babbu maan challa şarkı sözleri

ਹੋਏ! ਛੱਲਾ India ਤੋਂ ਆਯਾ ਹਾਏ ਛੱਲਾ India ਤੋਂ ਆਯਾ ਹਾਏ ਛੱਲਾ India ਤੋਂ ਆਯਾ ਦੁੰਮ ਚਿੱਕ ਚਿੱਕ ਦੁੰਮ...... ਛੱਲਾ India ਤੋਂ ਆਯਾ ਵੇ ਜਿੰਦੜੀ ਨੂ ਕਮ ਤੇ ਲਾਯਾ (ਦੁੰਮ ਚਿੱਕ ਚਿੱਕ ਦੁੰਮ) ਓ ਦਿਲ ਨੂ ਖਿੱਚਦੀ ਮਾਯਾ ਰਾਤ ਦਿਨ taxi ਚਲੌਂਦਾ (ਦੁੰਮ ਚਿੱਕ ਚਿੱਕ ਦੁੰਮ) ਵੇ ਮੋਟੇ Dollar ਕਮੌਂਦਾ (ਦੁੰਮ ਚਿੱਕ ਚਿੱਕ ਦੁੰਮ) ਟੈ ਣੈ ਣੈ ,ਟੈ ਣੈ ਣੈ, ਟੈ ਣੈ ਣੈ.... ਓਏ ਛੱਲਾ ਛਡ ਕੇ ਕਮਾਈਆਂ ਪ੍ਯਾਰ ਦੀਆਂ ਕਰਦਾ ਪੜਾਈਆਂ ਕਿਸੇ ਨਾਲ ਅੱਖੀਆਂ ਲੜਾਈਆਂ ਤੈਨੂੰ ਕੋਈ ਸੋਣਾ ਲਗੇਯਾ ਇਸ਼੍ਕ਼ ਨੇ ਤੈਨੂੰ ਠੱਗਿਆ ਟੈ ਣੈ ਣੈ ,ਟੈ ਣੈ ਣੈ, ਟੈ ਣੈ ਣੈ.... ਮਿਤਰਾਂ ਦਾ ਏ ਅਸੂਲ ਹੈਂ ਦਿਲ ਦੇਣਾ ਤਾਂ ਫ਼ਜ਼ੂਲ ਹੈ ਮਰ ਕੇ ਮਜਨੂ ਹਜ਼ਾਰ ਜੇ ਲਗਦੀ ਨਾ ਤੂ ਵੀ ਹੁਣ ਨਾ ਮਰੀ ਫਿਕਰਾਂ ਤੂ ਛੱਡ ਤੇ ਸਾਰੀਆਂ ਪਲ ਦੋ ਪਲ ਕਰ ਲੇ ਯਾਰੀਆਂ ਗੱਲ ਮਨ ਲੇ ਮੇਰੀ ਯਾਰ ਕੀਤੇ ਵਾਦੇ ਸ਼ਾਦੇ ਪ੍ਯਾਰ ਵਾਲੇ ਨਾ ਕਰ ਛੱਲਾ ਅੱਖੀਆਂ ਸੇਂਕੇ ਗੋਰਿਆਂ ਮੇਮਾਂ ਦੇਖੇ ਲਬ ਕੇ ਨੈਨਾ ਦੇ ਠੇਕੇ ਜੰਮ ਰੱਜ ਰੱਜ ਕੇ ਕਰਦਾ ਪੂਰੀਆਂ ਐਸ਼ਾਂ ਕਰਦਾ.. ਹਾਏ ਟੈ ਣੈ ਣੈ ,ਟੈ ਣੈ ਣੈ, ਟੈ ਣੈ ਣੈ.... Tell me what you thinking about now I wanna do everything wanna do it right May be I can help you free your mind Open the door, and let me in and i can take upon it Let go, you let it initiate Proximity is the key don't you hesitate Go given to the feeling at least the way I'm gonna i'm gonna get ਛੱਲਾ ਤੂ ਨਈ ਨਾ ਸਹੀ ਹੋਰ ਵੀ ਮੁੱਖੜੇ ਨੇ ਕਈ ਜਿੰਨਾ ਤੇ ਅੱਖ ਜਈ ਆ ਗਈ ਤੂ ਜਾਣਾ ਹੈ ਤਾਂ ਹੁਣ ਜਾ ਸਾਨੂ ਨਈ ਤੇਰੀ ਪਰਵਾਹ ਟੈ ਣੈ ਣੈ ,ਟੈ ਣੈ ਣੈ, ਟੈ ਣੈ ਣੈ....
Sanatçı: Babbu Maan
Türü: Belirtilmemiş
Ajans/Yapımcı: Belirtilmemiş
Şarkı Süresi: 3:45
Toplam: kayıtlı şarkı sözü
Babbu Maan hakkında bilgi girilmemiş.

Fotoğrafı