babbu jawani şarkı sözleri
Desi Trap Music
ਓ ਥਾਰਾਂ ਰੂਬੀਕੋਨਾਂ ਨੇ ਪਹਾੜਾ ਉੱਤੇ ਉਤਾਰਣੀਆ
ਲੱਗੇ ਕੋਈ ਧਰਨਾਂ ਟ੍ਰੱਲੀਆਂ ਸ਼੍ਰਿੰਗਾਰਣੀਆਂ
ਸਿੱਧਾ ਰੱਖ ਲੈਣੀਆਂ ਕੋਈ ਬਾਜੀਆਂ ਨੀ ਹਾਰਣੀਆਂ
ਮਿਲੇ ਮੌਕਾ ਯਾਰਾਂ ਉੱਤੋਂ ਜਾਣਾ ਕਿਵੇਂ ਵਾਰਣੀਆਂ
ਓਹ ਜੇਡਾ ਚੱਕ ਗਏ ਜਿਆਦਾ ਬਿੱਲੋਂ ਓਹਦੇ ਨਾਲ ਖੇਹ ਲਏਆ ਨੀ
ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਆਖਦੀ ਜਵਾਨੀ ਹੋ
ਸਾਨੁ ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਰਾਤਾਂ ਰਾਹੀਏ ਜਾਗਦੇ ਨਾ ਨੀਂਦਾਂ ਨਾ ਆਰਾਮ
ਬਿੱਲੋਂ ਕੱਠ ਕਰ ਦਿੰਨਾ ਕਿਹੜਾ ਲਏਆ ਸੱਡਾ ਨਾਮ
ਓਹ ਜੇਡੀ ਚੀਜ ਤੇ ਪਾਬੰਦੀ ਓਹੀ ਕਰਾਂ ਸਾਰੇਆਮ ਬਿੱਲੋਂ
ਪੁਛ ਨਾ ਪਾਏ ਹੋਏ ਲੀੜੇ ਆਂ ਦੇ ਦਾਮ ਬਿੱਲੋਂ
ਓਹ ਸੌਂਖੀ ਬਣ ਜਾਂਦਾ ਜੇਹਡਾ ਸਾਡੇ ਨਾਲ ਰਹ ਲਏਆ ਨੀ
ਆਖਦੀ ਜਵਾਨੀ ਹੋ
ਸਾਨੁ ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਇੱਕ ਜਾਂਦੀ ਮਿਲ ਕੇ ਤੇ ਦੂਜੀ ਏ ਤਿਆਰ ਹੁੰਦੀ
ਤੀਜੀ ਮਿਸ ਕਾਲਾਂ ਮਾਰ ਰਹੀ ਲਗਾਤਾਰ ਹੁੰਦੀ
ਖਿੱਚ ਕੇ ਸਨਪਣ ਕੋਈ ਭੇਜ ਰਹੀ ਪਿਆਰ ਹੁੰਦੀ
ਕਈ ਵਾਰ ਭਿੱਧ ਜਾਣ ਆਪਸ ਵਿੱਚ ਵਾਰ ਹੁੰਦੀ
ਕਹੰਦੀ ਹਟਦਾ ਨੀ ਬੱਬੂ ਤੇਨੂੰ ਕਿੰਨੀ ਵਾਰੀ ਕਹਿ ਲਏਆ ਨੀ
ਆਖਦੀ ਜਵਾਨੀ ਹੋ
ਸਾਨੁ ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਬੋਲਦੇਆਂ ਓਥੇ ਜਿੱਥੇ ਚੁੱਪ ਰਹਿਣਾ ਚਾਹੀਦਾ ਨੀ
ਹੋਇਏ ਮੁਰੇ ਖੜੇ ਜਿੱਥੇ ਪਿੱਛੇ ਬੈਠਣਾ ਚਾਹੀਦਾ
ਇੱਕੋ ਰੂਲ ਸਾਡੇ ਬਸ ਸੱਚ ਕਹਿਣਾ ਚਾਹੀਦਾ ਨੀ
ਕਹਿੰਦੇ ਸਰਕਾਰ ਨਾਲ ਨੀ ਪੰਗਾ ਲੈਣਾ ਚਾਹੀਦਾ
ਪੰਗਾ ਨਹੀਂ ਲੈਣਾ ਚਾਹੀਦਾ ਤਾਂ ਹੀ ਤਾਂ ਅਸੀਂ ਲੈ ਲਏਆ ਨੀ
ਆਖਦੀ ਜਵਾਨੀ ਹੋ
ਸਾਨੁ ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ
ਆਖਦੀ ਜਵਾਨੀ ਹੋ ਕਿੱਥੇ ਪੰਗਾ ਲੈ ਲਏਆ ਨੀ