babbu maan pind pehra lagda [hits of babbu maan] şarkı sözleri

ਮੇਰੀ ਗੱਲ ਸੁਣ ਹਾਨੀਆ ਤੈਨੂੰ ਵਾਸਤੇ ਮੇਹ ਪੌਣੀ ਆ ਮੇਰੀ ਗੱਲ ਸੁਣ ਹਾਨੀਆ ਤੈਨੂੰ ਵਾਸਤੇ ਮੇਹ ਪੌਣੀ ਆ ਮੇਰੀ ਇਕ ਗੱਲ ਸੁਣਦਾ ਮੇਰੀ ਇਕ ਗੱਲ ਸੁਣਦਾ ਮੇਰੀ ਇਕ ਗੱਲ ਸੁਣਦਾ ਜਾਈ ਓਏ ਪਿੰਡ ਪਿਹਿਰਾ ਲੱਗਦੇ ਮੇਰੀ ਇਕ ਗੱਲ ਸੁਣਦਾ ਜਾਈ ਓਏ ਪਿੰਡ ਪਿਹਿਰਾ ਲੱਗਦੇ ਰਾਤੀ ਮਿਲਣ ਨਾ ਆਈ ਓਏ ਪਿੰਡ ਪਿਹਿਰਾ ਲੱਗਦੇ ਐਵੇ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ ਪਿੰਡ ਦੇ ਲੋਕਿ ਉੱਖਡੇ ਫਿਰਦੇ , ਸਾਰੀ ਰਾਤ ਨੀ ਸੌਂਦੇ ਜਾਗ੍ਦੇ ਰਹੋ ਦੇ ਹੋਕੇ ਰੇਂਦੇ ਰਾਤ ਰਾਤ ਭਰ ਲੌਂਦੇ , ਜਾਗ ਦੇ ਰਹੋ ਜਾਗ ਦੇ ਰਹੋ ਪਿੰਡ ਦੇ ਲੋਕਿ ਉੱਖਡੇ ਫਿਰਦੇ ਸਾਰੀ ਰਾਤ ਨੀ ਸੌਂਦੇ ਓਏ ਜਾਗ੍ਦੇ ਰਹੋ ਦੇ ਹੋਕੇ ਰੇਂਦੇ ਰਾਤ ਰਾਤ ਭਰ ਲੌਂਦੇ , ਮੈਂ ਕਿਹਾ ਹੁਣ ਫੇਰਾ ਪਯੀ ਓਏ ਪਿੰਡ ਪਿਹਿਰਾ ਲੱਗਦੇ ਰਾਤੀ ਮਿਲਣ ਨਾ ਆਈ ਓਏ ਪਿੰਡ ਪਿਹਿਰਾ ਲੱਗਦੇ ਪਿੰਡ ਪਿਹਿਰਾ ਲੱਗਦੇ ਏਵੈ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ 100-100 watt ਦਾ ਬਲ੍ਬ ਹਰ ਇਕ ਗਲੀ ਮੋਡ ਤੇ ਜਗਦੇ ਕਹਿੰਦੇ ਵਾਹਿਗੁਰੂ ਕਿਹਕੇ ਚੱਕਲੋ ਜੇ ਕੋਈ ਸ਼ਕੀ ਲੱਗਦੇ ਓ ਈਨੂ ਫੜ ਲੋ ਗਿਚੀ ਤੋ ਓ ਮੈਨੂ ਕਾਹਣੂ ਕੁਟੀ ਜਾਣੋ ਓ ਮੈਂ ਤਾ ਏਸੇ ਪਿੰਡ ਦਾ ਏ 100-100 watt ਦਾ ਬਲ੍ਬ ਹਰ ਇਕ ਗਲੀ ਮੋਡ ਤੇ ਜਗਦੇ ਕਹਿੰਦੇ ਵਾਹਿਗੁਰੂ ਕਿਹਕੇ ਚੱਕਲੋ ਜੇ ਕੋਈ ਸ਼ਕੀ ਲੱਗਦੇ ਮੈਂ ਕਿਹਾ ਦੇਸ਼ਤ ਡਾਢੀ ਸ਼ਾਈ ਓਏ ਪਿੰਡ ਪਿਹਿਰਾ ਲੱਗਦੇ ਰਾਤੀ ਮਿਲਣ ਨਾ ਆਈ ਓਏ ਪਿੰਡ ਪਿਹਿਰਾ ਲੱਗਦੇ ਏਵੈ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ ਬਰਸ਼ੇ ਨੇਜੇ Pistols ਰਫ਼ਲਾਂ ਤੇ ਖੂੰਡੀਆ ਕਿਰ੍ਪਾਨਾ ਦੇਖੀ ਗੁੱਸਾ ਤੇਰੇ ਤੇ ਨਾ ਟਾਲ ਜਾਵੇ ਕਿਥੇ ਮਾਨਾ , ਬਰਸ਼ੇ ਨੇਜੇ Pistols ਰਫ਼ਲਾਂ ਤੇ ਖੂੰਡੀਆ ਕਿਰ੍ਪਾਨਾ ਦੇਖੀ ਗੁੱਸਾ ਤੇਰੇ ਤੇ ਨਾ ਟਲ ਜਾਵੇ ਕਿਥੇ ਮਾਨਾ , ਮੈਂ ਕਿਹਾ ਦਿਨੇ ਬੇਸ਼ਕ ਦੀ ਆਯੀ ਓਏ ਪਿੰਡ ਪਿਹਿਰਾ ਲੱਗਦੇ ਰਾਤੀ ਮਿਲਣ ਨਾ ਆਈ ਓਏ ਪਿੰਡ ਪਿਹਿਰਾ ਲੱਗਦੇ ਏਵੈ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ
Sanatçı: Babbu Maan
Türü: Belirtilmemiş
Ajans/Yapımcı: Belirtilmemiş
Şarkı Süresi: 5:10
Toplam: kayıtlı şarkı sözü
Babbu Maan hakkında bilgi girilmemiş.

Fotoğrafı