bal e lasara gaal şarkı sözleri
ਓਦਾਂ ਤਾ ਮੁੰਡਾ , ਗੁਣਾ ਦੀ ਗੁਥਲੀ
ਓਦਾਂ ਤਾ ਮੁੰਡਾ , ਗੁਣਾ ਦੀ ਗੁਥਲੀ
ਓਦਾਂ ਤਾ ਮੁੰਡਾ , ਗੁਣਾ ਦੀ ਗੁਥਲੀ
ਆਦਤ ਬੈਠਾ ਪਾਲ
ਜੀ ਮੁੰਡਾ ਗੱਲ ਗੱਲ ਤੇ
ਗੱਲ ਗੱਲ ਤੇ ਕੱਢ ਦਾ ਗੱਲ ਜੀ ਮੁੰਡਾ ਗੱਲ ਗੱਲ ਤੇ
ਗੱਲ ਗੱਲ ਤੇ ਕੱਢ ਦਾ ਗੱਲ ਜੀ ਮੁੰਡਾ
ਹੋ ਮੁੰਡਾ , ਹੋ ਮੁੰਡਾ ਗੱਲ ਗੱਲ ਤੇ
ਹੋ ਤੇਰੀ ਮਾਂ ਨੂੰ ਕਹਿੰਦਾ
ਉਹ ਤੇਰੀ ਭੈਣ ਨੂੰ
ਹੋ ਤੜਕੇ ਉੱਠ ਕੇ ਬੰਨ ਕੇ ਪਰਨਾ
ਹੋ ਤੜਕੇ ਉੱਠ ਕੇ ਬੰਨ ਕੇ ਪਰਨਾ
ਖੇਤੀ ਗੇੜਾ ਮਾਰੇ
ਬੇਬੇ ਬਾਪੂ ਨੂੰ ਵੀ ਕਦੀ
ਬੋਲ ਨਾ ਬੋਲੇ ਮਾੜੇ
ਹੋ ਯਾਰਾਂ ਵਿਚ ਜਦ ਖੜ ਜਾਂਦਾਂ
ਹੋ ਜਾਂਦਾਂ ਉਹੀ ਹਾਲ ਜਿਨ੍ਹਾਂ ਮੁੰਡਾ
ਗੱਲ ਗੱਲ ਤੇ
ਗੱਲ ਗੱਲ ਤੇ ਕੱਢ ਦਾ ਗਾਲ ਜੀ ਮੁੰਡਾ ਗੱਲ ਗੱਲ ਤੇ
ਗੱਲ ਗੱਲ ਤੇ ਕੱਡ ਦਾ ਗਿਆ ਗਾਲ ਜੀ ਮੁੰਡਾ
ਹੋ ਮੁੰਡਾ , ਹੋ ਮੁੰਡਾ ਗੱਲ ਗੱਲ ਤੇ
ਹੋ ਆਰੀ ਆਰੀ ਆਰੀ ਨੀ ਮੁੰਡਾ ਹੀਰਾ ਆ
ਇਕ ਗਾਲ ਨੀ ਆਦਤ ਮਾੜੀ
ਨੀ ਮੁੰਡਾ ਹੀਰਾ ਆ
ਇਕ ਗਾਲ ਦੀ ਆਦਤ ਮਾੜੀ ਨੀ ਮੁੰਡਾ
ਹੋ ਮੁੰਡਾ , ਹੋ ਮੁੰਡਾ
ਨੀ ਮੁੰਡਾ ਹੀਰਾ ਆ
ਹੋ ਨਸ਼ੇ ਪੱਟੇ ਨੂੰ ਹੱਥ ਨੀ ਲਾਉਂਦਾ
ਹੋ ਨਸ਼ੇ ਪੱਟੇ ਨੂੰ ਹੱਥ ਨੀ ਲਾਉਂਦਾ
ਹਰ ਦਮ ਰਹਿੰਦਾ ਪੜ੍ਹਦਾ
ਸਬ ਨਾਲ ਮਿਥੇ ਬੋਲ ਬੋਲਦਾ
ਕਿਸੇ ਨਾਲ ਨੀ ਲੜਦਾ
ਹੋ ਅੱਜ ਦੀ ਨੀ ਇਹੁ ਆਦਤ ਓਹਦੀ
ਹੋ ਗਏ ਕਈ ਸਾਲ ਜੀ ਮੁੰਡਾ ਗੱਲ ਗੱਲ ਤੇ
ਗੱਲ ਗੱਲ ਤੇ ਕੱਢ ਦਾ ਗੱਲ ਜੀ ਮੁੰਡਾ ਗੱਲ ਗੱਲ ਤੇ
ਗੱਲ ਗੱਲ ਤੇ ਕੱਡ ਦਾ ਗੱਲ ਜੀ ਮੁੰਡਾ
ਹੋ ਮੁੰਡਾ , ਹੋ ਮੁੰਡਾ , ਗੱਲ ਗੱਲ ਤੇ
ਹੋ ਤੇਰੀ ਮਾਂ ਨੂੰ ਉਹ ਕਹਿੰਦਾ
ਉਹ ਤੇਰੀ ਭੈਣ ਨੂੰ , ਉਹ
ਹੋ ਸਾਰੇ ਕਹਿੰਦੇ ਰਵੀਰਾਜ ਓਏ
ਹੋ ਸਾਰੇ ਕਹਿੰਦੇ ਰਵੀਰਾਜ ਓਏ
ਇਹੁ ਆਦਤ ਕੈਸੀ ਪਾਲੀ
ਮੈਂ ਨੀ ਕੱਢ ਦਾ ਮੂੰਹ ਚੋਂ ਆਪੇ
ਨਿਕਲ ਜਾਂਦੀ ਸਾਲੀ
ਪਿਆਰ ਨਾਲ ਕੱਡ ਦੇ ਪੰਜਾਬੀ
ਆਦਤ ਇਹੁ ਜਾਉ ਨਾਲ ਜੀ ਮੁੰਡਾ
ਜੀ ਮੁੰਡਾ ਗੱਲ ਗੱਲ ਤੇ
ਗੱਲ ਗੱਲ ਤੇ ਕੱਢ ਦਾ ਗੱਲ ਜੀ ਮੁੰਡਾ , ਗੱਲ ਗੱਲ ਤੇ
ਗੱਲ ਗੱਲ ਤੇ ਕੱਢ ਦਾ ਗੱਲ ਜੀ ਮੁੰਡਾ
ਹੋ ਮੁੰਡਾ , ਹੋ ਮੁੰਡਾ , ਗੱਲ ਗੱਲ ਤੇ

