balbir beera gal sajjna şarkı sözleri
ਤੈਨੂੰ ਤੇ ਪਤਾ ਏ ਸਾਰੀ ਗੱਲ ਸੱਜਣਾ
ਤੈਨੂੰ ਤੇ ਪਤਾ ਏ ਸਾਰੀ ਗੱਲ ਸੱਜਣਾ
ਤੂੰ ਵੀ ਖੜ ਗਯੋਂ ਵੈਰੀਆਂ ਦੇ ਵਲ ਸੱਜਣਾ
ਤੈਨੂੰ ਤਾ ਪਤਾ ਏ ਸਾਰੀ ਗੱਲ ਸੱਜਣਾ
ਤੈਨੂੰ ਤਾ ਪਤਾ ਏ
ਕੰਮ ਲੋਕਾਂ ਦਾ ਏ ਹੁੰਦਾ ਟੌਰਾਂ ਖਮਬਾ ਤੂੰ ਬਨਾਉਣਾ
ਤੇਲ ਪਿਆਰ ਦਿਆਂ ਵੈਰੀਆਂ ਮੱਚਦੀ ਤੇ ਪਾਉਣਾ
ਕੰਮ ਲੋਕਾਂ ਦਾ ਏ ਹੁੰਦਾ ਟੌਰਾਂ ਖਮਬਾ ਤੂੰ ਬਨਾਉਣਾ
ਤੇਲ ਪਿਆਰ ਦਿਆਂ ਵੈਰੀਆਂ ਮੱਚਦੀ ਤੇ ਪਾਉਣਾ
ਤੇਲ ਪਿਆਰ ਦਿਆਂ ਵੈਰੀਆਂ ਮੱਚਦੀ ਤੇ ਪਾਉਣਾ
ਤੂੰ ਵੀ ਕਰਲੇ ਵੇ ਰਾਂਝਾ ਰਾਜੀ ਚਲ ਸੱਜਣਾ
ਤੂੰ ਵੀ ਖੜ ਗਯੋਂ ਵੈਰੀਆਂ ਦੇ ਵਲ ਸੱਜਣਾ
ਤੈਨੂੰ ਤਾ ਪਤਾ ਏ ਸਾਰੀ ਗੱਲ ਸੱਜਣਾ
ਤੈਨੂੰ ਤਾ ਪਤਾ ਏ
ਤੂੰ ਹੀ ਦਿਲ ਦਿਤਾ ਅਸਾਂ ਕਦੇ ਵੀ ਨਾ ਮੰਗਿਆ
ਸਾਥੋਂ ਦਿਲ ਲੈ ਕੇ ਸਾਨੂ ਸੂਲੀ ਉਤੇ ਟੰਗਿਆ
ਤੂੰ ਹੀ ਦਿਲ ਦਿਤਾ ਅਸਾਂ ਕਦੇ ਵੀ ਨਾ ਮੰਗਿਆ
ਸਾਥੋਂ ਦਿਲ ਲੈ ਕੇ ਸਾਨੂ ਸੂਲੀ ਉਤੇ ਟੰਗਿਆ
ਸਾਥੋਂ ਦਿਲ ਲੈ ਕੇ ਸਾਨੂ ਸੂਲੀ ਉਤੇ ਟੰਗਿਆ
ਫਿਰੇ ਲੋਕਾਂ ਚ ਫਰੋਲ ਦਾ ਓ ਪਲ ਸੱਜਣਾ
ਤੂੰ ਵੀ ਖੜ ਗਯੋਂ ਵੈਰੀਆਂ ਦੇ ਵਲ ਸੱਜਣਾ
ਤੈਨੂੰ ਤਾ ਪਤਾ ਏ ਸਾਰੀ ਗੱਲ ਸੱਜਣਾ
ਤੈਨੂੰ ਤਾ ਪਤਾ ਏ
ਦਸ ਮੁਠੀ ਵਿਚ ਕੈਦ ਕਿਵੇਂ ਰੱਖੇਂਗਾ ਸੁੰਗਧ ਨੂੰ
Jassi Duneke ਉਹ ਨਾ ਰਹਿੰਦੀ ਫੁੱਲਾਂ ਚ ਵੀ ਬੰਦ
ਦਸ ਮੁਠੀ ਵਿਚ ਕੈਦ ਕਿਵੇਂ ਰੱਖੇਂਗਾ ਸੁੰਗਧ ਨੂੰ
Jassi Duneke ਉਹ ਨਾ ਰਹਿੰਦੀ ਫੁੱਲਾਂ ਚ ਵੀ ਬੰਦ
Jassi Duneke ਉਹ ਨਾ ਰਹਿੰਦੀ ਫੁੱਲਾਂ ਚ ਵੀ ਬੰਦ
ਹੋਏ ਟੁੱਟੀ ਚੰਗੀ ਕੌਣ ਜਾਣੇ ਕਲ ਸੱਜਣਾ
ਤੂੰ ਵੀ ਖੜ ਗਯੋਂ ਵੈਰੀਆਂ ਦੇ ਵਲ ਸੱਜਣਾ
ਤੈਨੂੰ ਤਾ ਪਤਾ ਏ ਸਾਰੀ ਗੱਲ ਸੱਜਣਾ
ਤੈਨੂੰ ਤਾ ਪਤਾ ਏ

