baljit kaur bali jal te phool tarda şarkı sözleri
ਹੋ ਚੰਨ ਬੱਦਲੀ ਵਿਚ ਆ ਗਿਆ ਹਾਨਣੇ
ਤੇ ਦਿਸਣੋਂ ਹੱਟ ਗਏ ਤਾਰੇ
ਓ ਜਲ ਤੇ ਫੁੱਲ ਤਰਦਾ ਚੱਕ ਲਾ ਪਤਲੀਏ ਨਾਰੇ
ਓ ਜਲ ਤੇ ਫੁੱਲ ਤਰਦਾ ਚੱਕ ਲਾ ਪਤਲੀਏ ਨਾਰੇ
ਓ ਜਲ ਤੇ ਫੁੱਲ ਤਰਦਾ ਚੱਕ ਲਾ ਪਤਲੀਏ ਨਾਰੇ
ਓ ਜਲ ਤੇ ਫੁੱਲ ਤਰਦਾ
ਓ ਬਾਰੀ ਬਰਸੀ ਖੱਟਣ ਗਿਆ ਸੀ
ਓ ਕੀ ਖਟ ਲਿਆਂਦਾ
ਤੇ ਖਟ ਕੇ ਲਿਆਂਦੇ ਦਾਣੇ
ਗੋਲੀ ਮਾਰੇ ਆਸ਼ਿਕ਼ ਨੂੰ ਜਿਹੜਾ ਅੱਖ ਦੀ ਰਮਜ਼ ਨਾ ਜਾਣੇ
ਗੋਲੀ ਮਾਰੇ ਆਸ਼ਿਕ਼ ਨੂੰ ਜਿਹੜਾ ਅੱਖ ਦੀ ਰਮਜ਼ ਨਾ ਜਾਣੇ
ਗੋਲੀ ਮਾਰੇ ਆਸ਼ਿਕ਼ ਨੂੰ ਜਿਹੜਾ ਅੱਖ ਦੀ ਰਮਜ਼ ਨਾ ਜਾਣੇ
ਗੋਲੀ ਮਾਰੇ ਆਸ਼ਿਕ਼ ਨੂੰ ਜਿਹੜਾ ਅੱਖ ਦੀ ਰਮਜ਼ ਨਾ ਜਾਣੇ
ਓ ਬਾਰੀ ਬਰਸੀ ਖੱਟਣ ਗਿਆ ਸੀ
ਤੇ ਖਟ ਕੇ ਲਿਆਂਦੀ ਮਹਿੰਦੀ
ਓ ਲੈ ਆਂਦੀ ਮਹਿੰਦੀ
ਓ ਨਾਰ ਸ਼ੌਕੀਨਣ ਜਹੀ ਕੋਕੇ ਬਾਜ਼ ਨਾ ਰਹਿੰਦੀ
ਓ ਨਾਰ ਸ਼ੌਕੀਨਣ ਜਹੀ ਕੋਕੇ ਬਾਜ਼ ਨਾ ਰਹਿੰਦੀ
ਓ ਨਾਰ ਸ਼ੌਕੀਨਣ ਜਹੀ ਕੋਕੇ ਬਾਜ਼ ਨਾ ਰਹਿੰਦੀ
ਓ ਨਾਰ ਸ਼ੌਕੀਨਣ ਜਹੀ
ਤੇਲੀਆਂ ਦੇ ਘਰ ਚੋਰੀ ਹੋ ਗਈ
ਓਏ ਬੱਲੇ ਚੋਰੀ ਹੋ ਗਈ
ਓ ਬੱਲੇ ਚੋਰੀ ਹੋ ਗਈ ਰੂ
ਵੇ ਜੈ ਵਢੀ ਦਿਆਂ ਵਿਚੇ ਸੁਣੀ ਦਾ ਤੂੰ
ਵੇ ਜੈ ਵਢੀ ਦਿਆਂ ਵਿਚੇ ਸੁਣੀ ਦਾ ਤੂੰ
ਵੇ ਜੈ ਵਢੀ ਦਿਆਂ ਵਿਚੇ ਸੁਣੀ ਦਾ ਤੂੰ
ਵੇ ਜੈ ਵਢੀ ਦਿਆਂ
ਸਿਰ ਚੜਕੇ ਤੇਰੇ ਮਰਜਾ ਵੈਰਨੇ
ਓ ਮਰਜਾ ਫਿਰ
ਜੀ ਕਰਦਾ ਕੁਝ ਖਾ ਕੇ
ਓ ਛੇਤੀ ਖਾ ਲਾ
ਓ ਲੱਗੀਆਂ ਸਿਆਲ ਦੀਆਂ ਟੁੱਟੀਆਂ ਪਿੜਾ ਵਿਚ ਜਾ ਕੇ
ਓ ਲੱਗੀਆਂ ਸਿਆਲ ਦੀਆਂ ਟੁੱਟੀਆਂ ਪਿੜਾ ਵਿਚ ਜਾ ਕੇ
ਓ ਲੱਗੀਆਂ ਸਿਆਲ ਦੀਆਂ ਟੁੱਟੀਆਂ ਪਿੜਾ ਵਿਚ ਜਾ ਕੇ
ਓ ਲੱਗੀਆਂ ਸਿਆਲ ਦੀਆਂ
ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ
ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ
ਭੱਜੋ ਵੀਰੋ ਵੇ ਬਾਪੂ ਇਕੱਲਾ ਮੱਝਾਂ ਚਾਰਦਾ
ਭੱਜੋ ਵੀਰੋ ਵੇ ਬਾਪੂ ਇਕੱਲਾ ਮੱਝਾਂ ਚਾਰਦਾ
ਭੱਜੋ ਵੀਰੋ ਵੇ ਬਾਪੂ ਇਕੱਲਾ ਮੱਝਾਂ ਚਾਰਦਾ
ਓ ਅਸੀ ਮੌਜ ਦੇ ਮਾਲਕ ਬੱਲੀਏ
ਓ ਬੱਲੇ ਬੱਲੀਏ
ਤੇ ਤੂੰ ਨਾ ਸੰਧੂ ਨਾਲ ਵਰਤੀ
ਓ ਫੜਕੇ ਲੈ ਜੂ ਗਾ ਹੋ ਕੇ ਪੁਲਿਸ ਵਿਚ ਭਰਤੀ
ਓ ਫੜਕੇ ਲੈ ਜੂ ਗਾ ਹੋ ਕੇ ਪੁਲਿਸ ਵਿਚ ਭਰਤੀ
ਓ ਫੜਕੇ ਲੈ ਜੂ ਗਾ ਹੋ ਕੇ ਪੁਲਿਸ ਵਿਚ ਭਰਤੀ
ਓ ਫੜਕੇ ਲੈ ਜੂ ਗਾ