੀ ਨੀ ਗੱਲ ਕੁੜੀਏ ਇੱਥੇ ਤੇਰੀ ਬਣਨੀ ਨੀ ਗੱਲ ਕੁੜੀਏ ਇੱਥੇ ਤੇਰੀ ਬਣਨੀ ਨੀ ਗੱਲ ਕੁੜੀਏ ਬੁਲ ਤਾ ਜਮਾਂਦਰੂ ਹੀ ਲਾਲ ਮੁੰਡਿਆਂ ਬਨਾਉਟੀ ਨਈ ਅਸਲੀ ਏ ਬਾਲ ਮੁੰਡਿਆਂ ਬੁਲ ਤਾ ਜਮਾਂਦਰੂ ਹੀ ਲਾਲ ਮੁੰਡਿਆਂ ਬਨਾਉਟੀ ਨਈ ਅਸਲੀ ਏ ਬਾਲ ਮੁੰਡਿਆਂ ਮਾਰਜੇਂਗਾ * ਜਦੋਂ ਮੋਡ ਤੋ ਮੂਡੀ ਚੱਲ ਪਰਾ ਚੱਲ ਮੈਨੀ ਓਏ ਹੱਟ ਪਰਾ ਹੱਟ ਮੈ ਨੀ ਈਹੋ ਜੀ ਕੁੜੀ ਚੱਲ ਪਰਾ ਚੱਲ ਮੈ ਨੀ ਈਹੋ ਜੀ ਕੁੜੀ ਹੱਟ ਪਰਾ ਹੱਟ ਮੈ ਨੀ ਈਹੋ ਜੀ ਕੁੜੀ ਮੈ ਨੀ ਈਹੋ ਜੀ ਕੁੜੀ ਮੈ ਨੀ ਈਹੋ ਜੀ ਕੁੜੀ ਕੰਨੀ ਬੂੰਧੇ ਪਾ ਲਾਏ ਭਾਮੇ ਗਾਨੀ ਨਾਲ ਦੇ ਨੀ ਬਾਪੂ ਦੀ ਕਮਾਈ ਸੂਈਤਾ ਉੱਤੇ ਗਲ ਦੇ ਕੰਨੀ ਬੂੰਧੇ ਪਾ ਲਾਏ ਭਾਮੇ ਗਾਨੀ ਨਾਲ ਦੇ ਨੀ ਬਾਪੂ ਦੀ ਕਮਾਈ ਸੂਈਤਾ ਉੱਤੇ ਗਲ ਦੇ ਮਸਲਾ ਨੀ ਹੋਣਾ ਤੇਰਾ ਹਾਲ ਕੁੜੀਏ ਇੱਥੇ ਤੇਰੀ ਬਣਨੀ ਨੀ ਇੱਥੇ ਤੇਰੀ ਬਣਨੀ ਨੀ ਗੱਲ ਕੁੜੀਏ ਇੱਥੇ ਤੇਰੀ ਬਣਨੀ ਨੀ ਗੱਲ ਕੁੜੀਏ ਇੱਥੇ ਤੇਰੀ ਬਣਨੀ ਨੀ ਗੱਲ ਕੁੜੀਏ ਜਿਹੋ ਜਿਹਾ ਕਹਿਨੇਗਾ ਵੇ ਓਹੀ ਪਯੂੰਗੀ ਬੇ ਕਾਰ ਤੇ ਨੀ ਔਂਦੀ ਸਾਇਕਲ ਤੇ ਆਉਂਗੀ ਜਿਹੋ ਜਿਹਾ ਕਹਿਨੇਗਾ ਵੇ ਓਹੀ ਪਯੂੰਗੀ ਬੇ ਕਾਰ ਤੇ ਨੀ ਔਂਦੀ ਸਾਇਕਲ ਤੇ ਆਉਂਗੀ ਤੇਰੇ ਉੱਤੇ ਦੁਲ ਗਈ ਮੈਂ ਖੰਡ ਦੀ ਪੂੜੀ ਹੱਟ ਪਰਾ ਹੱਟ ਮੈਂ ਨਈ ਚੱਲ ਪਰਾ ਚੱਲ ਮੈ ਨੀ ਈਹੋ ਜੀ ਕੁੜੀ ਹੱਟ ਪਰਾ ਹੱਟ ਮੈ ਨੀ ਈਹੋ ਜੀ ਕੁੜੀ ਚੱਲ ਪਰਾ ਚੱਲ ਮੈ ਨੀ ਈਹੋ ਜੀ ਕੁੜੀ ਜਦੋਂ ਅਸੀ ਮਰੇ ਸਾਦਗੀ ਤੇ ਮਰਾਂਗੇ ਨੀ Makhan Brar ਵਾਂਘ ਪਿਆਰ ਕਰਨਗੇ ਤੇਰੇ ਜਿਹਾ ਮਿੱਤਰ ਪਿਆਰਾ ਚਾਹੀਦਾ ਅਮੀਰੇ ਤੇ ਗਰੀਬੀ ਦਾ ਨੀ ਪਰਾ ਚਾਹੀਦਾ ਜਦੋਂ ਅਸੀ ਮਰੇ ਸਾਦਗੀ ਤੇ ਮਰਾਂਗੇ ਨੀ Makhan Brar ਵਾਂਘ ਪਿਆਰ ਕਰਨਗੇ ਹੋਊ ਸਾਡਾ ਫੈਸਲਾ ਅਟਲ ਕੁੜੀਏ ਕੁੰਡਲੀ ਏ ਬੱਸ ਮੇਰੀ ਤੇਰੇ ਨਾ ਜੁਡ਼ੀ ਚੱਲ ਪਰਾ ਚੱਲ ਮੈ ਨੀ ਈਹੋ ਜੀ ਕੁੜੀ ਹੱਟ ਪਰਾ ਹੱਟ ਮੈ ਨੀ ਈਹੋ ਜੀ ਕੁੜੀ ਚੱਲ ਪਰਾ ਚੱਲ ਮੈ ਨੀ ਈਹੋ ਜੀ ਕੁੜੀ ਇੱਥੇ ਤੇਰੀ ਬਣਨੀ ਨੀ ਗੱਲ ਕੁੜੀਏ ਇੱਥੇ ਤੇਰੀ ਬਣਨੀ ਨੀ ਗੱਲ ਕੁੜੀਏ ਹੱਟ ਪਰਾ ਹੱਟ ਮੈ ਨੀ ਈਹੋ ਜੀ ਕੁੜੀ ਹੱਟ ਪਰਾ ਹੱਟ ਮੈ ਨੀ ਈਹੋ ਜੀ ਕੁੜੀ ਇੱਥੇ ਤੇਰੀ ਬਣਨੀ ਨੀ ਗੱਲ ਕੁੜੀਏ ਇੱਥੇ ਤੇਰੀ ਬਣਨੀ ਨੀ ਗੱਲ ਕੁੜੀਏ
Sanatçı: Babbu Gurpal
Türü: Belirtilmemiş
Ajans/Yapımcı: Belirtilmemiş
Şarkı Süresi: 4:07
Toplam: kayıtlı şarkı sözü
Babbu Gurpal hakkında bilgi girilmemiş.

Fotoğrafı