bai amarjit jatt de shaunk şarkı sözleri
Dj duster baby
ਜੱਟ ਨੂੰ ਆ ਕੇ ਜੱਟ ਜੇ ਕੋਈ ਘਰ ਵਿਚ ਘੂਰੇ
ਵੈਰੀ ਨੂੰ ਜੱਟ ਡਾਂਗ ਨਾਲ ਲਾ ਲੈਂਦਾ ਐ ਮੂਹਰੇ
ਓ ਜੱਟ ਨੂੰ ਆ ਕੇ ਜੱਟ ਜੇ ਕੋਈ ਘਰ ਵਿਚ ਘੂਰੇ
ਵੈਰੀ ਨੂੰ ਜੱਟ ਡਾਂਗ ਨਾਲ ਲਾ ਲੈਂਦਾ ਐ ਮੂਹਰੇ
ਓ ਫੜ ਫੜ ਵੈਰੀ ਛਾਂਗਣੇ ਨੀ ਜਿਹੜੇ ਪਾਉਣ ਪਵਾੜੇ
ਜੱਟ ਨੀ ਮਾੜਾ
ਓ ਜੱਟ ਨੀ ਮਾੜਾ ਸੋਹਣੀਏ ਜੱਟ ਦੇ ਸ਼ੌਂਕ ਨੇ ਮਾੜੇ
ਜੱਟ ਨੀ ਮਾੜਾ ਸੋਹਣੀਏ ਜੱਟ ਦੇ ਸ਼ੌਂਕ ਨੇ ਮਾੜੇ ਓਏ
ਸਾਥੋਂ ਹੀ ਗੁਰ ਸਿੱਖਕੇ ਸਾਨੂੰ ਕਰਨ ਚਹੇਡਾ
ਸ਼ੇਰ ਦਾ ਪਿੱਛਾ ਕਰਦੀਆਂ ਅੱਜ ਬੱਕਰੀਆਂ ਭੇਡਾਂ
ਓ ਸਾਥੋਂ ਹੀ ਗੁਰ ਸਿੱਖਕੇ ਸਾਨੂੰ ਕਰਨ ਚਹੇਡਾ
ਸ਼ੇਰ ਦਾ ਪਿੱਛਾ ਕਰਦੀਆਂ ਅੱਜ ਬੱਕਰੀਆਂ ਭੇਡਾਂ
ਓ ਸ਼ੇਰ ਕੀਹਨੇ ਕਦ ਡੱਕਿਆ ਵਿਚ ਵੜ ਕੇ ਪਾੜੇ
ਜੱਟ ਨੀ ਮਾੜਾ
ਓ ਜੱਟ ਨੀ ਮਾੜਾ ਸੋਹਣੀਏ ਜੱਟ ਦੇ ਸ਼ੌਂਕ ਨੇ ਮਾੜੇ
ਜੱਟ ਨੀ ਮਾੜਾ ਸੋਹਣੀਏ ਜੱਟ ਦੇ ਸ਼ੌਂਕ ਨੇ ਮਾੜੇ ਓਏ
32 ਬੋਰ ਤੇ 12 ਬੋਰ ਜੱਟ ਰੱਖਦਾ ਐ ਭਰਕੇ
ਓ ਰੱਬ ਦਾ ਬੰਦਾ ਰੱਬ ਤੋਂ ਬੱਸ ਰਹਿੰਦਾ ਐ ਡਰਕੇ
32 ਬੋਰ ਤੇ 12 ਬੋਰ ਜੱਟ ਰੱਖਦਾ ਐ ਭਰਕੇ
ਓ ਰੱਬ ਦਾ ਬੰਦਾ ਰੱਬ ਤੋਂ ਬੱਸ ਰਹਿੰਦਾ ਐ ਡਰਕੇ
ਓ ਪੌਂਦੀ ਕਰਦੇ ਕਰਦੇ ਕਾਂਡ ਨੇ ਮੇਰੇ ਪੰਜ ਸੱਤ ਭਾਰੇ
ਜੱਟ ਨੀ ਮਾੜਾ
ਓ ਜੱਟ ਨੀ ਮਾੜਾ ਸੋਹਣੀਏ ਜੱਟ ਦੇ ਸ਼ੌਂਕ ਨੇ ਮਾੜੇ
ਜੱਟ ਨੀ ਮਾੜਾ ਸੋਹਣੀਏ ਜੱਟ ਦੇ ਸ਼ੌਂਕ ਨੇ ਮਾੜੇ ਓਏ
ਟੋਡਰ ਮਾਜਰਾ ਪਿੰਡ ਮਜ਼ਾਤ ਦੀ ਲਗਦੀ ਚੌਂਕੀ
ਬੇਬੇ ਮੇਰੀ ਦੱਸਦੀ ਪੁੱਤ ਮੁੱਢ ਤੋਂ ਈ ਸ਼ੌਂਕੀ
ਟੋਡਰ ਮਾਜਰਾ ਪਿੰਡ ਮਜ਼ਾਤ ਦੀ ਲਗਦੀ ਚੌਂਕੀ
ਬੇਬੇ ਮੇਰੀ ਦੱਸਦੀ ਪੁੱਤ ਮੁੱਢ ਤੋਂ ਈ ਸ਼ੌਂਕੀ
ਓ ਮਾਣਕ ਅਤੇ ਸਦੀਕ ਦੇ ਰਿਹਾ ਸੁਣਦਾ ਅਖਾੜੇ
ਜੱਟ ਨੀ ਮਾੜਾ
ਓ ਜੱਟ ਨੀ ਮਾੜਾ ਸੋਹਣੀਏ ਜੱਟ ਦੇ ਸ਼ੌਂਕ ਨੇ ਮਾੜੇ
ਜੱਟ ਨੀ ਮਾੜਾ ਸੋਹਣੀਏ ਜੱਟ ਦੇ ਸ਼ੌਂਕ ਨੇ ਮਾੜੇ ਓਏ