badshah heartless [lofi flip] şarkı sözleri

ਮੈਨੂੰ ਤੂੰ ਲੈ ਜਾ ਕਿੱਤੇ ਦੂਰ ਮੇਰਿਆ ਹਾਣੀਆਂ ਮੈਨੂੰ ਤੂੰ ਲੈ ਜਾ ਕਿੱਤੇ ਦੂਰ ਜਿਥੇ ਪਿਆਰ ਦੀਆਂ ਰਾਵਾ ਜਿਥੇ ਠੰਡੀਆਂ ਹਵਾਵਾਂ ਜਿਥੇ ਅੰਬਰੋ ਬਰਸਦਾ ਨੂਰ ਮੇਰਿਆ ਹਾਣੀਆਂ ਮੈਨੂੰ ਤੂੰ ਲੈ ਜਾ ਕਿੱਤੇ ਦੂਰ, ਮੇਰਿਆ ਹਾਣੀਆਂ ਮੈਨੂੰ ਤੂੰ ਲੈ ਜਾ ਕਿੱਤੇ ਦੂਰ ਮੈਨੂੰ ਤੂੰ ਲੈ ਜਾ ਕਿੱਤੇ ਦੂਰ, ਮੇਰਿਆ ਹਾਣੀਆਂ ਮੈਨੂੰ ਤੂੰ ਲੈ ਜਾ ਕਿੱਤੇ ਦੂਰ ਮੁਝੇ ਮਾਲੂਮ ਹੈ ਮੇਰਾ ਚਿਹਰਾ ਤੇਰੇ ਦਿਲ ਕਾ ਸੁਕੂਨ ਹੈ ਤੂ ਭੀ ਮੇਰੀ ਇਨ ਰਗੋ ਮੇ ਬੇਹਤਾ ਖੂਨ ਹੈ ਕਿਹਨੇ ਕੋ ਦੂਰ ਹੈ, ਦਿਲ ਕੇ ਕਰੀਬ ਹੈ ਪੈਸੇ ਕਾ ਨਸ਼ਾ ਭੀ ਜਾਨ-ਈ-ਜਾਨਾ ਇਕ ਜੁਨੂਨ ਹੈ ਤੁਝੇ ਕੈਸੇ ਮੈਂ ਬ੍ਤਾਉ ਤੂ ਕਿਤਨੀ ਮਾਸੂਮ ਹੈ ਮੁਝੇ ਪਤਾ ਹੈ ਤੂ ਹੈ ਪਰੇਸ਼ਾਨ ਕ੍ਯੂਂ ਕਿ ਮੇਰੀ ਪਿਹਲੀ album ਪਿਛਲੇ ਦੋ ਸਾਲੋਂ ਸੇ coming soon ਹੈ ਪਰ ਤੂ ਹਿੱਮਤ ਨਾ ਹਾਰ ਦਿਲ ਛੋਟਾ ਮਤ ਕਰ ਸਾਥ ਮੇਰੇ ਚਲ ਮੇਰਾ ਹਾਥ ਪਕੜ ਕਰ ਆਖੋਂ ਮੇ ਤੂ ਆਂਸੂ ਲੇਕੇ ਸੋਯਾ ਨਾ ਕਰ Baby ਬਾਦਸ਼ਾਹ ਕੇ ਜਾਨ ਹੈ ਤੂ ਰੋਯਾ ਨਾ ਕਰ ਮੈਨੂੰ ਤੂੰ ਲੈ ਜਾ ਕਿੱਤੇ ਦੂਰ, ਮੇਰਿਆ ਹਾਣੀਆਂ ਮੈਨੂੰ ਤੂੰ ਲੈ ਜਾ ਕਿੱਤੇ ਦੂਰ ਮੈਨੂੰ ਤੂੰ ਲੈ ਜਾ ਕਿੱਤੇ ਦੂਰ, ਮੇਰਿਆ ਹਾਣੀਆਂ ਮੈਨੂੰ ਤੂੰ ਲੈ ਜਾ ਕਿੱਤੇ ਦੂਰ ਗਾਨੇ ਤੇ ਸੁਨਤੇ ਹਮ earphone ਕੀ ਏਕ ਤਾਰ ਤੇਰੇ ਕਾਨ ਮੇ ਏਕ ਮੇਰੇ ਕਾਨ ਮੇ ਸੀਨੇ ਪੇ ਰਖ ਕੇ ਸਿਰ ਸੀਤਾਰੋ ਕੋ ਉਂਗਲੀ ਸੇ ਜੋੜ ਜੋੜ ਕੇ ਬਨਾਤੀ ਥੀ ਤਸਵੀਰ ਆਸਮਾਨ ਮੇ ਯਾਦ ਹੈ ਮੁਝੇ ਸਬ ਭੂਲਾ ਨਹੀ ਹੂ ਮੈਂ ਤੇਰੇ ਸੇ ਰਿਹਕੇ ਦੂਰ ਪੂਰਾ ਨਹੀ ਹੂ ਮੈਂ ਮਾਨਾ ਹੂ ਮਜਬੂਰ ਬੁਰਾ ਨਹੀ ਹੂ ਮੈਂ ਨਾ ਛੋਡ਼ ਐਸੇ ਆਸ ਤੇਰੇ ਆਉਂਗਾ ਮੈਂ ਪਾਸ ਜੈਸੇ ਰੇਗਿਸਤਾਨ ਮੇ ਕਿਸੀ ਪ੍ਯਾਸੇ ਕੋ ਪਾਨੀ ਜੈਸੇ ਮਰਨੇ ਕੇ ਬਾਦ ਕੋਯੀ ਆਖਰੀ ਨਿਸ਼ਾਨੀ ਜੈਸੇ ਸਾਂਸੇ ਮਿਲੇ ਉਸੇ ਜਿਸਕਾ ਨਿਕਲਨੇ ਵਾਲਾ ਹੋ ਦਮ ਐਸੇ ਮਿਲੇਂਗੇ ਹਮ ਮੈਨੂੰ ਤੂੰ ਲੈ ਜਾ ਕਿੱਤੇ ਦੂਰ, ਮੇਰਿਆ ਹਾਣੀਆਂ ਮੈਨੂੰ ਤੂੰ ਲੈ ਜਾ ਕਿੱਤੇ ਦੂਰ ਮੈਨੂੰ ਤੂੰ ਲੈ ਜਾ ਕਿੱਤੇ ਦੂਰ, ਮੇਰਿਆ ਹਾਣੀਆਂ ਮੈਨੂੰ ਤੂੰ ਲੈ ਜਾ ਕਿੱਤੇ ਦੂਰ
Sanatçı: Badshah
Türü: Belirtilmemiş
Ajans/Yapımcı: Belirtilmemiş
Şarkı Süresi: 3:46
Toplam: kayıtlı şarkı sözü
Badshah hakkında bilgi girilmemiş.

Fotoğrafı