bakshi billa punjabi şarkı sözleri
ਲੋਕਾਂ ਦੇਆਂ ਦਿੱਲਾਂ ਉੱਤੇ ਰਾਜ ਕਰਦੇ
ਵੇਖ ਕੇ ਚਢਾਈ ਵੈਰੀ ਜਾਣ ਸੜਦੇ
Eh preet make me a banger
ਲੋਕਾਂ ਦੇਆਂ ਦਿੱਲਾਂ ਉੱਤੇ ਰਾਜ ਕਰਦੇ
ਵੇਖ ਕੇ ਚਢਾਈ ਵੈਰੀ ਜਾਣ ਸੜਦੇ
ਤੁਰਦੇ ਹਮੇਸ਼ਾਧੋਣ ਉੱਚੀ ਕਰਕੇ
ਠਾਠ ਰੱਖਦੇ ਨਵਾਬੀ
ਬਦਲਾਂ ਦੇ ਵਾਂਗ ਸਦਾ ਛਾਏ ਰਹਿਣਗੇ
ਸਾਰੇ ਜਗ ਚ ਪੰਜਾਬੀ
ਬਦਲਾਂ ਦੇ ਵਾਂਗ ਸਦਾ ਛਾਏ ਰਹਿਣਗੇ
ਸਾਰੇ ਜਗ ਚ ਪੰਜਾਬੀ
ਪਾਉਂਦੇ ਨੀ ਕਿਸੇ ਨਾਲ ਪਹਿਲਾਂ ਵੈਰ ਮਿਤਰੋ
ਪੈ ਜਾਵੇ ਤਾਂ ਫੇਰ ਨੀ ਖੈਰ ਮਿਤਰੋ
ਪਾਉਂਦੇ ਨੀ ਕਿਸੇ ਨਾਲ ਪਹਿਲਾਂ ਵੈਰ ਮਿਤਰੋ
ਪੈ ਜਾਵੇ ਤਾਂ ਫੇਰ ਨੀ ਖੈਰ ਮਿਤਰੋ
ਇਕਿਆ ਦੇ ਇਕਾਤੀ ਪਾਕੇ ਮੋੜ ਦਿੰਦੇ
ਬਾਜੀ ਹੈਗੇ ਮੂਡ ਤੋਂ ਹਿਸਾਬੀ
ਬਦਲਾਂ ਦੇ ਵਾਂਗ ਸਦਾ ਛਾਏ ਰਹਿਣਗੇ
ਸਾਰੇ ਜਗ ਚ ਪੰਜਾਬੀ
ਬਦਲਾਂ ਦੇ ਵਾਂਗ ਸਦਾ ਛਾਏ ਰਹਿਣਗੇ
ਸਾਰੇ ਜਗ ਚ ਪੰਜਾਬੀ
ਇਜਤਾਂ ਦੇ ਰਾਖੀ ਪੂਰਾ ਪੂਰਾ ਤੋਲਦੇ
ਹਿਕ ਠੋਕ ਸਚੀ ਗੱਲ ਮੂੰਹ ਤੇ ਬੋਲਦੇ
ਇਜਤਾਂ ਦੇ ਰਾਖੀ ਪੂਰਾ ਪੂਰਾ ਤੋਲਦੇ
ਹਿਕ ਠੋਕ ਸਚੀ ਗੱਲ ਮੂੰਹ ਤੇ ਬੋਲਦੇ
ਰੱਖ ਦਿੰਦੇ ਯਾਰੋ ਓਹਦੀ ਧੋਣ ਤੇ ਗੋੱਡਾ
ਜਿਹੜਾ ਗੱਲ ਕਰਦਾ ਖ਼ਰਾਬੀ
ਬਦਲਾਂ ਦੇ ਵਾਂਗ ਸਦਾ ਛਾਏ ਰਹਿਣਗੇ
ਸਾਰੇ ਜਗ ਚ ਪੰਜਾਬੀ
ਓ
Eh preet make me a banger

