baljit kaur bali pandran parhi şarkı sözleri
ਪੰਦਰਾਂ ਪੜੀ ਤੂੰ ਮੇਰੀ ਭੈਣ ਪੱਟ ਲਈ
ਧਰ ਕੇ ਤਲੀ ਤੇ ਖੰਡ ਵਾਂਗੂ ਚੱਟ ਲਈ
ਪੰਦਰਾਂ ਪੜੀ ਤੂੰ ਮੇਰੀ ਭੈਣ ਪੱਟ ਲਈ
ਧਰ ਕੇ ਤਲੀ ਤੇ ਖੰਡ ਵਾਂਗੂ ਚੱਟ ਲਈ
ਡੁਬਜਾਣਿਆ ਵੇ ਕੌਣ ਪਰਚੇ ਦਊ
ਡੁਬਜਾਣਿਆ ਵੇ ਕੌਣ ਪਰਚੇ ਦਊ
ਹੋ ਗੀ ਕੁੜੀ ਫੇਲ ਸਾਰਾ ਜੱਗ ਕੀ ਕਹੂ
ਹੋ ਗੀ ਕੁੜੀ ਫੇਲ ਸਾਰਾ ਜੱਗ ਕੀ ਕਹੂ
ਅੱਜ ਤੱਕ ਤੇਰੇ ਨਾਲ ਰਿਹਾ ਪੜਦਾ
ਥੱਕ ਗਿਆ ਬਿੱਲੋ ਮੋੜਾ ਉੱਤੇ ਖੜਦਾ
ਅੱਜ ਤੱਕ ਤੇਰੇ ਨਾਲ ਰਿਹਾ ਪੜਦਾ
ਨੀ ਥੱਕ ਗਿਆ ਬਿੱਲੋ ਮੋੜਾ ਉੱਤੇ ਖੜਦਾ
ਮਿੱਤਰਾ ਦੀ ਜਿੰਦ ਥਾਂ ਈ ਲੈ ਗੀ ਕੱਢ ਕੇ
ਮਿੱਤਰਾ ਦੀ ਜਿੰਦ ਥਾਂ ਈ ਲੈ ਗੀ ਕੱਢ ਕੇ
ਨੀ ਤੈਥੋਂ ਪਹਿਲਾ ਬਹਿ ਗਿਆ ਪੜਾਈ ਛੱਡ ਕੇ
ਨੀ ਤੈਥੋਂ ਪਹਿਲਾ ਬਹਿ ਗਿਆ ਪੜਾਈ ਛੱਡ ਕੇ
ਦੱਸ ਖਾ ਏ ਸੱਚ ਐ ਕੇ ਝੂਠ ਮਿੱਤਰਾ
ਦੇ ਗਿਆ ਕੁੰਦਨ ਲੈ ਕੇ ਸੂਟ ਮਿੱਤਰਾ
ਦੱਸ ਖਾ ਏ ਸੱਚ ਐ ਕੇ ਝੂਠ ਮਿੱਤਰਾ
ਦੇ ਗਿਆ ਕੁੰਦਨ ਲੈ ਕੇ ਸੂਟ ਮਿੱਤਰਾ
ਸੁਣ ਸੁਣ ਗੱਲਾਂ ਗਲੋਂ ਸੁੱਕਦਾ ਲਹੂ
ਸੁਣ ਸੁਣ ਗੱਲਾਂ ਗਲੋਂ ਸੁੱਕਦਾ ਲਹੂ
ਹੋ ਗੀ ਕੁੜੀ ਫੇਲ ਸਾਰਾ ਜੱਗ ਕੀ ਕਹੂ
ਹੋ ਗੀ ਕੁੜੀ ਫੇਲ ਸਾਰਾ ਜੱਗ ਕੀ ਕਹੂ
ਓ ਕੱਲ ਜਦੋ ਲੈ ਗਈ ਸੀ ਕਿਤਾਬ ਮੰਗ ਕੇ
ਸੱਪ ਵਾਂਗੂ ਤੁਰਗੀ ਰਕਾਨ ਡੰਗ ਕੇ
ਕੱਲ ਜਦੋ ਲੈ ਗਈ ਸੀ ਕਿਤਾਬ ਮੰਗ ਕੇ
ਸੱਪ ਵਾਂਗੂ ਤੁਰਗੀ ਰਕਾਨ ਡੰਗ ਕੇ
ਸਭ ਨਾਲੋਂ ਮੇਰੇ ਹੀ ਨੰਬਰ ਵੱਧ ਕੇ
ਸਭ ਨਾਲੋਂ ਮੇਰੇ ਹੀ ਨੰਬਰ ਵੱਧ ਕੇ
ਤੈਥੋਂ ਪਹਿਲਾ ਬਹਿ ਗਿਆ ਪੜਾਈ ਛੱਡ ਕੇ
ਸਭ ਨਾਲੋਂ ਮੇਰੇ ਹੀ ਨੰਬਰ ਵੱਧ ਕੇ
ਤੈਥੋਂ ਪਹਿਲਾ ਬਹਿ ਗਿਆ ਪੜਾਈ ਛੱਡ ਕੇ
ਅੰਗ ਅੰਗ ਪਏ ਨਸ਼ਆਏ ਮਿੱਤਰਾ
ਔਖਾ ਸੌਖਾ ਕੱਟ ਦਿਨ ਆਏ ਮਿੱਤਰਾ
ਅੰਗ ਅੰਗ ਪਏ ਨਸ਼ਆਏ ਮਿੱਤਰਾ
ਔਖਾ ਸੌਖਾ ਕੱਟ ਦਿਨ ਆਏ ਮਿੱਤਰਾ
ਘੂਰ ਦੀ ਰਹੇ ਵੇ ਵੱਡੇ ਵੀਰ ਦੀ ਬਹੂ
ਘੂਰ ਦੀ ਰਹੇ ਵੇ ਵੱਡੇ ਵੀਰ ਦੀ ਬਹੂ
ਹੋ ਗੀ ਕੁੜੀ ਫੇਲ ਸਾਰਾ ਜੱਗ ਕੀ ਕਹੂ
ਹੋ ਗੀ ਕੁੜੀ ਫੇਲ ਸਾਰਾ ਜੱਗ ਕੀ ਕਹੂ
ਆਪੇ ਬੈਠਦੀ ਸੀ ਹੋ ਹੋ ਨੇੜੇ ਬੱਲੀਏ
ਜੱਟ ਨਾ ਕਿਸੇ ਨੂੰ ਇਕੱਲਾ ਛੇੜੇ ਬੱਲੀਏ
ਆਪੇ ਬੈਠਦੀ ਸੀ ਹੋ ਹੋ ਨੇੜੇ ਬੱਲੀਏ
ਜੱਟ ਨਾ ਕਿਸੇ ਨੂੰ ਇਕੱਲਾ ਛੇੜੇ ਬੱਲੀਏ
ਯਾਰ ਦਿਲਦਾਰ ਨੂੰ ਤੂੰ ਲੈ ਗਈ ਠੱਗ ਕੇ
ਯਾਰ ਦਿਲਦਾਰ ਨੂੰ ਤੂੰ ਲੈ ਗਈ ਠੱਗ ਕੇ
ਤੈਥੋਂ ਪਹਿਲਾ ਬਹਿ ਗਿਆ ਪੜਾਈ ਛੱਡ ਕੇ
ਨੀ ਤੈਥੋਂ ਪਹਿਲਾ ਬਹਿ ਗਿਆ ਪੜਾਈ ਛੱਡ ਕੇ
ਓ ਤੈਥੋਂ ਪਹਿਲਾ ਬਹਿ ਗਿਆ ਪੜਾਈ ਛੱਡ ਕੇ

