babbu maan kudian kudian [fact remix] şarkı sözleri

Listen, my boy We've got the style and fashion in the place Breaking it down to the hot, hot, hot, hot, hot Singh, if you know what I mean ਕੁੜੀਆ ਕੁੜੀਆ ਤੋਬਾ ਕੁੜੀਆ ਕੁੜੀਆ ਕੁੜੀਆ ਕੁੜੀਆ ਤੋਬਾ ਕੁੜੀਆ ਕੁੜੀਆ ਕਿਦਰੇ shorts ਕਿਦਰੇ ਜੀਨਾ ਪਾ ਕੇ ਨਿਕਲੀਆਂ ਘਰੋਂ ਹਸੀਨਾ ਮੁੰਡਾ ਸੱਪਾਂ ਵਾਂਗ ਮੇਲਦੇ ਹੁਸਨ ਦੀਆਂ ਜਦ ਛੇਡ਼ਨ ਬੀਣਾ ਮੈਂ ਨਾ ਕਹਿੰਦਾ ਤੂੰ ਨਾ ਕਹਿੰਦਾ ਏਹ ਸਾਰੀ ਦੁਨੀਆ ਕਹਿੰਦੀ ਵੇ ਇਹਨਾ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ ਇਹਨਾ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ ਹੋਏ ਹੋਏ ਹੋਏ ਹੋਏ ਹੋਏ ਹਾਏ ਡਿਸਕੋ ਵਿਚ ਪੜਥੂ ਪੈਂਦਾ ਬੀਚ ਤੇ ਅੱਜ ਕਲ ਗੇੜਾ ਰਹਿੰਦਾ ਵਕਤ ਨਾਲ ਹਰ ਚੀਜ਼ ਬਦਲ ਗਈ ਕਿੰਨਾ ਛੋਟਾ ਹੋ ਗਿਆ ਲਹਿੰਗਾ ਚੜੀ ਜਵਾਨੀ ਗੁੱਡ ਗੁੱਡ ਪੈਂਦੀ ਝਿੜਕ ਰੱਤਾ ਨਾ ਸਹਿੰਦੀ ਵੇ ਇਹਨਾ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ ਇਹਨਾ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ ਤੁਰਦੀਆਂ ਲਕ ਲਿਚਕਾ ਲਿਚਕਾ ਕੇ ਟਾਈਟ ਟਾਈਟ ਜਿਹੀਆਂ ਜੀਨ ਪਾ ਕੇ ਗੁੱਤ ਦੀ ਪੋਨੀ ਟੇਲ ਬਣਾ ਕੇ ਹੱਸਦੀਆਂ ਮੁੰਡੇ ਪਿੱਛੇ ਲਾ ਕੇ ਜਿਨ੍ਹਾਂ ਚਿਰ ਪ੍ਰਪੋਜ਼ ਨਾ ਕਰੀਏ ਕਦਰ ਨਾ ਕੁੜੀ ਦੀ ਪੈਂਦੀ ਵੇ ਇਹਨਾ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ ਇਹਨਾ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ ਹੋਏ ਹੋਏ ਹੋਏ ਹੋਏ ਹੋਏ ਚੰਡੀਗੜ੍ਹ ਜੁਲਫਾਂ ਲਹਿਰਾਈਆਂ ਦਿੱਲੀ ਵਿਚ ਮੱਚ ਗਈਆਂ ਦੁਹਾਈਆਂ ਬੰਬੇ ਦੇ ਵਿਚ ਹੋ ਗਏ ਦੰਗੇ ਤੂੰ ਬੱਬੂ ਨਾਲ ਗੇੜਿਆ ਲਾਈਆਂ 24 ਘੰਟੇ ਕਾਰਾਂ ਦੇ ਵਿਚ ਚੜਦੀ ਉਤਰਦੀ ਰਹਿੰਦੀ ਵੇ ਇਹਨਾ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ ਇਹਨਾ ਕੁੜੀਆਂ ਦੀ ਅੱਖ ਮੁੰਡਿਆਂ ਵਿਚ ਰਹਿੰਦੀ
Sanatçı: Babbu Maan
Türü: Belirtilmemiş
Ajans/Yapımcı: Belirtilmemiş
Şarkı Süresi: 3:41
Toplam: kayıtlı şarkı sözü
Babbu Maan hakkında bilgi girilmemiş.

Fotoğrafı