badshah 9xm lofi wakhra swag şarkı sözleri

ਕੀ ਐ Gucci, Armani, ਪਿੱਛੇ ਰੋਲ਼ਦੀ ਜਵਾਨੀ Check ਕਰਦੀ brand'an ਵਾਲ਼ੇ tag ਨੀ ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ swag ਨੀ ਓ, ਕਾਲ਼ਾ ਕੁੜਤਾ-ਪਜਾਮਾ, ੩੫੦ ਏ Yamaha ਸਰਦਾਰੀ ਵਾਲ਼ਾ ਚੁੱਕਿਆ flag ਨੀ ਓ, ਜੁੱਤੀ ਯਾਰਾਂ ਦੀ ਐ ਕੈਮ, ਸਾਰੇ ਕੱਢ ਦਈਏ ਵਹਿਮ ਪੰਗਾ ਲੈਂਦਾ ਨਾ ਹਾਏ ਇੰਜ ਮੈਂ ਨਜਾਇਜ ਨੀ ਕੀ ਐ Gucci, Armani, ਪਿੱਛੇ ਰੋਲ਼ਦੀ ਜਵਾਨੀ Check ਕਰਦੀ brand'an ਵਾਲ਼ੇ tag ਨੀ ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ swag ਨੀ ਓ, ਕਾਲ਼ਾ ਕੁੜਤਾ-ਪਜਾਮਾ, ੩੫੦ ਏ Yamaha ਸਰਦਾਰੀ ਵਾਲ਼ਾ ਚੁੱਕਿਆ flag ਨੀ ਓ, ਜੁੱਤੀ ਯਾਰਾਂ ਦੀ ਐ ਕੈਮ, ਸਾਰੇ ਕੱਢ ਦਈਏ ਵਹਿਮ ਪੰਗਾ ਲੈਂਦਾ ਨਾ ਹਾਏ ਇੰਜ ਮੈਂ ਨਜਾਇਜ ਨੀ ਓ, ਵੱਖਰਾ swag ਨੀ ਓ, ਵੱਖਰਾ swag ਨੀ ਓ, ਵੱਖਰਾ swag ਨੀ ਓ, ਵੱਖਰਾ swag ਨੀ ਓ, ਵੱਖਰਾ swag ਨੀ ਓ, ਵੱਖਰਾ swag ਨੀ ਤੂੰ ਤਾਂ ਜਾਣਦੀ ਰਕਾਨੇ, ਸਾਡੇ ਪੱਕੇ ਨੇ ਯਾਰਾਨੇ ਜਿੱਥੇ ਵੀ ਮੈਂ ਲਾਈਆਂ ਨੀ ਨੇ ਯਾਰੀਆਂ ਗੱਲ ਦਿਲ ਦੀ ਨਾ ਕਹੀਏ, ਤਾਂਹੀਓਂ ਦੂਰ-ਦੂਰ ਰਹੀਏ ਠੱਗ ਹੁੰਦੀਆਂ ਨੇ ਸੂਰਤਾਂ ਪਿਆਰੀਆਂ ਬਣਦੀ ਆ ਘੈਂਟ, ਜੱਟੀ ਤੂੰ ਵੀ fashion'an ਨੇ ਪੱਟੀ ਚੁੱਕੀ ਫ਼ਿਰੇ Aldo ਦਾ bag ਨੀ ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ swag ਨੀ Yeah, check ਕਰ ਮਿੱਤਰਾਂ ਦਾ swag, ਬਿੱਲੋ ਗੱਡੀ ਤੇ ਕੁੜਤਾ-ਪਜਾਮਾ ਦੋਵੇਂ black, ਬਿੱਲੋ Yeah, ਜੱਟ ਦਾ attitude ਭਾਰੀ ਐਨਾ ਸਾਂਭ ਸਕਦਾ ਨਹੀਂ ਤੇਰਾ Gucci ਵਾਲ਼ਾ bag, ਬਿੱਲੋ Uh, ਔਡੀ-ਸ਼ੌਡੀ ਸਾਡੇ ਪਿੰਡ ਵਿੱਚ ਰੁਲ਼ਦੀ ਸ਼ੌਕ ਨਾਲ ਬਿੱਲੋ ਅਸੀਂ ਰੱਖਿਆ ਏ ਜਾਮਾ ਚੰਡੀਗੜ੍ਹ ਵਿੱਚ ਮਾਰੇ ਗੇੜੀ ਯਾਰ ਤੇਰਾ ਜਿਵੇਂ India ਦੇ ਵਿੱਚ ਘੁੰਮਦਾ Obama ਮਾਮਾ, ਹਰ ਕੋਈ ਜਾਣਦਾ ਵੇ ਸਾਨੂੰ ਲੋੜ ਨਹੀਂ gun ਦੀ, ਘੁੰਮੀਦਾ ਨਿਹੱਥਾ ਜੱਟਾਂ ਦਾ ਮੁੰਡਾ ਵੇਖੋ ਕਰਦਾ ਏ chill But ਕੁੜੀਆਂ ਨੇ ਕਹਿੰਦੀ, "ਮੁੰਡਾ ਬੜਾ ਤੱਤਾ" ਓ, ਸਾਡੀ ਇੱਕ ਗੱਲ ਮਾੜੀ, ਜਿੱਥੇ ਅੜ ਜਾਏ ਗਰਾਰੀ ਜਿੰਦ ਵੇਚ ਕੇ ਵੀ ਬੋਲ ਨੂੰ ਪੁਗਾਈਦਾ ਓ, ਬਾਬਾ, ਜਿਥੇ ਵੀ ਉਹ ਰੱਖੇ, ਖੁਸ਼ ਰਹੀਏ ਖਿੜੇ ਮੱਥੇ ਕਿਸੇ ਦਾ ਵੀ ਹੱਕ ਨਹੀਓਂ ਖਾਈਦਾ Navi ਫ਼ਿਰੋਜ਼ਪੁਰ ਵਾਲ਼ਾ ਉਂਜ ਬੋਲਦਾ ਨਾ ਬਾਹਲ਼ਾ ਗੱਲ ਕਰਦਾ ਏ ਹੁੰਦੀ ਜੋ ਵੀ ਜਾਇਜ ਨੀ ਆਜਾ, ਦੱਸਾਂ ਤੈਨੂੰ ਸੋਹਣੀਏ ਨੀ fashion ਕੀ ਹੁੰਦਾ ਤੇਰੇ ਯਾਰ ਦਾ ਤਾਂ ਵੱਖਰਾ swag ਨੀ ਓ, ਵੱਖਰਾ swag ਨੀ ਓ, ਵੱਖਰਾ swag ਨੀ ਓ, ਵੱਖਰਾ swag ਨੀ ਓ, ਵੱਖਰਾ swag ਨੀ
Sanatçı: Badshah
Türü: Belirtilmemiş
Ajans/Yapımcı: Belirtilmemiş
Şarkı Süresi: 3:22
Toplam: kayıtlı şarkı sözü
Badshah hakkında bilgi girilmemiş.

Fotoğrafı