babbu maan mere fan şarkı sözleri

ਹੋ ਮੇਰੇ ਵਰਗੇ ਮੇਰੇ fan ਨਾ ਕਿਸੇ ਦੀ ਆਕੜ ਸੇਨ ਹੋ ਮੇਰੇ ਵਰਗੇ ਮੇਰੇ fan ਨਾ ਕਿਸੇ ਦੀ ਆਕੜ ਸੇਨ ਕਿਸੇ ਗਰੀਬ ਦੇ ਹੱਕ ਦੀ ਖਾਤਿਰ ਚੌਂਕ ਜੇ ਖੜ ਕੇ ਪੰਗਾ ਲੈਣ ਮੇਹਨਤ ਕੰਮ ਆਉਂਦੀ ਐ ਨਾ ਚੱਲੇ ਟੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ ਬਣ ਗਿਆ ਕਾਫ਼ਿਲਾ ਤੁਰਿਆ ਕੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ ਉਹ ਮੇਰੇ ਵਰਗੇ ਮੇਰੇ fan ਨਾ ਕਿਸੇ ਦੀ ਆਕੜ ਸਹਿਣ ਹਰ ਇਕ ਭੈਣ ਦਾ ਭਾਈ ਹਾਂ ਮੈਂ ਹਰ ਇਕ ਮਾਂ ਦਾ ਪੁੱਤਰ ਹਰ ਸਵਾਲ ਦੇ ਮਿਤਰੋ ਮੇਰੇ ਕੋਲ ਐ ਦੋ ਦੋ ਉੱਤਰ ਹਰ ਇਕ ਭੈਣ ਦਾ ਭਾਈ ਹਾਂ ਮੈਂ ਹਰ ਇਕ ਮਾਂ ਦਾ ਪੁੱਤਰ ਹਰ ਸਵਾਲ ਦੇ ਮਿਤਰੋ ਮੇਰੇ ਕੋਲ ਐ ਦੋ ਦੋ ਉੱਤਰ ਲੈਣਾ ਐ Billboard ਮਿੱਤਰੋ ਮਾਰੋ ਹੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ ਬਣ ਗਿਆ ਕਾਫੀਲਾ ਤੁਰਿਆ ਕੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ . ਓ ਮੇਰੇ ਵਰਗੇ ਮੇਰੇ fan ਨਾ ਕਿਸੇ ਦੀ ਆਕੜ ਸ਼ਹਿਣ ਕੋਈ ਵਾਲ ਵਧਾਵੇ , ਕੋਈ ਵਾਲ ਕਾਟਾਂਵੇ ਮੈਂ ਕਿਥੇ ਕਾਬੀਲ , ਕੋਈ ਟੈਟੂ ਬਣਵਾਵੇ ਉਹ ਫੋਟੋ ਲਲਕਾਣਾ ਜਿਹੀ ਪਰਦੇ ਪਾਉਂਦੇ ਹੈਰਾਨ ਜਿਹੀ ਮੈਨੂੰ ਕੁਝ ਵੀ ਸਮਝ ਨਾ ਆਵੇ ਕਿਉਂ ਫਾਇਦਾ ਨੇ ਯਾਰਾਂ ਤੇ ਉਹ ਜੇਦੇ ਮੈਨੂੰ ਨਫਰਤ ਕਰਦੇ ਉਹਵੀ ਜੱਟਾਂ ਵੱਸਦੇ ਰਹਿਣ Full ਰਹੇ ਸਾਡਾ ਗੀਤਾਂ ਦਾ ਗੱਲਾਂ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ ਉਹ ਮੇਰੇ ਵਰਗੇ ਮੇਰੇ fan ਨਾ ਕਿਸੇ ਦੀ ਅੱਕੜ ਸਹਿਣ ਨਾ ਤਾਂ ਭਾਈ ਕਰਨ ਸਿਆਸਤ ਨਾ ਹੀ ਮੈਂ ਸਕੀਮੀ ਅੱਖਾਂ ਡਿਫਫੇਰੇਂਟ ਬੀ nature ਲੋਕੀ ਕਹਿਣ ਅਫੀਮੀ ਨਾ ਤਾਂ ਭਾਈ ਕਰਨ ਸਿਆਸਤ ਨਾ ਹੀ ਮੈਂ ਸਕੀਮੀ ਅੱਖਾਂ ਡਿਫਫੇਰੇਂਟ ਬੀ nature ਲੋਕੀ ਕਹਿਣ ਅਫੀਮੀ ਉਹ ਜੇਦੇ ਖਾ ਲਾਏ ਇਸ ਨਸ਼ੇ ਨੇ ਉਸ ਘਰ ਦੇ ਵਿਚ ਪੈਂਦੇ ਵੈਣ ਡੱਕੋ ਨਸ਼ੇੜੀਆਂ ਨੂੰ ਮਾਰੋ ਹੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ ਬਣ ਗਿਆ ਕਾਫ਼ਿਲਾ ਤੁੱਰੇਆ ਕੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ ਹੋ ਮੇਰੇ ਵਰਗੇ ਮੇਰੇ ਫੈਨ ਓਏ ਨਾ ਕਿਸੇ ਦੀ ਆਕੜ ਸਹਿਣ ਹਰ ਇਕ ਮੋੜ ਤੇ ਮਿਤਰੋ ਦੇਖੋ ਬਣ ਗਿਆ ਹੈ ਘਰ ਰਬ ਦਾ ਮਨ ਮਰਜੀ ਦਾ ਪੱਥਰ ਜਦ ਲਿਆ ਰੱਬ ਹੀ ਤਾ ਨੀ ਲੱਬਦਾ ਹੋ ਕੋਈ ਕਹਿੰਦਾ ਤਾਂ ਐ ਬੁੱਲ੍ਹਾ ਕੇਂਦਾ ਦਿਲ ਵਿਚ ਰਹਿੰਦਾ ਫੇਰ ਰਬ ਦੇ ਨਾਤੇ ਦੱਸੋ ਬੰਦਾ ਕਾਹਤੋਂ ਖੈਦਾ ਆਜੋ ਸਾਰੇ ਰਲਕੇ ਬੋਲੋ ਜਿਨੂੰ ਜਿਨੂੰ ਜੁਸਤਜੁ ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ ਕੁ ਕੁ ਕੁ ਅਮੀਨ ਅਲਾਹ ਹੂ ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ ਰਾਮ ਰਾਮ ਰਾਮ , ਬੋਲ ਤੂੰ ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ ਬੋਲ ਬੋਲ ਬੋਲ ਸਤਿਨਾਮੁ ਵਾਹਿਗੁਰੂ ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ ਤੂੰ ਤੂੰ ਤੂੰ , ਤੂੰ ਤੂੰ ਹੀ ਤੂੰ ਓਹ ਮੈਂ ਸੁਣਿਆ ਐ ਦੂਰ ਦੁਰਦੇ ਵੱਸਦੀ ਮਨ ’ਆ ਦਿੱਲੀ ਉਹ ਦਿੱਲੀ ਚੂਸ ਖੂਨ ਜੱਟਾਂ ਦਾ ਬੜੀ ਚਲਾਕੋ ਬਿੱਲੀ ਓਹ ਮੈਂ ਸੁਣਿਆ ਐ ਦੂਰ ਦੁਰਦੇ ਵੱਸਦੀ ਮਨ ’ਆ ਦਿੱਲੀ ਉਹ ਦਿੱਲੀ ਚੂਸ ਖੂਨ ਜੱਟਾਂ ਦਾ ਬੜੀ ਚਲਾਕੋ ਬਿੱਲੀ ਓਏ ਆਪ ਵੇਚਦੀ ਦਾਰੂ ਫੜ ਦੀ ਜੇ ਕੋਈ ਜੱਟ ਕੱਟਦਾ ਐ line ਮਾਫ ਕਰੋ ਕਰਜ਼ਾ ਮੈਂ ਅੱਦਾਨ ਪੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ ਬਣ ਗਿਆ ਕਾਫ਼ਿਲਾ ਤੁੱਰੇਆ ਕੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ ਮੇਰੇ ਵਰਗੇ ਮੇਰੇ ਫੈਨ ਨਾ ਕਿਸੇ ਦੀ ਆਕੜ ਸਹਿਣ ਕਿਸੇ ਗਰੀਬ ਦੇ ਹਕ਼ ਦੀ ਖਾਤਿਰ ਚੌਂਕ ਜੇ ਖੜ ਕੇ ਪੰਗਾ ਲੈਣ ਮੇਹਨਤ ਕੰਮ ਆਉਂਦੀ ਐ ਨਾ ਚੱਲੇ ਟੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ ਬਣ ਗਿਆ ਕਾਫ਼ਿਲਾ ਤੁੱਰੇਆ ਕੱਲਾ ਮੈਂ ਪੰਜਾਬੀ ਮਾਂ ਦਾ ਪੁੱਤ ਝੱਲਾ ਮੇਰੇ ਵਰਗੇ ਮੇਰੇ ਫੈਨ ਨਾ ਕਿਸੇ ਦੀ ਆਕੜ ਸਹਿਣ ਮੇਰੇ ਵਰਗੇ ਮੇਰੇ ਫੈਨ ਨਾ ਕਿਸੇ ਦੀ ਆਕੜ ਸਹਿਣ
Sanatçı: Babbu Maan
Türü: Belirtilmemiş
Ajans/Yapımcı: Belirtilmemiş
Şarkı Süresi: 6:43
Toplam: kayıtlı şarkı sözü
Babbu Maan hakkında bilgi girilmemiş.

Fotoğrafı