bai amarjit end galbaat şarkı sözleri
ਹੋ ਉਠਕੇ ਸਵੇਰੇ ਪ੍ਰਣਾਮ ਕਰਾ ਰੱਬ ਨੂੰ
ਖੁੱਲੇ ਦਿਲੋਂ ਸਭ ਨੂੰ ਬੁਲਾਈ ਦਾ ਐ ਸਭ ਨੂੰ
ਮੈਂ ਉਠਕੇ ਸਵੇਰੇ ਪ੍ਰਣਾਮ ਕਰਾ ਰੱਬ ਨੂੰ
ਖੁੱਲੇ ਦਿਲੋਂ ਸਭ ਨੂੰ ਬੁਲਾਈ ਦਾ ਐ ਸਭ ਨੂੰ
ਓ ਵੱਖਰੇ ਹੀ ਸ਼ੌਂਕ ਰੱਖੇ ਸ਼ੁਰੂ ਤੋਂ ਵੱਖਰਾ ਹੀ ਜਿਉਣ ਦਾ ਵੱਖਰਾ ਤਰੀਕਾ
ਓ ਜੱਟ ਦੀ ਤਾ ਗੱਲਬਾਤ end ਜੱਟੀਏ
ਨੀ ਕਦੇ ਮਾਣ ਜੇਹਾ ਨੀ ਕੀਤਾ
ਤੇਰੇ ਜੱਟ ਦੀ ਤਾ ਗੱਲਬਾਤ end ਜੱਟੀਏ
ਨੀ ਕਦੇ ਮਾਣ ਜੇਹਾ ਨੀ ਕੀਤਾ
ਹੋ ਬਸ ਕਦੇ ਮਾਣ ਜੇਹਾ ਨੀ ਕੀਤਾ ਹੋ ਓ
ਨੀ ਵੇਹੜੇ ਵਿਚ ਬੰਨੀਆਂ ਨੇ 5-7 ਬੂਰੀਆਂ
ਬੇਬੇ ਹੱਥੀ ਕੁੱਟ ਕੇ ਖਵਾਉਂਦੀ ਰਹੀ ਚੂਰੀਆਂ
ਨੀ ਵੇਹੜੇ ਵਿਚ ਬੰਨੀਆਂ ਨੇ 5-7 ਬੂਰੀਆਂ
ਬੇਬੇ ਹੱਥੀ ਕੁੱਟ ਕੇ ਖਵਾਉਂਦੀ ਰਹੀ ਚੂਰੀਆਂ
ਨੀ ਬੇਬੇ ਬਾਪੂ ਮੈਨੂੰ ਜਾਨੋ ਵੱਧ ਕੇ ਪਿਆਰੇ ਜਿਹੜੇ ਦਿੰਦੇ ਨੇ ਸਲੀਕਾਂ
ਓ ਜੱਟ ਦੀ ਤਾ ਗੱਲਬਾਤ end ਜੱਟੀਏ
ਨੀ ਕਦੇ ਮਾਣ ਜੇਹਾ ਨੀ ਕੀਤਾ
ਤੇਰੇ ਜੱਟ ਦੀ ਤਾ ਗੱਲਬਾਤ end ਜੱਟੀਏ
ਨੀ ਕਦੇ ਮਾਣ ਜੇਹਾ ਨੀ ਕੀਤਾ
ਓ ਗੱਲ ਗੱਲ ਉੱਤੇ ਕਦੇ ਪਰਖਾ ਨਾ ਯਾਰ ਨੀ
ਉੱਚਾ ਖਾਨਦਾਨ ਲਾਣਾ ਵੱਜੇ ਸਰਦਾਰ ਨੀ
ਓ ਗੱਲ ਗੱਲ ਉੱਤੇ ਕਦੇ ਪਰਖਾ ਨਾ ਯਾਰ ਨੀ
ਉੱਚਾ ਖਾਨਦਾਨ ਲਾਣਾ ਵੱਜੇ ਸਰਦਾਰ ਨੀ
ਓ ਰੁਤਬੇ ਨਾ ਜ਼ਿੰਦਗੀ ਚ ਫੈਂਸਲੇ ਕਰੀਦੇ ਚੰਗਾ ਰੱਖਿਆ ਸਲੀਕਾਂ
ਓ ਜੱਟ ਦੀ ਤਾ ਗੱਲਬਾਤ end ਜੱਟੀਏ
ਨੀ ਕਦੇ ਮਾਣ ਜੇਹਾ ਨੀ ਕੀਤਾ
ਤੇਰੇ ਜੱਟ ਦੀ ਤਾ ਗੱਲਬਾਤ end ਜੱਟੀਏ
ਨੀ ਕਦੇ ਮਾਣ ਜੇਹਾ ਨੀ ਕੀਤਾ
ਹੋ ਬਸ ਕਦੇ ਮਾਣ ਜੇਹਾ ਨੀ ਕੀਤਾ
ਓ ਜਿੱਤ ਕੇ ਵੀ ਬਾਜੀ ਅੱਜ ਗਿਆ ਤੈਥੋਂ ਹਾਰ ਨੀ
ਮੇਰੇ ਨਾਲ ਖੜੇ ਆ ਰਵਿੰਦਰ ਜਹੇ ਯਾਰ ਨੀ
ਓ ਜਿੱਤ ਕੇ ਵੀ ਬਾਜੀ ਅੱਜ ਗਿਆ ਤੈਥੋਂ ਹਾਰ ਨੀ
ਮੇਰੇ ਨਾਲ ਖੜੇ ਆ ਰਵਿੰਦਰ ਜਹੇ ਯਾਰ ਨੀ
ਟੋਡਰ ਤਾ ਮਾਜਰੇ ਚ ਪੁੱਛ ਲਈ ਤੂੰ ਜਾ ਕੇ ਸਾਡਾ ਚੱਲਦਾ ਐ ਸਿੱਕਾ
ਓ ਜੱਟ ਦੀ ਤਾ ਗੱਲਬਾਤ end ਜੱਟੀਏ
ਨੀ ਕਦੇ ਮਾਣ ਜੇਹਾ ਨੀ ਕੀਤਾ
ਤੇਰੇ ਜੱਟ ਦੀ ਤਾ ਗੱਲਬਾਤ end ਜੱਟੀਏ
ਨੀ ਕਦੇ ਮਾਣ ਜੇਹਾ ਨੀ ਕੀਤਾ
ਮਾਣ ਜੇਹਾ ਨੀ ਕੀਤਾ
ਕਦੇ ਮਾਣ ਜੇਹਾ ਨੀ ਕੀਤਾ

