babbu maan bhangra paun de şarkı sözleri

Hip-Hop ਨਾਲ ਬਿੱਲੋ ਬਣ-ਨੀ ਨੀ ਗੱਲ ਥਕੀ ਮਾਨ ਸਿਖ ਤਾ ਮੇਰੇ ਕੋਲੋ ਹੱਲ Hip-Hop ਨਾਲ ਬਿੱਲੋ ਬਣ-ਨੀ ਨੀ ਗੱਲ ਥਕੀ ਮਾਨ ਸਿਖ ਤਾ ਮੇਰੇ ਕੋਲੋ ਹੱਲ ਸਿੱਪ ਸਿੱਪੀ ਕੀ ਕਰੂਗੀ ਅੱਜ ਬੋਤਲ ਮੂੰਹ ਨੂੰ ਲੌਣ ਦੇ ਨੀ ਪਾਸੇ ਹੱਟ ਜਾ ਗੋਰੀਏ ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ ਨੀ ਪਾਸੇ ਹੱਟ ਜਾ ਗੋਰੀਏ ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ ਲੱਟਕੇ ਝਟਕੇ ਹੋ ਗਏ ਪੁਰਾਣੇ ਬਹਿਕੇ ਸੁਣ ਪੰਜਾਬੀ ਗਾਣੇ ਲੱਟਕੇ ਝਟਕੇ ਹੋ ਗਏ ਪੁਰਾਣੇ ਬਹਿਕੇ ਸੁਣ ਪੰਜਾਬੀ ਗਾਣੇ ਨੀ ਤੂੰ ਛੱਡ ਏ ABC ਨੀ ਅੱਜ ਊੜਾ ਏਡਾ ਆਉਣ ਦੇ ਨੀ ਪਾਸੇ ਹੱਟ ਜਾ ਗੋਰੀਏ ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ ਨੀ ਪਾਸੇ ਹੱਟ ਜਾ ਗੋਰੀਏ ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ ਮਾਰ ਕੇ ਤਾੜੀ ਗਿੱਧਾ ਪਾ ਦੇ ਮਾਰ ਕੇ ਜਰਕਾ ਹੇਕਾਂ ਲਾ ਦੇ ਮਾਰ ਕੇ ਤਾੜੀ ਗਿੱਧਾ ਪਾ ਦੇ ਮਾਰ ਕੇ ਜਰਕਾ ਹੇਕਾਂ ਲਾ ਦੇ ਅੱਜ ਪੀਣਾ ਸਾਂਬੂਕਾ ਅੱਜ ਦਾਰੂ ਨੂੰ ਅੱਗ ਲੌਣ ਦੇ ਨੀ ਪਾਸੇ ਹੱਟ ਜਾ ਗੋਰੀਏ ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ ਨੀ ਪਾਸੇ ਹੱਟ ਜਾ ਗੋਰੀਏ ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ ਬੋਤਲ ਬਣਕੇ ਮੂੰਹ ਨੂੰ ਲੱਗ ਨੀ ਅੱਗ ਦੇ ਨਾਲ ਮਿਲਾਦੇ ਅੱਗ ਨੀ ਬੋਤਲ ਬਣਕੇ ਮੂੰਹ ਨੂੰ ਲੱਗ ਨੀ ਅੱਗ ਦੇ ਨਾਲ ਮਿਲਾਦੇ ਅੱਗ ਨੀ ਘਰ ਘਰ ਪੰਜਾਬੀ ਅੱਜ ਸਾਨੂੰ ਤੂੰ ਪੌਹਚਾਣ ਦੇ ਨੀ ਪਾਸੇ ਹੱਟ ਜਾ ਗੋਰੀਏ ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ ਨੀ ਪਾਸੇ ਹੱਟ ਜਾ ਗੋਰੀਏ ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ Hip-Hop ਨਾਲ ਬਿੱਲੋ ਬਣ-ਨੀ ਨੀ ਗੱਲ ਥਕੀ ਮਾਨ ਸਿਖ ਤਾ ਮੇਰੇ ਕੋਲੋ ਹੱਲ ਸਿੱਪ ਸਿੱਪੀ ਕੀ ਕਰੂਗੀ ਅੱਜ ਬੋਤਲ ਮੂੰਹ ਨੂੰ ਲੌਣ ਦੇ ਨੀ ਪਾਸੇ ਹੱਟ ਜਾ ਗੋਰੀਏ ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ ਨੀ ਪਾਸੇ ਹੱਟ ਜਾ ਗੋਰੀਏ ਨੀ ਅੱਜ ਜੱਟ ਨੂੰ ਭੰਗੜਾ ਪੌਣ ਦੇ
Sanatçı: Babbu Maan
Türü: Belirtilmemiş
Ajans/Yapımcı: Belirtilmemiş
Şarkı Süresi: 4:23
Toplam: kayıtlı şarkı sözü
Babbu Maan hakkında bilgi girilmemiş.

Fotoğrafı