bai amarjit teacher şarkı sözleri

ਭਾਬੀ ਤੇਰੀ ਭੈਣ ਪਟੋਲਾ ਮੈਥੋ ਕ੍ਯੂਂ ਰੱਖਿਆ ਓਲਾ ਨੀ ਭਾਬੀ ਤੇਰੀ ਭੈਣ ਪਟੋਲਾ ਮੈਥੋ ਕ੍ਯੂਂ ਰੱਖਿਆ ਓਲਾ ਕਰਗੀ ਯਾਰਾਂ ਨੂੰ ਭਾਬੀ ਝੱਲਾ ਨੀ ਤੇਰੀ ਭੈਣ ਭਾਬੀਏ ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ ਭਾਬੀ ਵੇ ਦਿਓਰਾ ਤੇਰੀ ਕਿਹੰਦੀ ਗੱਲ ਮਨ ਲੈ ਮੇਰੀ ਭਾਬੀ ਵੇ ਦਿਓਰਾ ਤੇਰੀ ਕਿਹੰਦੀ ਗੱਲ ਮਨ ਲੈ ਮੇਰੀ ਹੁਸਨਾ ਦੀ ਨਿਰ੍ਹੀ ਏ ਪਟਾਰੀ ਵੇ ਤੂ ਐਸ਼ ਕਰੇਂਗਾ Teacher ਲੱਗੀ ਏ ਸਰਕਾਰੀ ਵੇ ਤੂ ਐਸ਼ ਕਰੇਂਗਾ ਹੁਸਨਾ ਦੀ ਨਿਰ੍ਹੀ ਏ ਪਟਾਰੀ ਵੇ ਤੂ ਐਸ਼ ਕਰੇਂਗਾ ਕੀ ਹੋਯਾ teacher ਲੱਗੀ BA ਤਕ ਮੈਂ ਵੀ ਪੜਿਆ ਮੇਨੂ ਵੀ ਮਿਲ ਜੁ ਨੌਂਕਰੀ ਨੀ B.Ed. ਦਾ course ਕਰਿਆ ਕੀ ਹੋਯਾ teacher ਲੱਗੀ BA ਤਕ ਮੈਂ ਵੀ ਪੜਿਆ ਮੇਨੂ ਵੀ ਮਿਲ ਜੁ ਨੌਂਕਰੀ ਨੀ B.Ed. ਦਾ course ਕਰਿਆ ਗੋਲਨਾ ਓਹਦੇ ਤੇ ਛੇਤੀ ਹੱਲਾ ਨੀ ਜਿਹੜੀ teacher ਲੱਗੀ ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਜਿਹੜੀ teacher ਲੱਗੀ ਹੁਸਨਾ ਦੀ ਲੱਗੇ ਪਟਾਰੀ ਚਨ ਦਾ ਓ ਲਗਦੀ ਟੁੱਕੜਾ ਭੋਰਾ ਨੂ ਪੈਂਦੀਆਂ ਗਸ਼ੀਆਂ ਦੇਖ ਕੇ ਓਹਦਾ ਮੁੱਖੜਾ ਹੁਸਨਾ ਦੀ ਲੱਗੇ ਪਟਾਰੀ ਚਨ ਦਾ ਓ ਲਗਦੀ ਟੁੱਕੜਾ ਭੋਰਾ ਨੂ ਪੈਂਦੀਆਂ ਗਸ਼ੀਆਂ ਦੇਖ ਕੇ ਓਹਦਾ ਮੁੱਖੜਾ ਮਰਦੀ ਮੰਡੀਰ ਓ ਤੇ ਸਾਰੀ ਵੇ ਤੂ ਐਸ਼ ਕਰੇਂਗਾ Teacher ਲੱਗੀ ਏ ਸਰਕਾਰੀ ਵੇ ਤੂ ਐਸ਼ ਕਰੇਂਗਾ ਹੁਸਨਾ ਦੀ ਨਿਰ੍ਹੀ ਏ ਪਟਾਰੀ ਵੇ ਤੂ ਐਸ਼ ਕਰੇਂਗਾ ਬਣ ਕੇ ਤੂ ਕੁੜੇ ਵਿਚੋਲਣ ਸਾਡੀ ਗੱਲ ਸਿਰੇ ਚੜ੍ਹਾ ਦੇ ਸਿੰਘੇ ਵਾਲੀ ਸਿਰੇ ਦੇ ਅਖਾਂ ਦੇ ਵਿਚ ਸੂਰਮਾ ਪਾ ਦੇ ਨੀ ਬਣ ਕੇ ਤੂ ਕੁੜੇ ਵਿਚੋਲਣ ਸਾਡੀ ਗੱਲ ਸਿਰੇ ਚੜ੍ਹਾ ਦੇ ਸਿੰਘੇ ਵਾਲੀ ਸਿਰੇ ਦੇ ਅਖਾਂ ਦੇ ਵਿਚ ਸੂਰਮਾ ਪਾ ਦੇ ਮਾਰ ਨਾ ਬਈ ਨਾਲ ਬੌਤੀਆਂ ਗੱਲਾਂ ਨੀ ਜਿਹੜੀ teacher ਲੱਗੀ ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ ਮੇਨੂ ਤਾ ਪਤਾ ਕਦੋ ਦਾ ਮਿਲਦੇ ਤੁੱਸੀ ਚੋਰੀ ਚੋਰੀ ਮੈਂ ਤੇ ਤੇਰੇ ਵੀਰ ਨੇ ਜਾ ਕੇ ਪੇਖੇ ਥੋਡੀ ਗੱਲ ਸੀ ਤੋਰੀ ਮੇਨੂ ਤਾ ਪਤਾ ਕਦੋ ਦਾ ਮਿਲਦੇ ਤੁੱਸੀ ਚੋਰੀ ਚੋਰੀ ਮੈਂ ਤੇ ਤੇਰੇ ਵੀਰ ਨੇ ਜਾ ਕੇ ਪੇਖੇ ਥੋਡੀ ਗੱਲ ਸੀ ਤੋਰੀ ਚੜ ਦੇ ਸਿਆਲ ਕਰ ਲੈ ਤਿਆਰੀ ਵੇ ਤੂ ਐਸ਼ ਕਰੇਂਗਾ Teacher ਲੱਗੀ ਏ ਸਰਕਾਰੀ ਵੇ ਤੂ ਐਸ਼ ਕਰੇਂਗਾ ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ Teacher ਲੱਗੀ ਏ ਸਰਕਾਰੀ ਵੇ ਤੂ ਐਸ਼ ਕਰੇਂਗਾ ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ
Sanatçı: Bai Amarjit
Türü: Belirtilmemiş
Ajans/Yapımcı: Belirtilmemiş
Şarkı Süresi: 3:45
Toplam: kayıtlı şarkı sözü
Bai Amarjit hakkında bilgi girilmemiş.

Fotoğrafı