babbu maan telefoon şarkı sözleri

ਰੂਹਾਂ ਦੇ ਮਿਲਾਪ ਦਾ ਬਰਾਗ ਸ਼ਿੜੇਆ ਰੂਹਾਂ ਦੇ ਮਿਲਾਪ ਦਾ ਬਰਾਗ ਸ਼ਿੜੇਆ ਇਸ਼ਕ ਮਜ਼ਾਜੀ ਨਮਜਬੂਨ ਸੋਣੇਆ ਏਸੇ ਲਈ ਪਾਇਆ ਤੈਨੂੰ ਖਤ ਸੱਜ਼ਣਾ ਏਸੇ ਲਈ ਪਾਇਆ ਤੈਨੂੰ ਖਤ ਸੱਜ਼ਣਾ ਸਾਡੇ ਪਿੰਡ ਹੈਨੀ telephone ਸੋਣੇਆ ਵੇ ਏਸੇ ਲਈ ਪਾਇਆ ਤੈਨੂੰ ਖਤ ਮੈਰ੍ਹਮਾ ਸਾਡੇ ਪਿੰਡ ਹੈਨੀ telephone ਸੋਣੇਆ ਸਾਂਭ ਕੇ ਸੰਦੂਕੇ ਦਰੀਆਂ ਮੈਂ ਰੱਖੀਆਂ ਰੇਸ਼ਮੀ ਵਿਸ਼ੌਣੇ ਨਾਲੇ ਦੋ-ਦੋ ਪੱਖੀਆਂ, ਸਾਂਭ ਕੇ ਸੰਦੂਕੇ ਦਰੀਆਂ ਮੈਂ ਰੱਖੀਆਂ ਰੇਸ਼ਮੀ ਵਿਸ਼ੌਣੇ ਨਾਲੇ ਦੋ-ਦੋ ਪੱਖੀਆਂ ਪੱਕਿਆਂ ਦੀ ਕਾਮਨਾ ਪਕਾ ਦਿਊਗੀ ਪੱਕਿਆਂ ਦੀ ਕਾਮਨਾ ਪਕਾ ਦਿਊਗੀ ਕੱਚਿਆਂ ‘ਚ ਹਜ਼ੇ ਐ ਸੁਕੂਨ ਸੋਣਿਆ ਏਸੇ ਲਈ ਪਾਇਆ ਤੈਨੂੰ ਖਤ ਮੈਹਰਮਾ ਸਾਡੇ ਪਿੰਡ ਹੈਨੀ telephone ਸੋਣੇਆ ਸਾਡੇ ਪਿੰਡ ਹੈਨੀ ਮਰਜਾਣੀ ਬਿਜ਼ਲੀ ਸੌਣ ਦੇ ਮਹੀਨੇ ਦੇਖਾਂ ਆਸਮਾਨੀ ਬਿਜ਼ਲੀ ਸਾਡੇ ਪਿੰਡ ਹੈਨੀ ਮਰਜਾਣੀ ਬਿਜ਼ਲੀ ਸੌਣ ਦੇ ਮਹੀਨੇ ਦੇਖਾਂ ਆਸਮਾਨੀ ਬਿਜ਼ਲੀ ਬੱਤੀ ਹੈਨੀ ਬੱਤੀ ਵੱਟ ਬਾਲ ਲੈਨੇ ਆਂ ਬੱਤੀ ਹੈਨੀ ਬੱਤੀ ਵੱਟ ਬਾਲ ਲੈਨੇ ਆਂ ਦੀਵਿਆਂ ‘ਚ ਅਜੇ ਐ ਜਨੂਨ ਸੋਣਿਆ ਏਸੇ ਲਈ ਪਾਇਆ ਤੈਨੂੰ ਖਤ ਮੈਹਰਮਾ ਸਾਡੇ ਪਿੰਡ ਹੈਨੀ telephone ਸੋਣੇਆ ਵੇ ਏਸੇ ਲਈ ਪਾਇਆ ਤੈਨੂੰ ਖਤ ਮੈਹਰਮਾ ਸਾਡੇ ਪਿੰਡ ਹੈਨੀ telephone ਸੋਣੇਆ ਸਾਨੂੰ ਨਹੀ ਚਾਹੀਦੀ ਤਰੱਕੀ ਮੈਰਮਾ ਮਿਲੇ ਸਾਫ ਹਵਾ, ਸਾਫ ਪਾਣੀ ਮੈਰਮਾ ਕੰਧ ਤੱਕ ਆ ਗਿਆ ਐ ਖੱਤ ਵੇਖ ਲੈ ਹੁਣ ਮੈਨੂੰ ਚਾਹੀਦਾ ਐ ਹਾਣੀ ਮੈਰਮਾ ਹੁਣ ਮੈਨੂੰ ਚਾਹੀਦਾ ਐ ਹਾਣੀ ਮੈਰਮਾ ਆਜ਼ਾ ਬੇਈਮਾਨਾ ਕਿਤੋਂ ਮਾਨ ਬਣਕੇ ਫੂਕਦਾਂ ਏ ਕਾਤੋਂ ਮੇਰਾ ਖੂਨ ਸੋਣੇਆ, ਏਸੇ ਲਈ ਪਾਇਆ ਤੈਨੂੰ ਖਤ ਮੈਹਰਮਾ ਸਾਡੇ ਪਿੰਡ ਹੈਨੀ telephone ਸੋਣੇਆ। ਰੂਹਾਂ ਦੇ ਮਿਲਾਪ ਦਾ ਬਰਾਗ ਸ਼ਿੜੇਆ ਰੂਹਾਂ ਦੇ ਮਿਲਾਪ ਦਾ ਬਰਾਗ ਸ਼ਿੜੇਆ ਇਸ਼ਕ ਮਜ਼ਾਜੀ ਨਮਜਬੂਨ ਸੋਣੇਆ, ਏਸੇ ਲਈ ਪਾਇਆ ਤੈਨੂੰ ਖਤ ਸੱਜ਼ਣਾ ਸਾਡੇ ਪਿੰਡ ਹੈਨੀ telephone ਸੋਣੇਆ,
Sanatçı: Babbu Maan
Türü: Belirtilmemiş
Ajans/Yapımcı: Belirtilmemiş
Şarkı Süresi: 6:11
Toplam: kayıtlı şarkı sözü
Babbu Maan hakkında bilgi girilmemiş.

Fotoğrafı