Baljit Kaur Bali

Koi Na Jane Anjaan [Sada Punjab Phatak Kotakpure Da]

baljit kaur bali koi na jane anjaan [sada punjab phatak kotakpure da] şarkı sözleri

ਮੈਂ ਵਰਜ ਰਿਹਾ ਵਰਜਣ ਹਨਣ ਆਥਣ ਵੇਲੇ ਇਕੱਲੀ ਜਾਈ ਕੁਵੇਲੇ ਮਿੱਟੀ ਨੂੰ ਝੱਟ ਮਾਰ ਪਵੇ ਮਾਰ ਪਵੇ ਮੁਟਿਆਰ ਗੋਰੀ ਚਿੱਟੀ ਨੂੰ ਝੱਟ ਮਾਰ ਪਵੇ ਮੈਂ ਬੋਲਾ ਨਾ ਦਿਲ ਖੋਲਾ ਨਾ ਤੂੰ ਝੱਟ ਪੱਟ ਰਮਜ਼ ਪਛਾਣ ਤੁਰ ਪਵੀ ਤੁਰ ਪਵੀ ਨਾਲਾ ਬਣਿਆ ਖੇਤਾਂ ਨੂੰ ਕੋਈ ਨਾ ਜਾਣੇ ਨਾ ਜਾਣੇ ਅਣਜਾਣ ਦਿਲਾ ਦਿਆਂ ਭੇਤਾ ਨੂੰ ਕੋਈ ਨਾ ਜਾਣੇ ਸ਼ਰਮ ਸਾਰ ਓ ਖਿਸਕੀ ਤੈਥੋਂ ਓਹ ਲਹਿੰਦੇ ਦੀ ਲਾਲੀ ਜੋਬਨ ਰੁੱਤੇ ਇਕੱਲਿਆ ਰਹਿਣਾ ਨਹੀਂ ਖਤਰੇ ਤੋਂ ਖਾਲੀ ਕੋਈ ਰੋਕ ਨਹੀਂ ਕੋਈ ਟੋਕ ਨਹੀ ਅਣਜਾਣ ਮੂਡ ਮੱਤ ਜੱਟਾਂ ਦੀ ਨੂੰ ਝੱਟ ਮਾਰ ਪਵੇ ਮਾਰ ਪਵੇ ਮੁਟਿਆਰ ਗੋਰੀ ਚਿੱਟੀ ਨੂੰ ਝੱਟ ਮਾਰ ਪਵੇ ਮੈਂ ਰਾਂਝੇ ਦੀ ਹੀਰ ਸਲੇਟੀ ਯਾ ਪੁੰਨੂੰ ਦੀ ਸੱਸੀ ਮੌਤ ਮੇਰੀ ਦਾ ਇਸ਼ਕ ਵੁਹਾਣਾ ਪੰਡਿਤ ਰੇਖਾ ਦੱਸੀ ਯਾ ਜਲ ਵਿਚ ਰਹਿ ਯਾ ਥਲ ਵਿਚ ਰਹਿ ਮੇਰੀ ਯਾਰ ਅਮਾਨਤ ਯਾਰ ਮੁਰਾਪਾ ਮੁਰਾਪਾ ਜੱਫੀਆਂ ਤੱਤੀਆਂ ਰੇਤਾ ਨੂੰ ਕੋਈ ਨਾ ਜਾਣੇ ਨਾ ਜਾਣੇ ਅਣਜਾਣ ਦਿਲਾ ਦਿਆਂ ਭੇਤਾ ਨੂੰ ਕੋਈ ਨਾ ਜਾਣੇ ਬੁੱਕਲ ਦੇ ਵਿਚ ਬਾਹਵਾ ਲੈ ਅਰਮਾਨ ਸਮੇਟੀ ਜਾਵੇ ਪੌਣ ਪੁਤਲੇ ਵਰਗੀ ਤੂੰ ਜਿੰਦ ਜਾਨ ਲਪੇਟੀਜਾਵੇ ਕੋਈ ਨੋਚ ਲਉ ਕੋਈ ਬੋਚ ਲਉ ਤੂੰ ਪਰੀ ਪਰਾ ਤੋਂ ਹੀਣ ਅਰਸ਼ਾ ਤੋਂ ਫਰਸ਼ਾ ਉੱਤੇ ਸਿੱਟੀ ਨੂੰ ਝੱਟ ਮਾਰ ਪਵੇ ਮਾਰ ਪਵੇ ਮੁਟਿਆਰ ਗੋਰੀ ਚਿੱਟੀ ਨੂੰ ਝੱਟ ਮਾਰ ਪਵੇ ਕਿੰਨਾ ਚਿਰ ਦੱਸ ਹੋਰ ਜਵਾਨੀ ਲੁਕਣ ਮਚਾਈਆਂ ਖੇਡੇ ਚੰਦ ਚਾਨਣੀ ਵਰਗੀ ਖਾਂਦੀ ਫਿਰਾ ਹਨੇਰੇ ਠੇਡੇ ਅੱਜ ਤੜਕੇ ਵੇ ਬਾਹ ਫੜਕੇ ਜਾਈ ਦੀਦਾਰ ਉਡਾਰੀ ਮਾਰ ਕਿਤੇ ਛੱਡ ਕਿਤੇ ਛੱਡ ਸੁੱਤੇ ਭੂਤ ਪ੍ਰੇਤਾ ਨੂੰ ਕੋਈ ਨਾ ਜਾਣੇ ਨਾ ਜਾਣੇ ਅਣਜਾਣ ਦਿਲਾ ਦਿਆਂ ਭੇਤਾ ਨੂੰ ਕੋਈ ਨਾ ਜਾਣੇ ਮਾਰ ਪਵੇ ਮੁਟਿਆਰ ਗੋਰੀ ਚਿੱਟੀ ਨੂੰ ਝੱਟ ਮਾਰ ਪਵੇ ਨਾ ਜਾਣੇ ਅਣਜਾਣ ਦਿਲਾ ਦਿਆਂ ਭੇਤਾ ਨੂੰ ਕੋਈ ਨਾ ਜਾਣੇ
Sanatçı: Baljit Kaur Bali
Türü: Belirtilmemiş
Ajans/Yapımcı: Belirtilmemiş
Şarkı Süresi: 2:12
Toplam: kayıtlı şarkı sözü
Baljit Kaur Bali hakkında bilgi girilmemiş.

Fotoğrafı