baljit kaur bali das teri ki marjee şarkı sözleri
ਦਿਨ ਲੰਘੂਗਾ ਸੁਹਾਗਰਾਤ ਵਰਗਾ ਵੇ ਉੱਠਦੀ ਦੇ ਨਜਰ ਪਿਆ ਐ
ਚਿਤ ਘੁੱਟ ਕੇ ਮਿਲਣ ਨੂੰ ਕਰਦਾ ਨੀ ਦੱਸ ਤੇਰੀ ਕੀ ਮਰਜੀ

ਚੰਗਾ ਭਲਾ ਜਾਣਦੀ ਸੀ ਕੇ ਤੇਰੀ ਨਹੀਂ ਬੇਗਾਨੀ ਆ
ਹੁਣ ਪਛਤਾਵਾ ਵੇਖ ਤੇਰੀਆਂ ਨਿਸ਼ਾਨੀਆਂ
ਹੁਣ ਪਛਤਾਵਾ ਵੇਖ ਤੇਰੀਆਂ ਨਿਸ਼ਾਨੀਆਂ
ਸੀਨਾ ਸੱਚੀ ਆ ਸਲਾਮੀਆਂ ਕਰਦਾ
ਵੇ ਉੱਠਦੀ ਦੇ ਨਜਰ ਪਿਆ ਐ
ਚਿਤ ਘੁੱਟ ਕੇ ਮਿਲਣ ਨੂੰ ਕਰਦਾ ਨੀ ਦੱਸ ਤੇਰੀ ਕੀ ਮਰਜੀ
ਦਿਨ ਲੰਘੂਗਾ ਸੁਹਾਗਰਾਤ ਵਰਗਾ ਵੇ ਉੱਠਦੀ ਦੇ ਨਜਰ ਪਿਆ ਐ
ਚੰਗਾ ਭਲਾ ਜਾਣਦਾ ਸੀ ਉੱਡ ਪੁਡ ਜਾਏਗੀ
ਮੈਨੂੰ ਯਾਦ ਕਰੇਗੀ ਤੇ ਆਪ ਯਾਦ ਆਏਗੀ
ਮੈਨੂੰ ਯਾਦ ਕਰੇਗੀ ਤੇ ਆਪ ਯਾਦ ਆਏਗੀ
ਕਹਿੰਦੇ ਲਕੜੀ ਦੇ ਸੰਗ ਲੋਹਾ ਤਰਦਾ ਨੀ ਦੱਸ ਤੇਰੀ ਕੀ ਮਰਜੀ
ਦਿਨ ਲੰਘੂਗਾ ਸੁਹਾਗਰਾਤ ਵਰਗਾ ਵੇ ਉੱਠਦੀ ਦੇ ਨਜਰ ਪਿਆ
ਕਿੱਥੇ ਸਾਂਝੇ ਆਲ੍ਹਣੇ ਤੇ ਕਿੱਥੇ ਓ ਕਹਾਣੀਆਂ
ਸਾਂਝੀਆਂ ਉਡਾਰੀਆਂ ਨਾ ਰੱਜ ਮੌਜਾਂ ਮਾਣੀਆਂ
ਸਾਂਝੀਆਂ ਉਡਾਰੀਆਂ ਨਾ ਰੱਜ ਮੌਜਾਂ ਮਾਣੀਆਂ
ਕਿੱਥੇ ਹੋਏਗਾ ਅੰਗੂਰੀ ਹਰੀ ਕਰਦਾ
ਵੇ ਉੱਠਦੀ ਦੇ ਨਜਰੀ ਪਿਆ
ਚਿਤ ਘੁੱਟ ਕੇ ਮਿਲਣ ਨੂੰ ਕਰਦਾ ਨੀ ਦੱਸ ਤੇਰੀ ਕੀ ਮਰਜੀ
ਦਿਨ ਲੰਘੂਗਾ ਸੁਹਾਗਰਾਤ ਵਰਗਾ ਵੇ ਉੱਠਦੀ ਦੇ ਨਜਰ ਪਿਆ ਐ
ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਜਾਤ ਦਾ
ਪੈ ਗਿਆ ਫਰਕ ਬਿੱਲੋ ਦਿਨ ਅਤੇ ਰਾਤ ਦਾ
ਪੈ ਗਿਆ ਫਰਕ ਬਿੱਲੋ ਦਿਨ ਅਤੇ ਰਾਤ ਦਾ
ਤੇਰਾ ਨਾ ਲੈ ਦੀਦਾਰ ਹੌਕੇ ਭਰਦਾ
ਨੀ ਦੱਸ ਤੇਰੀ ਕੀ ਮਰਜੀ