badshah lollipop şarkı sözleri

ਤੂੰ ਚੀਜ਼ ਸੋਹਣੀਏ ਕੋਕਾ ਨੀ ਯਾਰਾ ਨੂੰ ਦੇਂਦੀ ਮੌਕਾ ਨੀ ਤੂੰ ਚੀਜ਼ ਸੋਹਣੀਏ ਕੋਕਾ ਨੀ ਯਾਰਾ ਨੂੰ ਦੇਂਦੀ ਮੌਕਾ ਨੀ ਹੁਸਨ ਤੇਰਾ ਤਾਂ ਸੋਂਹ ਰਬ ਦੀ ਨੀ ਹੀਰ ਦੀ ਦਮੀ ਐ ਤੂੰ ਹਾਂ ਨੀ ਕਰਦੀ ਕੁੜੀਏ ਕੀ ਖਾਕੇ ਜੰਮੀ ਐ ਤੂੰ ਹਾਂ ਨੀ ਕਰਦੀ ਕੁੜੀਏ ਕੀ ਖਾਕੇ ਜੰਮੀ ਐ ਤੂੰ ਹਾਂ ਨੀ ਕਰਦੀ ਕੁੜੀਏ ਕੀ ਖਾਕੇ ਜੰਮੀ ਐ ਹਾਂ ਜੀ ਸੋਹਣੀਏ ਕੀ ਸਾਲਾਹ ਛੱਡ ਦੇ ਨਖਰੇ ਕਰਦੇ ਹਾਂ ਦੱਸ ਤਾਂ ਦੇ ਤੂੰ ਮਸਲਾ ਕੀ ਐ ਹਾਂ ਕਰਦੇ ਨੀ ਤੇਰਾ ਘਸਦਾ ਕੀ ਐ ਉਹ ਜਾ ਪਰਾ ਦੱਸ ਕਿਹੜੀ ਤੈਨੂੰ jean ਐ ਲੈਣੀ ਦੱਸ ਕਿਹੜਾ ਤੈਨੂੰ top ਚਾਹੀਦਾ ਤੇਰੇ ਵਾਸਤੇ Beemer ਲੇਲੀ ਹੋਰ ਕੀ lolipop ਚਾਹੀਦਾ ਮੇਰੇ ਤੇ ਦੁਨੀਆਂ ਮਰਦੀ ਵੇਖ ਲੈ google ਤੇ ਜਾਕੇ ਤੇਰੇ ਲਈ ਮੈਂ ਫੂਕ ਦੂੰ dollar Euro ਅੱਗ ਲਾਕੇ ਮੇਰੇ ਤੇ ਦੁਨੀਆਂ ਮਰਦੀ ਵੇਖ ਲੈ google ਤੇ ਜਾਕੇ ਤੇਰੇ ਲਈ ਮੈਂ ਫੂਕ ਦੂੰ dollar Euro ਅੱਗ ਲਾਕੇ ਤੂੰ ਵੱਡੇ ਕਰਦੀ , ਸ਼ੋਸ਼ੇ ਕਰਦੀ ਤੇਰੇ ਵਾਸਤੇ Beemer ਲਈ ਤੂੰ ਕਹੇ ਨਿਕੰਮੀ ਐ ਤੂੰ ਹਾਂ ਨੀ ਕਰਦੀ ਕੁੜੀਏ ਕੀ ਖਾਕੇ ਜੰਮੀ ਐ ਤੂੰ ਹਾਂ ਨੀ ਕਰਦੀ ਕੁੜੀਏ ਕੀ ਖਾਕੇ ਜੰਮੀ ਐ ਤੂੰ ਹਾਂ ਨੀ ਕਰਦੀ ਕੁੜੀਏ ਕੀ ਖਾਕੇ ਜੰਮੀ ਐ ਦੁਨੀਆਦਾਰੀ ਵਾਲੇ ਬੀਬਾ ਛੱਡ ਦੇ ਚੱਕਰ ਨੂੰ Tension ਵੈਨਸ਼ਨ ਸੁੱਟ ਪਰਾਂ ਦਿਲ ਦੇਦੇ ਫੱਕੜ ਨੂੰ ਦੁਨੀਆਦਾਰੀ ਵਾਲੇ ਬੀਬਾ ਛੱਡ ਦੇ ਚੱਕਰ ਨੂੰ Tension ਵੈਨਸ਼ਨ ਸੁੱਟ ਪਰਾਂ ਦਿਲ ਦੇਦੇ ਫੱਕੜ ਨੂੰ ਨਾ time ਅਟਕਾ ਜਾਣੀ ਬਾਤਾਂ You know baby ਜ਼ਿੰਦਗੀ ਕਿਹੜਾ ਬਾਹਲੀ ਲੰਮੀ ਐ ਤੂੰ ਹਾਂ ਨਈ ਕਰਦੀ ਕੁੜੀਏ ਕੀ ਖਾਕੇ ਜੰਮੀ ਐ ਤੂੰ ਹਾਂ ਨਈ ਕਰਦੀ ਕੁੜੀਏ ਕੀ ਖਾਕੇ ਜੰਮੀ ਐ ਤੂੰ ਹਾਂ ਨਈ ਕਰਦੀ ਕੁੜੀਏ ਕੀ ਖਾਕੇ ਜੰਮੀ ਐ ਤੂੰ ਹਾਂ ਨਈ ਕਰਦੀ ਕੁੜੀਏ ਕੀ ਖਾਕੇ ਜੰਮੀ ਐ ਤੂੰ ਹਾਂ ਨਈ ਕਰਦੀ ਕੁੜੀਏ ਕੀ ਖਾਕੇ ਜੰਮੀ ਐ
Sanatçı: Badshah
Türü: Belirtilmemiş
Ajans/Yapımcı: Belirtilmemiş
Şarkı Süresi: 3:01
Toplam: kayıtlı şarkı sözü
Badshah hakkında bilgi girilmemiş.

Fotoğrafı