babbu maan mittran di chhatri şarkı sözleri

ਹੂ... ਹੋ... ਹੂਓ... ਮਿਤਰਾਂ ਦੀ ਛੱਤਰੀ ਤੋਂ ਉੱਡ ਗਯੀ ਉੱਡ ਗਯੀ, ਉੱਡ ਗਯੀ, ਉੱਡ ਗਯੀ ਮਿਤਰਾਂ ਦੀ ਛਤਰੀ ਤੋਂ ਉੱਡ ਗਯੀ ਅੰਬਰਾਂ ਤੇ ਲੌਣੀ ਏ ਉਡਾਰਿਆ ਮਿਤਰਾਂ ਦੀ ਛਤਰੀ ਤੋਂ ਉੱਡ ਗਯੀ ਅੰਬਰਾਂ ਤੇ ਲੌਣੀ ਏ ਉਡਾਰਿਆ ਫੂਲ ਕੋਈ ਵਿਲਾਯਤ ਵਾਲਾ ਲ ਗਯਾ ਫੂਲ ਕੋਈ ਵਿਲਾਯਤ ਵਾਲਾ ਲ ਗਯਾ ਗੁੱਡ ਦਾ ਮੈਂ ਰਿਹ ਗਯਾ ਕਯਾਰਿਯਾ ਮਿਤਰਾਂ ਦੀ ਛੱਤਰੀ ਤੋਂ ਉੱਡ ਗਯੀ ਅੰਬਰਾਂ ਤੇ ਲੌਣੀ ਏ ਉਡਾਰਿਆ ਨੀ ਬਗੀਏ ਕਬੂਤਰੀਏ.... ਕੰਡੇ ਰਾਖੀ ਕਰ ਦੇ ਰਿਹ ਗਏ ਹਾਏ ਪੌਰ ਨਜ਼ਾਰਾ ਲ ਗਏ ਲਂਡਨ ਤੋ ਏ ਵਪਾਰੀ ਨਥ ਪਾ ਸੋਨੇ ਦੀ ਲ ਗਏ ਕੰਡੇ ਰਾਖੀ ਕਰ ਦੇ ਰਿਹ ਗਏ ਹਾਏ ਪੌਰ ਨਜ਼ਾਰਾ ਲ ਗਏ ਲਂਡਨ ਤੋ ਏ ਵਪਾਰੀ ਨਥ ਪਾ ਸੋਨੇ ਦੀ ਲ ਗਏ ਪਤਾ ਨਹੀ ਕ੍ਰੇਜ਼ੀ ਕ੍ਯੋਂ ਵਿਲਾਯਤ ਲਯੀ ਪਤਾ ਨਹੀ ਕ੍ਰੇਜ਼ੀ ਕ੍ਯੋਂ ਵਿਲਾਯਤ ਲਯੀ ਸਰਿਯਾ ਪੰਜਾਬ ਚ ਕਵਾਰੀਯਾ ਮਿਤਰਾਂ ਦੀ ਛਤਰੀ ਤੋਂ ਉੱਡ ਗਯੀ ਅੰਬਰਾਂ ਤੇ ਲੌਣੀ ਏ ਉਡਾਰਿਆ ਫੂਲ ਕੋਈ ਵਿਲਾਯਤ ਵਾਲਾ ਲ ਗਯਾ ਗੁੱਡ ਦਾ ਮੈਂ ਰਿਹ ਗਯਾ ਕਯਾਰਿਯਾ ਨੀ ਬਗੀਏ ਕਬੂਤਰੀਏ ਸਾਡੀ ਹਿੱਕ ਉੱਤੇ ਸੱਪ ਲਿੱਟਦੇ ਨੀ ਜਦ ਤੁਰਦੀ ਹੁਲਰਾ ਖਾ ਕੇ ਹੁਣ ਬੰਗੀ ਬਾਡੀ ਵਾਲਤਾਂ ਨੀ ਤੂ ਬੇਲ੍ਲੀ ਬਟਨ ਪਾਵਾ ਕੇ ਸਾਡੀ ਹਿੱਕ ਉੱਤੇ ਸੱਪ ਲਿੱਟਦੇ ਨੀ ਜਦ ਤੁਰਦੀ ਹੁਲਰਾ ਖਾ ਕੇ ਹੁਣ ਬੰਗੀ ਬਾਡੀ ਵਾਲਤਾਂ ਨੀ ਤੂ ਬੇਲ੍ਲੀ ਬਟਨ ਪਾਵਾ ਕੇ ਮਿਤਰਾਂ ਦਾ ਗੱਡਾ ਅੱਜ ਭੁਲ ਗਯੀ ਮਿਤਰਾਂ ਦਾ ਗੱਡਾ ਅੱਜ ਭੁਲ ਗਯੀ ਕਰੇ ਲਿਮੋਜ਼ਿਨੇ ਵਿਚ ਤੂ ਸਵਾਰੀਯਾ ਮਿਤਰਾਂ ਦੀ ਛਤਰੀ ਤੋਂ ਉੱਡ ਗਯੀ ਅੰਬਰਾਂ ਤੇ ਲੌਣੀ ਏ ਉਡਾਰਿਆ ਫੂਲ ਕੋਈ ਵਿਲਾਯਤ ਵਾਲਾ ਲ ਗਯਾ ਗੁੱਡ ਦਾ ਮੈਂ ਰਿਹ ਗਯਾ ਕਯਾਰਿਯਾ ਨੀ ਬਗੀਏ ਕਬੂਤਰੀਏ.... ਸੋਂਦੀ ਸੀ ਟੂਟ ਦੀ ਛਾਵੇ ਨੀ ਤੂ ਪੱਟ ਦਾ ਸਹਿਰਹਣਾ ਲਾ ਕੇ ਕਾਤੋਂ ਭੁਲ ਗਈ ਦਿਨ ਪੁਰਾਣੇ ਨੀ ਬਿੱਲੋ ਕੱਚੀਆਂ ਅੰਬੀਆ ਖਾ ਕੇ ਸੋਂਦੀ ਸੀ ਟੂਟ ਦੀ ਛਾਵੇ ਨੀ ਤੂ ਪੱਟ ਦਾ ਸਹਿਰਹਣਾ ਲਾ ਕੇ ਕਾਤੋਂ ਭੁਲ ਗਈ ਦਿਨ ਪੁਰਾਣੇ ਨੀ ਬਿੱਲੋ ਕੱਚੀਆਂ ਅੰਬੀਆ ਖਾ ਕੇ ਲੰਗਦਾ ਗਲੀ ਚ ਜਦੋਂ ਮਾਨ ਸੀ ਲੰਗਦਾ ਗਲੀ ਚ ਜਦੋਂ ਮਾਨ ਸੀ ਰਖਦੀ ਸੀ ਖੋਲਕੇ ਤੂ ਬਾਰਿਯਾ ਮਿਤਰਾਂ ਦੀ ਛਤਰੀ ਤੋਂ ਉੱਡ ਗਯੀ ਅੰਬਰਾਂ ਤੇ ਲੌਣੀ ਏ ਉਡਾਰਿਆ ਫੂਲ ਕੋਈ ਵਿਲਾਯਤ ਵਾਲਾ ਲ ਗਯਾ ਗੁੱਡ ਦਾ ਮੈਂ ਰਿਹ ਗਯਾ ਕਯਾਰਿਯਾ ਮਿਤਰਾਂ ਦੀ ਛਤਰੀ ਓ ਮਿਤਰਾਂ ਦੀ ਛਤਰੀ ਓ ਮਿਤਰਾਂ ਦੀ ਛਤਰੀ ਤੋਂ ਉੱਡ ਗਯੀ ਅੰਬਰਾਂ ਤੇ ਲੌਣੀ ਏ ਉਡਾਰਿਆ ਫੂਲ ਕੋਈ ਵਿਲਾਯਤ ਵਾਲਾ ਲ ਗਯਾ ਗੁੱਡ ਦਾ ਮੈਂ ਰਿਹ ਗਯਾ ਕਯਾਰਿਯਾ ਨੀ ਬਗੀਏ ਕਬੂਤਰੀਏ
Sanatçı: Babbu Maan
Türü: Belirtilmemiş
Ajans/Yapımcı: Belirtilmemiş
Şarkı Süresi: 5:37
Toplam: kayıtlı şarkı sözü
Babbu Maan hakkında bilgi girilmemiş.

Fotoğrafı