baljit kaur bali theka desi daroo şarkı sözleri
ਓ ਸਾਹਮਣੇ ਮੋੜ ਤੇ ਕੀ ਲਿਖਿਆ
ਓ ਸਾਹਮਣੇ ਮੋੜ ਤੇ ਕੀ ਲਿਖਿਆ
ਠੇਕਾ ਦੇਸੀ ਦਾਰੂ
ਓ ਸਾਹਮਣੇ ਮੋੜ ਤੇ ਕੀ ਲਿਖਿਆ
ਠੇਕਾ ਦੇਸੀ ਦਾਰੂ
ਚੱਲ ਮੁੜ ਚੱਲ
ਕਿਉਂ ਕੀ ਗੱਲ
ਵੇ ਚੱਲ ਮੁੜ ਚੱਲ
ਕਿਉਂ ਕੀ ਗੱਲ
ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ
ਕੋਈ ਜੱਟ ਵੇ ਲਲਕਰਾ ਮਾਰੂ
ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ
ਕੋਈ ਜੱਟ ਵੇ ਲਲਕਰਾ ਮਾਰੂ
ਤੇਰੀ ਝਾਂਜਰ ਦਾ ਛਣਕਾਟਾ ਨੀ
ਤੇਰੀ ਝਾਂਜਰ ਦਾ ਛਣਕਾਟਾ ਨੀ
ਬਾਗਾਂ ਵਿਚ ਪੈਲਾ ਪਾਉਂਦੀ ਦਾ
ਜਿਵੇ ਅਲੜ ਕੁੜੀ ਦਾ ਹਾਸਾ ਨੀ
ਬਾਗਾਂ ਵਿਚ ਪੈਲਾ ਪਾਉਂਦੀ ਦਾ
ਜਿਵੇ ਅਲੜ ਕੁੜੀ ਦਾ ਹਾਸਾ ਨੀ
ਓ ਕਿਸੇ ਜਿੰਦ ਤੇ ਕਟਕ ਜਾਂ ਚਾੜੁ
ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ
ਕੋਈ ਜੱਟ ਵੇ ਲਲਕਰਾ ਮਾਰੂ
ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ
ਕੋਈ ਜੱਟ ਵੇ ਲਲਕਰਾ ਮਾਰੂ
ਸਭ ਫਿਰਦੇ ਲੋਕ ਸ਼ਰਾਬੀ ਵੇ
ਸਭ ਫਿਰਦੇ ਲੋਕ ਸ਼ਰਾਬੀ ਵੇ
ਤਕੜੇ ਦੀ ਵਹੁਟੀ ਬੀਬੀ ਜੀ
ਮਾੜੇ ਦੀ ਸਭ ਦੀ ਭਾਬੀ ਵੇ
ਤਕੜੇ ਦੀ ਵਹੁਟੀ ਬੀਬੀ ਜੀ
ਮਾੜੇ ਦੀ ਸਭ ਦੀ ਭਾਬੀ ਵੇ
ਓ ਕੋਈ ਤਪਦਾ ਕਾਲਜਾ ਠਾਰੂ
ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ
ਕੋਈ ਜੱਟ ਵੇ ਲਲਕਰਾ ਮਾਰੂ
ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ
ਕੋਈ ਜੱਟ ਵੇ ਲਲਕਰਾ ਮਾਰੂ
ਆਪਾਂ ਮੰਨੀਏ ਯਾ ਨਾ ਮੰਨੀਏ ਨੀ
ਆਪਾਂ ਮੰਨੀਏ ਯਾ ਨਾ ਮੰਨੀਏ ਨੀ
ਆਪਾਂ ਮੰਨੀਏ ਯਾ ਨਾ ਮੰਨੀਏ ਨੀ
ਤੂੰ ਤੁਰਦੀ ਮੇਰੇ ਨਾਲ ਨਾਲ
ਮੂਹਰੇ ਹਿੱਕ ਦੀ ਜੰਜੀਰੀ ਗਿੱਠ ਚੰਨੀਏ ਨੀ
ਓ ਏਹ ਕੋਈ ਕਹਿਰ ਗੁਜਾਰੂ
ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ
ਕੋਈ ਜੱਟ ਵੇ ਲਲਕਰਾ ਮਾਰੂ
ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ
ਕੋਈ ਜੱਟ ਵੇ ਲਲਕਰਾ ਮਾਰੂ
ਨਾ ਏਸ ਮੋੜ ਤੇ ਆਇਆ ਕਰ
ਨਾ ਏਸ ਮੋੜ ਤੇ ਆਇਆ ਕਰ
ਤੂੰ ਸੋਨ ਚਿੜੀ ਜਿਹੀ ਵਹੁਟੀ ਨਾਲ
ਘਰ ਬਹਿਕੇ ਈ ਈਦ ਮਨਾਇਆ ਕਰ
ਤੂੰ ਸੋਨ ਚਿੜੀ ਜਿਹੀ ਵਹੁਟੀ ਨਾਲ
ਘਰ ਬਹਿਕੇ ਈ ਈਦ ਮਨਾਇਆ ਕਰ
ਓ ਸਾਨੂੰ ਤਾ ਸਰਪੰਚੀ ਤਾਰੂ
ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ
ਕੋਈ ਜੱਟ ਵੇ ਲਲਕਰਾ ਮਾਰੂ
ਤੇਰੇ ਵੇਖ ਬੁੱਕਲ ਦੇ ਗਹਿਣੇ ਨੂੰ
ਕੋਈ ਜੱਟ ਵੇ ਲਲਕਰਾ ਮਾਰੂ
ਓ ਸਾਹਮਣੇ ਮੋੜ ਤੇ ਕੀ ਲਿਖਿਆ
ਠੇਕਾ ਦੇਸੀ ਦਾਰੂ
ਓ ਸਾਹਮਣੇ ਮੋੜ ਤੇ ਕੀ ਲਿਖਿਆ
ਠੇਕਾ ਦੇਸੀ ਦਾਰੂ

