bai amarjit zindabad yaarian şarkı sözleri
ਮੇਰੇ ਯਾਰ ਸ਼ੌਂਕੀ ਨੇ car ਆਂ ਤੇ ਹਥਿਆਰਾਂ ਦੇ
ਉਠ ਕੇ Gym ਲੌਣ ਦੇ ਸ਼ੌਂਕੀ ਨੇ ਮੁਟਿਆਰ
ਮੁੱਛ ਖੜੀ ਰਖਣ ਤੇ ਤੜੀ ਰਖਣ ਦੇ ਸ਼ੌਂਕੀ ਨੇ
ਲੈਕੇ ਉਟ ਆਸਰਾ ਤੁਰ ਪੈਂਦੇ ਨੇ ਸਾਰੇ
ਮੁੱਛ ਖੜੀ ਰਖਣ ਤੇ ਤੜੀ ਰਖਣ ਦੇ ਸ਼ੌਂਕੀ ਨੇ
ਜ਼ਿੰਦਾਬਾਦ ਯਾਰੀਆਂ ਜ਼ਿੰਦਾਬਾਦ ਨੇ ਸਾਰੇ
ਜ਼ਿੰਦਾਬਾਦ ਯਾਰੀਆਂ ਜ਼ਿੰਦਾਬਾਦ ਨੇ ਸਾਰੇ
ਹੋ ਗੇੜੀ route ਤੇ ਲਾਕੇ ਤੁਰ ਪੈਂਦੇ ਬੱਜ ਗੱਡੀਆਂ ਨੇ
ਝਾਕੇ ਹੁਸਨਾ ਦੇ ਫੇਰ ਕਰਦੇ ਚਿਤ ਕਰਾਰੇ
ਲਾਕੇ ਯੱਮਲੇ ਜੱਟ ਦੀ CD ਖੁੱਲੀ ਗੱਡੀ ਦੇ ਵਿਚ ਬਈ
ਗੱਡੀ ਦੇ ਵਿਚ ਗੱਡੀ ਦੇ ਵਿਚ
Whisky ਦੇ ਬੋਤਲ ਵਰਗੀ ਮੈਂ ਇਕ ਕੁੜੀ ਫਸਾ ਲੀ ਓਏ
ਮੇਰੇ ਦਿਲ ਦਾ ਬੋਜਹਾ ਖਾਲੀ ਸੀ ਓਦੇ ਵਿਚ ਪਾਲੀ ਓਏ
ਜੱਦ ਜੀ ਕਰਦਾ ਦੱਟ ਖੋਲ ਕੇ ਹਾੜਾ ਲਾ ਲੈਣਾ
ਜਿਹਦੇ ਨਾਲ ਨਜ਼ਾਰਾ ਔਂਦਾ ਰਹੇ ਓੰਨੀ ਕੁ ਪਾ ਲੈਂਦਾ
Whisky ਦੇ ਬੋਤਲ ਵਰਗੀ (ਆਜਾ)
ਸਕੇਯਾ ਭਾਈਆਂ ਵੀ ਵੱਧ ਕੇ ਮਾਨ ਹੈ ਯਾਰੀ ਤੇ
ਯਾਰ ਤਾਂ ਹੀਰੇਯਾ ਵਰਗੇ ਜਾਣੋ ਵੱਦ ਪ੍ਯਰ
ਜਦ ਵੀ ਲੋਡ ਪਈ ਤਾਂ ਹਾਕ ਮਾਰ ਕੇ ਦੇਖ ਲਵੀ
ਚੌੜੀਆਂ ਛਾਤੀਆਂ ਲਾਕੇ ਖੜ ਜਾਂਦੇ ਨੇ ਸਾਰੇ
ਮੁੱਛ ਖੜੀ ਰਖਣ ਤੇ ਤੜੀ ਰਖਣ ਦੇ ਸ਼ੌਂਕੀ ਨੇ
ਜ਼ਿੰਦਾਬਾਦ ਯਾਰੀਆਂ ਜ਼ਿੰਦਾਬਾਦ ਨੇ ਸਾਰੇ ਓਏ
ਬਈ ਪਿੰਡ ਡੋਦਰਿ ਮਾਜਰਾ ਦੁੱਧ ਵਸਦਾ ਏ ਯਾਰਾਂ ਦਾ
ਮਿਹਫਿਲ ਜੁੜਦੀ ਏ ਜਦ ਸਾਡੀ ਵਿਚ ਚੁਵਾਰੇ
ਮੇਰੇ ਯਾਰ ਸ਼ੌਂਕੀ ਨੇ car ਆਂ ਤੇ ਹਥਿਆਰਾਂ ਦੇ
ਉਠ ਕੇ Gym ਲੌਣ ਦੇ ਸ਼ੌਂਕੀ ਨੇ ਮੁਟਿਆਰ
ਮੁੱਛ ਖੜੀ ਰਖਣ ਤੇ ਤੜੀ ਰਖਣ ਦੇ ਸ਼ੌਂਕੀ ਨੇ
ਜ਼ਿੰਦਾਬਾਦ ਯਾਰੀਆਂ ਜ਼ਿੰਦਾਬਾਦ ਨੇ ਸਾਰੇ
ਜ਼ਿੰਦਾਬਾਦ ਯਾਰੀਆਂ ਜ਼ਿੰਦਾਬਾਦ ਨੇ ਸਾਰੇ
ਜ਼ਿੰਦਾਬਾਦ ਯਾਰੀਆਂ ਜ਼ਿੰਦਾਬਾਦ ਨੇ ਸਾਰੇ

