babbu maan dukhrhe den layee şarkı sözleri

ਕੁਝ ਕ ਪੱਲਾਂ ਦੀਆਂ ਦੇ ਕੇ ਖੁਸਿਆਂ ਕੁਝ ਕ ਪੱਲਾਂ ਦੀਆਂ ਦੇ ਕੇ ਖੁਸਿਆਂ ਐਸਾ ਮੈਨੂੰ ਠੱਗਿਆ ਏ ਕੁਝ ਕ ਪੱਲਾਂ ਦੀਆਂ ਦੇ ਕੇ ਖੁਸਿਆਂ ਐਸਾ ਮੈਨੂੰ ਠੱਗਿਆ ਏ ਦੁਖੜੇ ਦੇਣ ਲਈ ਜਿੰਦਗੀ ਨੂੰ ਦੁਖੜੇ ਦੇਣ ਲਈ ਜਿੰਦਗੀ ਨੂੰ ਬਸ ਮੇਰਾ ਹੀ ਘਰ ਲੱਭਾ ਏ ਕੁਝ ਕ ਪੱਲਾਂ ਦੀਆਂ ਦੇ ਕੇ ਖੁਸਿਆਂ ਐਸਾ ਮੈਨੂੰ ਠੱਗਿਆ ਏ ਕੁਝ ਕ ਪੱਲਾਂ ਦੀਆਂ ਦੇ ਕੇ ਖੁਸਿਆਂ ਐਸਾ ਮੈਨੂੰ ਠੱਗਿਆ ਏ ਛੁੱਟੇ ਯਾਰ ਵੇਲੀ ਮੇਰੇ ਛੁਟਗੀ ਪੜ੍ਹਾਈ ਨੀ ਤੇਰੇ ਪਿੱਛੇ ਲਗ ਅਸਾਂ ਇੱਜਤ ਗਵਾਈ ਨੀ ਛੁੱਟੇ ਯਾਰ ਵੇਲੀ ਮੇਰੇ ਛੁਟਗੀ ਪੜ੍ਹਾਈ ਨੀ ਤੇਰੇ ਪਿੱਛੇ ਲਗ ਅਸਾਂ ਇੱਜਤ ਗਵਾਈ ਨੀ ਮੈਂ ਕੱਲ੍ਹਾ ਪੁੱਤ ਸਰਦਾਰਾਂ ਦਾ ਮੈਂ ਕੱਲ੍ਹਾ ਪੁੱਤ ਸਰਦਾਰਾਂ ਦਾ ਤੈਂ ਮੰਗਤਾ ਬਣਾਕੇ ਛੱਡਿਆ ਏ ਕੁਝ ਕ ਪੱਲਾਂ ਦੀਆਂ ਦੇ ਕੇ ਖੁਸਿਆਂ ਐਸਾ ਮੈਨੂੰ ਠੱਗਿਆ ਏ ਬਾਲੜੀ ਵਰਸੀ ਮਾਂ ਪਿਓ ਛੱਡ ਗਏ ਕੱਲਾ ਨੀ ਆਯੀ ਜਵਾਨੀ ਖਾਲੀ ਰਹਿ ਗਿਆ ਪੱਲਾ ਨੀ ਬਾਲਦੀ ਵਰਸੀ ਮਾਂ ਪਿਓ ਛੱਡ ਗਏ ਕੱਲਾ ਨੀ ਆਯੀ ਜਵਾਨੀ ਖਾਲੀ ਰਹਿ ਗਿਆ ਪੱਲਾ ਨੀ ਇਸ਼ਕੇ ਦੇ ਵੇਹੜੇ ਪਤਾ ਨਹੀ ਇਸ਼ਕੇ ਦੇ ਵੇਹੜੇ ਪਤਾ ਨਹੀ ਕਿਨੇ ਸੇ ਦਾ ਟੱਕਲਾ ਗੱਦਦਯਾ ਆਏ ਕੁਝ ਕ ਪੱਲਾਂ ਦੀਆਂ ਦੇ ਕੇ ਖੁਸਿਆਂ ਐਸਾ ਮੈਨੂੰ ਠੱਗਿਆ ਏ ਦੁਖੜੇ ਦੇਣ ਲਈ ਜਿੰਦਗੀ ਨੂੰ ਦੁਖੜੇ ਦੇਣ ਲਈ ਜਿੰਦਗੀ ਨੂੰ ਬਸ ਮੇਰਾ ਹੀ ਘਰ ਲੱਭਾ ਏ ਕੁਝ ਕ ਪੱਲਾਂ ਦੀਆਂ ਦੇ ਕੇ ਖੁਸਿਆਂ ਐਸਾ ਮੈਨੂੰ ਠੱਗਿਆ ਏ ਕੁਝ ਕ ਪੱਲਾਂ ਦੀਆਂ ਦੇ ਕੇ ਖੁਸਿਆਂ ਐਸਾ ਮੈਨੂੰ ਠੱਗਿਆ ਏ
Sanatçı: Babbu Maan
Türü: Belirtilmemiş
Ajans/Yapımcı: Belirtilmemiş
Şarkı Süresi: 5:14
Toplam: kayıtlı şarkı sözü
Babbu Maan hakkında bilgi girilmemiş.

Fotoğrafı