baljeet gabhru şarkı sözleri
ਵਾਂਗਾ ਨਾਲ ਅੱਲਾਦੀ ਗੱਲ ਸ਼ੋਰ ਕਰ ਕੇ
ਰੋਬਹਤਾ ਬਾਣੁਨਾ ਨੂੰ ਫਿਰਿਹ
ਵਾਂਗਾ ਨਾਲ ਅੱਲਾਦੀ ਗੀ ਸ਼ੋਰ ਕਰ ਕੇ
ਰੋਬਹਤਾ ਬਾਣੁਨਾ ਨੂੰ ਫਿਰਿਹ
ਗੱਬਰੂ ਨੇ ਦੂਰੀ ਜਹੀ ਕੈਮ ਰੱਖੀ ਈ
ਕੁੜੀ ਨੇੜੇ ਨੇੜੇ ਆਉਣ ਨੂੰ ਫਿਰਿਹ
ਗੱਬਰੂ ਨੇ ਦੂਰੀ ਜਹੀ ਕੈਮ ਰੱਖੀ ਈ
ਕੁੜੀ ਨੇੜੇ ਨੇੜੇ ਆਉਣ ਨੀ ਫਿਰਿਹ
ਹਾਥਾ ਵਿਚ ਹੱਥ ਪਾ ਲੈ ਘੁੱਟ ਕੇ
ਕਹਿੰਦੀ ਤੇਰੇ ਬਿਨਾਂ ਮੈਂ ਮਾਰ ਜੁ
ਕੋਈ ਵੀ ਨਾ ਜਿੱਥੇ ਨਾਲ ਖੜ੍ਹੀਆਂ
ਕਹਿੰਦੀ ਉੱਥੇ ਯਾਰਾ ਕੱਲੀ ਖੜ ਜੁ
ਉਮਰਾਂ ਲਈ ਆਪਣਾ ਜਾ ਬਣਾ ਕੇ ਵੇਖ ਲੈ
ਕੁੜੀ ਪੱਲਾ ਜਾ ਫੜਾਂ ਨੂੰ ਫਿਰਿਏ
ਗੱਬਰੂ ਨੇ ਦੂਰੀ ਜਹੀ ਕੈਮ ਰੱਖੀ ਈ
ਕੁੜੀ ਨੇੜੇ ਨੇੜੇ ਆਉਣ ਨੀ ਫਿਰਿਏ
ਗੱਬਰੂ ਨੇ ਦੂਰੀ ਜਹੀ ਕੈਮ ਰੱਖੀ ਏ
ਕੁੜੀ ਨੇੜੇ ਨੇੜੇ ਆਉਣ ਨੀ ਫਿਰਿਏ
ਰੂਹਾਂ ਵਾਲਾ ਮੇਲ ਸਾਡਾ ਹੋ ਜਾਵੇ
ਕਹਿੰਦੀ ਪਲ ਪਲ ਤੇਰੇ ਨਾਲ ਬਿਤਾਉ ਗਈ
ਹੱਸਦਾ ਤੂੰ ਰਿਹਾ ਚੰਨ ਮੇਰਿਆ
ਵੇਹ ਤੇਰੀ ਆਈ ਤਾ ਮੈਂ ਮਾਰ ਜਾਉ ਗਈ
ਕਲਾਲਾ ਕਾਲਾ ਸਾਹ ਉਹ ਕਮਲੀ
ਹਏ ਮੇਰੇ ਨਾਮ ਲਿਖਾਉਣ ਨੂੰ ਫਿਰਿਹ
ਗੱਬਰੂ ਨੇ ਦੂਰੀ ਜਹੀ ਕੈਮ ਰੱਖੀ ਈ
ਕੁੜੀ ਨੇੜੇ ਨੇੜੇ ਆਉਣ ਨੀ ਫਿਰਿਹ
ਗੱਬਰੂ ਨੇ ਦੂਰੀ ਜਹੀ ਕੈਮ ਰੱਖੀ ਈ
ਕੁੜੀ ਨੇੜੇ ਨੇੜੇ ਆਉਣ ਨੀ ਫਿਰਿਹ
ਕਹਿੰਦੀ ਘਰ ਦੇ ਮੈਂ ਆਪਣੇ ਮਨਾਉਣ ਗਈ
ਸਾਕ ਆਪ ਤੇਰੇ ਘਰੇ ਲੈ ਕੇ ਆਉ ਗਈ
ਮਹਿਮੀ ਜੇ ਤੂੰ ਹੁਣ ਮੇਰਾ ਹੋਇਆ ਨਾ
ਸਾਰੀ ਉਮਰ ਹੀ ਚਾਨਾ ਪਛਾਤਾਉ ਗਈ
ਦਿਲ ਮੇਰਾ ਵੀ ਖ਼ਿਆਲੀ ਓਹਦੇ ਖੋ ਗਿਆ
ਕੁੜੀ ਸੁਪਨੇ ਚ ਆਉਣ ਨੂੰ ਫਿਰਿਹ
ਗੱਬਰੂ ਨੇ ਦੂਰੀ ਜਹੀ ਕੈਮ ਰੱਖੀ ਈ
ਕੁੜੀ ਨੇੜੇ ਨੇੜੇ ਆਉਣ ਨੀ ਫਿਰਿਹ
ਗੱਬਰੂ ਨੇ ਦੂਰੀ ਜਹੀ ਕੈਮ ਰੱਖੀ ਈ
ਕੁੜੀ ਨੇੜੇ ਨੇੜੇ ਆਉਣ ਨੀ ਫਿਰਿਹ
ਹੋ ਓ ਓ