babbu maan sajjan rumaal de gaya [romance remix] şarkı sözleri

This is the beginning ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਸੱਜਣ ਰੁਮਾਲ ਦੇ ਗੇਆ , ਨੀ ਮੈਂ ਚੂਂਮ ਚੂਂਮ ਰਖਦੀ ਫਿਰਾ ਓ ਮੁੰਡਾ ਹਨ ਦਾ ਰੁਮਾਲ ਦੇ ਗੇਅ, ਨੀ ਮੈਂ ਚੂਂਮ ਚੂਂਮ ਰਖਦੀ ਫਿਰਾ, ਕਦੇ ਹਿੱਸਾ ਕਦੇ ਗਾਵਾਂ ਕਦੇ ਕਿਕਲੀ ਮੈਂ ਪਾਵੈ ਮੈਨੂੰ ਸਮਝ ਨਾ ਆਵੇ ਕਿ ਕਰਾ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਸੱਜਣ ਰੁਮਾਲ ਦੇ ਗੇਅ, ਨੀ ਮੈਂ ਚੂਂਮ ਚੂਂਮ ਰਖਦੀ ਫਿਰਾ ਓ ਮੁੰਡਾ ਹਾਣ ਦਾ ਰੁਮਾਲ ਦੇ ਗੇਅ, ਨੀ ਮੈਂ ਚੂਂਮ ਚੂਂਮ ਰਖਦੀ ਫਿਰਾ ਮਾਹੀ ਲਾਏ ਕੇ ਰੁਮਾਲ ਆਯੀ ਖੰਨੇ ਤੋਹ ਕਿੱਸੀ ਹੱਥ ਪੇਅਜ ਗੇਅ ਮੁਢ਼ ਬੰਨੇ ਤੋਹ ਮਾਹੀ ਲਾਏ ਕੇ ਰੁਮਾਲ ਆਯੀ ਕੰਨੇ ਤੋਹ ਕਿੱਸੀ ਹੱਥ ਪੇਅਜ ਗੇਅ ਮੁਢ਼ ਬੰਨੇ ਤੋਹ ਦਾਣੇ ਲਾਏ ਕੇ ਗਾਏ ਬੱਤਿ ਪਤਾ ਮਿਲਦੇ ਹੀ ਨਧੀ ਗਿੱਲੀ ਵੱਟ ਤੋਹ ਤਿਲਕਦੀ ਫਿਰਾ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਸੱਜਣ ਰੁਮਾਲ ਦੇ ਗੇਅ, ਨੀ ਮੈਂ ਚੂਂਮ ਚੂਂਮ ਰਖਦੀ ਫਿਰਾ ਓ ਮੁੰਡਾ ਹਨ ਦਾ ਰੁਮਾਲ ਦੇ ਗੇਅ, ਨੀ ਮੈਂ ਚੂਂ ਚੂਂ ਰਖਦੀ ਫਿਰਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਹੋ ਕੇ ਤੈਯਾਰ ਹੱਥ ਫੜ ਕੇ ਰੁਮਾਲ ਜਦ ਕਾਲੇਜ ਦੇ ਵਲ ਨੂ ਮੈਂ ਨਿਕਲੀ ਹੀ ਨੀ ਕਾਲੇਜ ਦੇ ਵਲ ਨੂ ਮੈਂ ਨਿਕਲੀ ਸਖਿਆ ਸਹੇਲਿਆ ਛਡੌਨ ਲੱਗ ਪਾਏਆ ਮੈਨੂ ਮੇਰੀ ਤਾਂ ਪਵਾ ਦਿੱਤੀ ਕੀਕਲੀ ਹੀ ਨੀ ਮੇਰੀ ਤਾਂ ਪਾਵਾ ਦਿੱਤੀ ਕੀਕਲੀ ਖੁਸ਼ੀ ਚ ਪਈ ਮੈਂ ਤਾਂ ਫੁੱਲੇ ਨਾ ਸਮਾਈ ਬਿਨਣਾ ਪੀਤੇਓ ਸ਼ਰਾਬੀ ਹੋਈ ਫਿਰਾ ਆ ਆ ਆ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਸੱਜਣ ਰੁਮਾਲ ਦੇ ਗੇਅ, ਹੀ ਨੀ ਚੂਂਮ ਚੂਂਮ ਰਖਦੀ ਫਿਰਾ ਓ ਮੁੰਡਾ ਹਨ ਦਾ ਰੁਮਾਲ ਦੇ ਗੇਅ, ਹੀ ਨੀ ਚੂਂਮ ਚੂਂਮ ਰਖਦੀ ਫਿਰਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਸਾਮੀ ਲੈ ਕੇ ਰੁਮਸਲ ਜਾਵਾਂ ਖੇਤ ਵੱਲ ਸਾਡੇ ਪਿੰਡ ਵਿਚ ਮੱਚਗੀ ਆ ਹਲਚਲ ਸਾਮੀ ਲੈ ਕੇ ਰੁਮਸਲ ਜਾਵਾਂ ਖੇਤ ਵੱਲ ਸਾਡੇ ਪਿੰਡ ਵਿਚ ਮੱਚਗੀ ਆ ਹਲਚਲ ਇੱਕ ਤੱਤਾਂ ਤੱਤਾਂ ਰੇਤ ਉੱਤੋਂ ਦੂਰ ਸਾਡਾ ਖੇਤ ਨੀ ਮੈਂ ਬੋਚ ਬੋਚ ਪੱਬ ਮੈਂ ਧਰਾ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਸੱਜਣ ਰੁਮਾਲ ਦੇ ਗੇਅ, ਹੀ ਨੀ ਚੂਂਮ ਚੂਂਮ ਰਖਦੀ ਫਿਰਾ ਓ ਮੁੰਡਾ ਹਾਣ ਦਾ ਰੁਮਾਲ ਦੇ ਗੇਅ, ਹੀ ਨੀ ਚੂਂਮ ਚੂਂਮ ਰਖਦੀ ਫਿਰਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਰਹਵੇ ਖੰਡ ਵਾਲਾ ਮਾਨ ਮੇਰਾ ਵਸਦਾ ਮੇਰੇ ਬਾਰੇ ਕਿੱਸੀ ਹੋਰ ਨੂ ਨਾ ਦਸਦਾ ਰਹਵੇ ਖੰਡ ਵਾਲਾ ਮਾਨ ਮੇਰਾ ਵਸਦਾ ਮੇਰੇ ਬਾਰੇ ਕਿੱਸੀ ਹੋਰ ਨੂ ਨਾ ਦਸਦਾ ਮੈਨੂ ਪਤਾ ਕਿ ਸੀ ਬੱਬੂ ਕੋਹਰੇ ਨੈਨਾ ਨਾਲ ਠਗੁ ਦਿਨ ਰਾਤ ਪੂਜਾ ਓਸਦੀ ਕਰਾ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਛੰਨ ਛੰਨਨ ਸੱਜਣ ਰੁਮਾਲ ਦੇ ਗੇਅ, ਨੀ ਮੈਂ ਚੂਂਮ ਚੂਂਮ ਰਖਦੀ ਫਿਰਾ ਓ ਮੁੰਡਾ ਹਾਣ ਦਾ ਰੁਮਾਲ ਦੇ ਗੇਅ, ਨੀ ਮੈਂ ਚੂਂਮ ਚੂਂਮ ਰਖਦੀ ਫਿਰਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ ਸੱਜਣਾ ਵੇ ਸੱਜਣਾ ਵੇ ਸੱਜਣਾ ਸੱਜਣਾ ਸਾਂਵਰੀਯਾ
Sanatçı: Babbu Maan
Türü: Belirtilmemiş
Ajans/Yapımcı: Belirtilmemiş
Şarkı Süresi: 5:12
Toplam: kayıtlı şarkı sözü
Babbu Maan hakkında bilgi girilmemiş.

Fotoğrafı