bajpai adarsh kinne sohne lagde şarkı sözleri
ਹਾ
ਵੇ ਤੂ ਛੇ ਫੁੱਟ ਦੋ ਤੇ ਮੈਂ ਪੰਜ ਫੁੱਟ ਗਿਆਰਾਂ ਵੇ
ਨਾਲ ਤੇਰੇ ਜੋੜ ਗਾਇਯਾ ਦਿੱਲ ਦੀਯਾ ਤਾਰਾਂ ਵੇ
ਉਂਝ ਉਹ ਕਿਸੇ ਨੂ ਵੀ hello ਨਹੀ ਓ ਕਿਹੰਦੇ
ਪਰ ਭਾਭੀ ਅੱਲੀ ਸ਼ੇਡ ਪਈ
ਮੈਨੂ ਤੇਰੇ ਯਾਰਾਂ ਨੇ
ਮੈਨੂ ਸੱਡੇ ਏ ਸੰਜੋਗ ਕਾਢਿ ਹੋਣੇ ਲੱਗਦੇ
ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ
ਅੱਪਾ ਦੋਨੋ ਜਾਣੇ ਕਠੇ ਕੀਨੀ ਸੋਹਣੇ ਲਗਦੇ
ਵੇ ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ
ਹਾਂ ਹਾਂ ਕਲ ਇਕ ਸੂਟ ਚ ਮੈਂ ਫੋਟੋ ਸੀ ਖਿਚਾਈ ਵੇਹ
ਮੇਰੇ ਕਿਹਣ ਤੇ ਤੂ ਪਿੰਡ ਬੇਬੇ ਨੂ ਦਿਖਾ ਈ ਵੇ
ਤੇਰੀ ਫੋਟੋ ਤਾਂ ਮੈਂ ਰਖਾ phone ਉਤੇ ਲਾਇ ਵੇ
ਜੇ ਮਣ ਜਾਂ ਸਾਰੇ ਤਾ ਮੈਂ ਅਵਾ ਚਾਈਂ ਚਾਈਂ ਵੇ
ਇਕ ਦੁੱਜੇ ਲਈ ਓ ਬਨੀ ਅੱਪਾ ਦੋਵੇ ਲੱਗਦੇ
ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ
ਅੱਪਾ ਦੋਨੋ ਜਾਣੇ ਕਠੇ ਕੀਨੀ ਸੋਹਣੇ ਲਗਦੇ
ਵੇ ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ
ਤੇਰੇ ਗਾਣਿਆਂ ਦੇ ਵਾਂਗ ਚਨਾ ਰਵਾ ਤੇਰੇ ਕੋਲ
ਤੋੜ ਅੰਬਰ ਆ ਦੇ ਤਾਰਿਆਂ ਚ ਲਵਾਂ ਤੈਨੂ ਤੋਡ਼
ਸਾਰੇ ਦਿੱਲ ਵਾਲੀ lock ਚਨਾ ਦਵਾ ਹੁਣ ਖੋਲ
ਦਿੱਲ ਦਿੱਲ ਨਾਲ ਲਈ ਏ ਵੇ ਵਟਾ
ਬਿਨ ਤੇਰੇ ਚਨਾ ਖ਼ਾਬ ਸੂਣੇ ਲੱਗਦੇ
ਕਲੇ ਕਲੇ ਬਿਨ ਤੇਰੇ ਜਿਵੇ ਭੂਲੇ ਲੱਗਦੇ
ਨੀਂਦਾ ਮੇਰਿਯਾ ਤੂੰ ਖੋਨ ਲੱਗ ਪੇਯਾ
ਹੁਣ ਸੁਪਨੇ ਜਗੋਨ ਲੱਗ ਪਾਏ
ਇਕ ਦੋਹਾਂ ਦਿੱਲ ਵਿਚ ਅਰਮਾਨ ਜੱਗਦੇ
ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ
ਅੱਪਾ ਦੋਨੋ ਜਾਣੇ ਕਠੇ ਕੀਨੀ ਸੋਹਣੇ ਲਗਦੇ
ਵੇ ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ