babbu maan kudi samne chubare wali şarkı sözleri
ਸਾਡੇ ਦਿਲ ਤੇ ਨਿਸ਼ਾਨਾ ਵਜਿਆ ,ਤਾ ਕਰਕੇ ਬਈ ਤਾ ਕਰਕੇ

ਅੱਖ ਦੇ ਇਸ਼ਾਰੇ ਨਾਲ ਪਟਣੀ
ਸਾਹਮਣੇ ਚੁਬਾਰੇ ਵਾਲੀ
ਸਾਹਮਣੇ ਚੁਬਾਰੇ ਵਾਲੀ
ਅੱਖ ਦੇ ਇਸ਼ਾਰੇ ਨਾਲ ਪਟਣੀ ,ਓ ਕੁੜੀ ਸਾਹਮਣੇ ਚੁਬਾਰੇ ਵਾਲੀ
ਸਾਹਮਣੇ ਚੁਬਾਰੇ ਵਾਲੀ
ਸਾਹਮਣੇ ਚੁਬਾਰੇ ਵਾਲੀ, ਸਾਹਮਣੇ ਨੀ ਸਾਹਮਣੇ
ਮੇਲੇ ਨੂ ਚਲੀਏ, ਹਾਂਨਣੇ ਨੀ ਹਾਨਣੇ
ਚੂੜੀਆਂ ਚੜਾ ਦੂ ਤੈਨੂੰ, ਕੋਕਾ ਵੀ ਦਵਾਦੁ
ਜੁੱਤੀ ਲੈ ਦੂ ਤੈਨੂੰ ਤਿੱਲੇਦਾਰ ਕਾਲੀ
ਅੱਖ ਦੇ ਇਸ਼ਾਰੇ ਨਾਲ ਪਟਣੀ ,ਓ ਕੁੜੀ ਸਾਹਮਣੇ ਚੁਬਾਰੇ ਵਾਲੀ
ਸਾਹਮਣੇ ਚੁਬਾਰੇ ਵਾਲੀ
ਅੱਖ ਦੇ ਇਸ਼ਾਰੇ ਨਾਲ ਪਟਣੀ ,ਓ ਕੁੜੀ ਸਾਹਮਣੇ ਚੁਬਾਰੇ ਵਾਲੀ ਓਏ
ਹੱਸਦੀ ਤੇ ਦੇਲਹੀ ਤੇ ਲਾਹੋਰ ਹਿਲਦਾ, ਮੱਸਲਾ ਇਹ ਬਣ ਗਿਆ ਕਾਰ੍ਗਿਲ ਦਾ

ਲੁੱਟ ਲ ਨੀ ਆਜਾ ਮੌਜਾਂ, ਬੈਠੀਆਂ ਤਿਆਰ ਫੌਜਾ ਮੋਢੇ ਉੱਤੇ ਰਖ ਕੇ ਦੁਨਾਲੀ
ਅੱਖ ਦੇ ਇਸ਼ਾਰੇ ਨਾਲ ਪਟਣੀ ,ਓ ਕੁੜੀ ਸਾਹਮਣੇ ਚੁਬਾਰੇ ਵਾਲੀ
ਸਾਹਮਣੇ ਚੁਬਾਰੇ ਵਾਲੀ
ਅੱਖ ਦੇ ਇਸ਼ਾਰੇ ਨਾਲ ਪਟਣੀ ,ਓ ਕੁੜੀ ਸਾਹਮਣੇ ਚੁਬਾਰੇ ਵਾਲੀ ਓਏ
ਮਾਰ ਗਿਆ ਮੁੰਡਿਆਂ ਨੂੰ ਰੰਗ milky,ਕੱਤਲ ਕਰੌਣ ਗੇ ਨੀ ਵਾਲ ਸਿਲ੍ਕੀ

ਅੱਖ ਤੇ ਮਟੱਕੇ ਲੌਂਦੀ ਫੇਰ ਕਾਹਤੋ ਸ਼ਰਮੌਂਦੀ,ਖੋਤੇ ਤੇ ਵਜੌਂਦੀ ਚੜ ਤਾਲੀ
ਅੱਖ ਦੇ ਇਸ਼ਾਰੇ ਨਾਲ ਪਟਣੀ ,ਓ ਕੁੜੀ ਸਾਹਮਣੇ ਚੁਬਾਰੇ ਵਾਲੀ
ਸਾਹਮਣੇ ਚੁਬਾਰੇ ਵਾਲੀ
ਅੱਖ ਦੇ ਇਸ਼ਾਰੇ ਨਾਲ ਪਟਣੀ ,ਓ ਕੁੜੀ ਸਾਹਮਣੇ ਚੁਬਾਰੇ ਵਾਲੀ ਓਏ
ਸੱਬ ਕੁੜੀਆਂ ਤੋਹ ਤੇਰਾ ਵਖਰਾ style,ਛੇਤੀ ਛੇਤੀ ਖੋਲ ਸਾਡੇ ਪ੍ਯਾਰ ਵਾਲੀ file

ਸਾਡੇ ਉੱਤੇ ਕਰ ਇਹਸਾਨ ਤਕ ਦਾ ਇਹ ਤੈਨੂੰ ਮਾਨ, ਰਲ ਕੇ ਮਾਨਾਂਵਾ ਗੇ ਦਿਵਾਲੀ