baljeet kapoor focus şarkı sözleri

ਕਰੇ ਟੀਮ ਟੀਮ ਕੁੜੀਏ Star ਨੀ Mustang ਲੈ ਕੇ ਆਇਆ ਤੇਰਾ ਯਾਰ ਨੀ ਕਰੇ ਟੀਮ ਟੀਮ ਕੁੜੀਏ Star ਨੀ Mustang ਲੈ ਕੇ ਆਇਆ ਤੇਰਾ ਯਾਰ ਨੀ ਤੈਨੂੰ ਆਪਣਾਂ ਬਣਾ ਲੈਣਾ ਮੈਂ ਸਾਰੀ ਦੁਨੀਆ ਦੇ ਨਾਲ ਲੜ ਕੇ ਤੈਨੂੰ Focus ਮੈਂ ਕਰੀ ਰੱਖਣਾ ਸਾਰੀ ਦੁਨੀਆ Blur ਕਰਕੇ ਤੈਨੂੰ Focus ਮੈਂ ਕਰੀ ਰੱਖਣਾ ਸਾਰੀ ਦੁਨੀਆ Blur ਕਰਕੇ ਤੈਨੂੰ Focus ਮੈਂ ਕਰੀ ਰੱਖਣਾ ਸਾਰੀ ਦੁਨੀਆ Blur ਕਰਕੇ Love Story ਆਏ ਗੀ ਸਾਡੀ ਹੁਣ Media ਚ ਸਾਡੇ ਬਾਰੇ ਪੜਨ ਗੇ ਲੋਕੀ Wikipedia ਚ ਕਰਾ ਗਾ ਪਿਆਰ ਏਨਾ ਦੂਜੇ ਤੂੰ ਪੁਲ ਜੇ ਗੀ I Know ਤੂੰ ਮੇਰੇ ਉੱਤੇ ਡੁਲ ਜਾਏਂਗੀ Yes ਸੁੰਨੀ no ਮੈਂ ਸੁੰਨੀ ਨੀ ਗੱਡੀ ਮੇਰੀ ਆਗੀ ਅੱਗੇ ਪਿੱਛੇ ਮੁੜ ਨੀ ਨੀ ਸਬ ਕੁਛ ਤੂੰ ਤੇਰੇ ਵਿਚ ਮੇਰੀ ਰੂਹ ਇਹ ਗੱਲ ਮੈਂ ਕਦੇ ਵੀ ਭੁੱਲ ਨੀ ਨੀ ਮੰਨ ਜਾ ਨਾ ਕਿ ਤੂੰ ਕਹਾਣੀ ਆ ਲੁਕ ਆਪਣੀਆਂ ਨਾਲ ਏਨਾ ਤੜੱਪਨੀ ਆ You and me ਜੋਡੀ ਬੜੀ ਫਬ ਦੀ ਆ ਮੈਂ ਨੀ ਬੋਲਦਾ ਇਹ ਤੇਰੀ ਫ੍ਰੈਂਡ ਆ ਕ ਦਸ ਦੀ ਆ ਜਦੋਂ ਤੁਰਦੀ ਐ ਮੋਰਾਂ ਜਿਹੀ ਚਾਲ ਨੀ ਹਏ ਨੀ ਮੁੰਡਿਆਂ ਦਾ ਕੀਤਾ ਬੁਰਾ ਹਾਲ ਨੀ ਜਦੋਂ ਤੁਰਦੀ ਐ ਮੋਰਾਂ ਜਿਹੀ ਚਾਲ ਨੀ ਹਏ ਨੀ ਮੁੰਡਿਆਂ ਦਾ ਕੀਤਾ ਬੁਰਾ ਹਾਲ ਨੀ ਕੱਢ ਦੇ ਨੇ ਜਾਣ ਨੀ ਉਤੋਂ ਸਿਲਕੇ ਜੇ ਰੱਖੇ ਭੂਰੇ ਬਾਲ ਨੀ ਸਚੀ ਸੋਹ ਲੱਗੇ ਪਿਆਰ ਤੈਨੂੰ ਕਰਦਾ ਤੇਰੇ Daddy ਕੋਲੋਂ ਡਰ ਡਰ ਕੇ ਤੈਨੂੰ Focus ਮੈਂ ਕਰੀ ਰੱਖਣਾ ਸਾਰੀ ਦੁਨੀਆ Blur ਕਰਕੇ ਤੈਨੂੰ Focus ਮੈਂ ਕਰੀ ਰੱਖਣਾ ਸਾਰੀ ਦੁਨੀਆ Blur ਕਰਕੇ ਤੈਨੂੰ Focus ਮੈਂ ਕਰੀ ਰੱਖਣਾ ਸਾਰੀ ਦੁਨੀਆ ਬਲੂਰ ਕਰਕੇ ਦੁਨੀਆ ਬਲੂਰ ਕਰਕੇ ਦੁਨੀਆ ਬਲੂਰ ਕਰਕੇ
Sanatçı: Baljeet Kapoor
Türü: Belirtilmemiş
Ajans/Yapımcı: Belirtilmemiş
Şarkı Süresi: 3:00
Toplam: kayıtlı şarkı sözü
Baljeet Kapoor hakkında bilgi girilmemiş.

Fotoğrafı