babbu maan kudi sahmne chubare wali [propose remix] şarkı sözleri
This should be played in high volume
Probably in a residential area
ਸਾਡੇ ਦਿਲ 'ਤੇ ਨਿਸ਼ਾਨਾਂ ਵੱਜਿਆ, ਠਾ ਕਰਕੇ ਬਈ ਠਾ ਕਰਕੇ
ਸਾਡੇ ਦਿਲ 'ਤੇ ਨਿਸ਼ਾਨਾਂ ਵੱਜਿਆ, ਠਾ ਕਰਕੇ ਬਈ ਠਾ ਕਰਕੇ
ਅੱਖ ਦੇ ਇਸ਼ਾਰੇ ਨਾਲ਼ ਪੱਟਣੀ
ਓ, ਕੁੜੀ ਸਾਮ੍ਹਣੇ ਚੁਬਾਰੇ ਵਾਲੀ (ਸਾਮ੍ਹਣੇ ਚੁਬਾਰੇ ਵਾਲੀ)
ਅੱਖ ਦੇ ਇਸ਼ਾਰੇ ਨਾਲ਼ ਪੱਟਣੀ
ਓ, ਕੁੜੀ ਸਾਮ੍ਹਣੇ ਚੁਬਾਰੇ ਵਾਲੀ (ਸਾਮ੍ਹਣੇ ਚੁਬਾਰੇ ਵਾਲੀ)
ਸਾਮ੍ਹਣੇ ਚੁਬਾਰੇ ਵਾਲੀ (ਸਾਮ੍ਹਣੇ ਬਈ ਸਾਮ੍ਹਣੇ)
ਮੇਲੇ ਨੂੰ ਚੱਲੀਏ (ਹਾਣਨੇ ਨੀ ਹਾਣਨੇ)
ਚੂੜੀਆਂ ਚੜ੍ਹਾ ਦੂੰ ਤੈਨੂੰ ਕੋਕਾ ਵੀ ਦਵਾਦੂੰ
ਜੁੱਤੀ ਲੈ ਦੂੰ ਤੈਨੂੰ ਤਿੱਲੇਦਾਰ ਕਾਲੀ
ਅੱਖ ਦੇ ਇਸ਼ਾਰੇ ਨਾਲ਼ ਪੱਟਣੀ
ਓ, ਕੁੜੀ ਸਾਮ੍ਹਣੇ ਚੁਬਾਰੇ ਵਾਲੀ (ਸਾਮ੍ਹਣੇ ਚੁਬਾਰੇ ਵਾਲੀ)
ਅੱਖ ਦੇ ਇਸ਼ਾਰੇ ਨਾਲ਼ ਪੱਟਣੀ
ਓ, ਕੁੜੀ ਸਾਮ੍ਹਣੇ ਚੁਬਾਰੇ ਵਾਲੀ, ਓਏ
Take a chance, take a, take a
Take a, take a chance and move that body
Break it on down, let's have a party
Yeah
Yeah
ਹੱਸਦੀ ਤਾਂ ਦਿੱਲੀ 'ਤੇ ਲਾਹੋਰ ਹਿੱਲਦਾ
ਮਸਲਾ ਏ ਬਣ ਗਿਆ Cargill ਦਾ
ਹੱਸਦੀ ਤਾਂ ਦਿੱਲੀ 'ਤੇ ਲਾਹੋਰ ਹਿੱਲਦਾ
ਮਸਲਾ ਏ ਬਣ ਗਿਆ Cargill ਦਾ
ਲੁੱਟ ਲੈ ਨੀ ਆਜਾ ਮੌਜਾਂ
ਬੈਠੀਆਂ ਤਿਆਰ ਫ਼ੌਜਾਂ
ਮੋਢੇ ਉੱਤੇ ਰੱਖਕੇ ਦੋਨਾਲੀ
ਹੋਏ ਹੋਏ
ਅੱਖ ਦੇ ਇਸ਼ਾਰੇ ਨਾਲ਼ ਪੱਟਣੀ
ਓ, ਕੁੜੀ ਸਾਮ੍ਹਣੇ ਚੁਬਾਰੇ ਵਾਲੀ (ਸਾਮ੍ਹਣੇ ਚੁਬਾਰੇ ਵਾਲੀ)
ਅੱਖ ਦੇ ਇਸ਼ਾਰੇ ਨਾਲ਼ ਪੱਟਣੀ
ਓ, ਕੁੜੀ ਸਾਮ੍ਹਣੇ ਚੁਬਾਰੇ ਵਾਲੀ, ਓਏ
ਮਾਰ ਗਿਆ ਮੁੰਡਿਆਂ ਨੂੰ ਰੰਗ milky
ਕਤਲ ਕਰਾਉਣਗੇ, ਨੀ ਵਾਲ਼ silky
ਮਾਰ ਗਿਆ ਮੁੰਡਿਆਂ ਨੂੰ ਰੰਗ milky
ਕਤਲ ਕਰਾਉਣਗੇ, ਨੀ ਵਾਲ਼ silky
ਅੱਖ 'ਤੇ ਮਟੱਕੇ ਲਾਉਂਦੀ
ਫੇਰ ਕਾਹਤੋਂ ਸ਼ਰਮਾਉਂਦੀ
ਕੋਠੇ 'ਤੇ ਬਜਾਉਂਦੀ ਚੜ੍ਹ ਤਾੜੀ
ਹੋਏ ਹੋਏ
ਅੱਖ ਦੇ ਇਸ਼ਾਰੇ ਨਾਲ਼ ਪੱਟਣੀ
ਓ, ਕੁੜੀ ਸਾਮ੍ਹਣੇ ਚੁਬਾਰੇ ਵਾਲੀ (ਸਾਮ੍ਹਣੇ ਚੁਬਾਰੇ ਵਾਲੀ)
ਅੱਖ ਦੇ ਇਸ਼ਾਰੇ ਨਾਲ਼ ਪੱਟਣੀ
ਓ, ਕੁੜੀ ਸਾਮ੍ਹਣੇ ਚੁਬਾਰੇ ਵਾਲੀ, ਓਏ
Take a chance, take a, take a
Take a, take a chance and move that body
Break it on down, let's have a party
Yeah
Yeah
ਸਭ ਕੁੜੀਆਂ ਤੋਂ ਤੇਰਾ ਵੱਖਰਾ style
ਛੇਤੀ-ਛੇਤੀ ਖੋਲ੍ਹ ਸਾਡੇ ਪਿਆਰ ਵਾਲੀ file
ਸਭ ਕੁੜੀਆਂ ਤੋਂ ਤੇਰਾ ਵੱਖਰਾ style
ਛੇਤੀ-ਛੇਤੀ ਖੋਲ੍ਹ ਸਾਡੇ ਪਿਆਰ ਵਾਲੀ file
ਸਾਡੇ ਉੱਤੇ ਕਰ ਅਹਿਸਾਨ
ਤੱਕਦਾ ਏ ਤੈਨੂੰ ਮਾਨ
ਰਲ਼ਕੇ ਮਨਾਵਾਂਗੇ ਦਿਵਾਲੀ
ਹੋਏ ਹੋਏ
ਅੱਖ ਦੇ ਇਸ਼ਾਰੇ ਨਾਲ਼ ਪੱਟਣੀ
ਓ, ਕੁੜੀ ਸਾਮ੍ਹਣੇ ਚੁਬਾਰੇ ਵਾਲੀ (ਸਾਮ੍ਹਣੇ ਚੁਬਾਰੇ ਵਾਲੀ)
ਅੱਖ ਦੇ ਇਸ਼ਾਰੇ ਨਾਲ਼ ਪੱਟਣੀ
ਓ, ਕੁੜੀ ਸਾਮ੍ਹਣੇ ਚੁਬਾਰੇ ਵਾਲੀ, ਓਏ