badshah god damn şarkı sözleri
ਓਏ ਓਏ ਓਏ ਓਏ
ਓਏ ਓਏ ਓਏ ਓਏ
ਐ
ਛੱਡ ਦੀ ਏ ਭਾਪ ਜਿਵੇਂ ਸੋਨਾ ਨੱਖਰੋ
ਦੱਸ ਦੇ ਕੀ ਚਾਹੀਦਾ ਦੇਵਾਉਣਾ ਨੱਖਰੋ
ਅੱਖੀਆਂ 'ਚ ਯਾਰਾਂ ਬੜੇ ਕੰਡੇ ਕੱਢੇ ਆ
ਏਹ ਨਾ ਸੋਚੀ ਨੀ ਮੈਂ ਕੱਲਾ ਗਾਉਣਾ ਨੱਖਰੋ
ਨੱਖਰੇ ਨਵਾਬੀ ਕੁੜੀ ਸ਼ਾਹੀ ਲਗਦੀ
ਯਾਰ ਤੇਰਾ sick ਤੂੰ ਦਵਾਈ ਲਗਦੀ
ਪਾਇਆ ਹੋਵੇ ਰੇਸ਼ਮ ਤਬਾਹੀ ਲਗਦੀ
Saturday ਦੁਬਈ ਦੇ trip
ਹਾਏ ਇੱਕ ਤੇਰਾ ਨੱਖਰਾ ਨੀ ਇੱਕ ਤੇਰੀ drip
Jorden ਪੈਰਾਂ 'ਚ ਕਰਦੀ ਨਾ trip
ਹਥ 'ਚ ਫੜੇਯਾ ਨੀ ਕੱਪ ਲਾਲ ਰੰਗ ਦਾ
ਸੁੱਖ ਨਾਲ ਹੌਲੀ ਹੌਲੀ ਕਰਦੀ ਏ sip
Super skinny jeans over sized hoodie
ਪਾਕੇ ਪੁਵਾਡਾ ਕੋਈ ਛੜੂ ਅੱਜ ਕੁੜੀ
ਵੇਖਦੀ ਏ ਧੁੱਪ ਤੇ ਵੇਖਦੀ ਨਾ time
ਹੌਲੀ ਹੌਲੀ ਨਚੇ god damn
ਹਾਏ ਮੱਥੇ ਉੱਤੇ ਬਿੰਦੀ ਨੀ ਓਹ
ਦਰਸ਼ਨ ਦਿੰਦੀ ਨੀ ਓਹ
ਦੂਰੋਂ ਦੇਖੇ ਬਾਰੀਆਂ ਵਿੱਚੋ
ਕਰਦੀ ਸਵਾਰੀਆਂ ਨੀ
ਚੜ੍ਹਦੀ ਚੌਬਾਰੇ ਪਉਡੀ ਉਤ੍ਰੇ Ferrari ਵਿੱਚੋਂ
ਹਾਏ ਨੱਖਰੇ ਦਿਖਾਉਂਦੀ
ਮੈਂ ਕਿਹਾ ਕਿੰਨੇ ਨੱਖਰੋ
ਇਦਾਂ ਨਾ ਕਰੋ ਕਿਹਂਦੀ ਉਹਦਾ ਨਾ ਕਰੋ
ਆਕੜ ਦਿਖਾਉਂ ਵਿੱਚ ਯਾਰ ਵੀ ਪ੍ਰੋ
ਮੈਨੂੰ ਲੱਗਦੀ ਸਪੇਨ ਤੋਂ ਤੇ ਸੁਨੇ ਆਫ਼ਰੋ
ਓਹ ਤਿੱਖਾ ਨੱਕ ਇਹਦਾ ਜ਼ਬਾਨ ਇਹਦੀ ਛੁਰੀ
ਪਾਕੇ ਪੁਵਾਡਾ ਕੋਈ ਛੱਡੂ ਅੱਜ ਕੁੜੀ
ਕਾਲਾ ਸੂਟ ਪਾਇਆ ਬੜੀ ਲਗਦੀ ਐ ਕੈਮ
ਹੌਲੀ ਹੌਲੀ ਨਚੇ god damn
ਨਸ਼ੇ ਦੀ ਨਿਗੋਡੀ ਚੜਿ ਜਾਂਦੀ ਲਹੌਰੀ
ਅੱਖਾਂ ਵਿੱਚੋਂ ਵੋਡਕਾ ਮਿਲਾ ਕੇ ਰੱਖਿਆਂ
ਖਾਣ ਨੀ ਪੈਂਦੀ ਕੁੜੀ ਦਿੱਲੀ ਵਿੱਚ ਰਹਿੰਦੀ
ਉਹਦੀ ਸਾਰੀਆਂ ਫ੍ਰੈਂਡਾਂ ਜੱਟੀਆਂ
ਇੱਕ ਵਾਰੀ ਦੱਸ ਦੇ ਤੂੰ ਮੰਗਦੀ ਏ ਕੀ
ਆਈ ਕੈਨ ਮੇਕ ਏ ਸਨੋਵ ਬੇਬੀ ਕਰ ਲੈ ਤੂੰ seen
ਕਲਾਕਾਰ ਜੇਹਦੇ ਤੇਰੇ ਪਿੱਛੇ
ਓਹਨਾ ਤੋਂ ਯੇਹ ਅਫ਼ੋਰਡ ਨਹੀਂ ਹੋਣੇ
ਮਿੱਤਰਾਂ ਦੇ ਫੀਚਰ ਦੀ ਫੀ
Super skinny jeans over sized hoodie
ਪਾਕੇ ਪੁਵਾਡਾ ਕੋਈ ਛੱਡੂ ਅੱਜ ਕੁੜੀ
ਵੇਖਦੀ ਐ ਧੁੱਪ ਤੇ ਵੇਖਦੀ ਨਾ ਟਾਈਮ
ਹੋ ਮੈਂ ਕਿਹਾ ਹੌਲੀ ਹੌਲੀ ਹੌਲੀ
ਹੌਲੀ ਹੌਲੀ ਹੌਲੀ ਹੌਲੀ
ਹੋ ਫੜੇਆ ਜੇ ਹੱਥ ਤੇਰਾ ਛੱਡੂ ਨਾ grip
ਵੇਖੀ ਕਿਦਾਂ ਹੋਮੀਜ਼ ਕਰ ਦੇ flip
ਬੱਦਸ਼ਾਹ ਦਾ ਗਾਣਾ ਲਾ ਕੇ ਰੱਖਦੀ repeat ਤੇ
ਔਜਲੇ ਦਾ ਗਾਣਾ ਕੁੜੀ ਕਰੇ ਨਾ skip
Super skinny jeans over sized hoodie
ਪਾਕੇ ਪੁਵਾਡਾ ਕੋਈ ਛੱਡੂ ਅੱਜ ਕੁੜੀ
ਵੇਖਦੀ ਐ ਧੁੱਪ ਤੇ ਵੇਖਦੀ ਨਾ ਟਾਈਮ
ਕੁੜੀ ਬੜੀ ਕੈਮ
It’s your boy Badshah
Lets go!
ਓਏ ਓਏ ਓਏ
ਔਜਲਾ ਨੀ ਔਜਲਾ
ਓਏ ਓਏ ਓਏ
God damn!

