baljit malwa choge şarkı sözleri
ਓ ਗਲ ਸੁਣ ਲੇ ਰਕਾਨੇ ਇਕ ਯਾਰ ਦੀ
ਅੱਜ ਕਾਲ ਬੜੇ ਨੱਕ ਬੁਲ ਮਾਰ ਦੀ
ਓ ਗਲ ਸੁਣ ਲੇ ਰਕਾਨੇ ਇਕ ਯਾਰ ਦੀ
ਅੱਜ ਕਾਲ ਬੜੇ ਨੱਕ ਬੁਲ ਮਾਰ ਦੀ
ਗੱਲਾ ਅੱਡ ਹੋਣ ਵਾਲਿਯਾ ਤੂ ਕਰਦੀ
ਤਾਈਓਂ ਨਿੱਕੀ ਨਿੱਕੀ ਗਲ ਉਤੇ ਲੜ ਦੀ
ਤੇਰੇ ਨਖਰੇ ਮਜਾਜ ਹੋ ਗਏ ਭਾਰੇ
ਤੇਰੇ ਨਖਰੇ ਮਜਾਜ ਹੋ ਗਏ ਭਾਰੇ
ਨੀ ਗੱਲਾ ਕਰਡੀ ਅਵਲੀਆਂ
ਕਿਦੇ ਚੁਗ ਦੀ ਬਦਮਾ ਵਾਲੇ ਚੋਗੇ
ਨੀ ਸਾਡੀਆਂ ਨਾ ਖਾਵੇ ਛੱਲੀਆਂ
ਕਿਦੇ ਚੁਗ ਦੀ ਬਦਮਾ ਵਾਲੇ ਚੋਗੇ
ਨੀ ਸਾਡੀਆਂ ਨਾ ਖਾਵੇ ਛੱਲੀਆਂ
ਓ ਯਾਦ ਕਰ ਲੇ ਵੈਸਾਖੀ ਵਾਲਾ ਮੇਲਾ ਤੂ
ਓ ਜਿਥੇ ਲੁਟੇਯਾ ਸੀ ਦਿਲ ਅਲਵੇਲਾ ਤੂ
ਓ ਯਾਦ ਕਰ ਲੇ ਵੈਸਾਖੀ ਵਾਲਾ ਮੇਲਾ ਤੂ
ਓ ਜਿਥੇ ਲੁਟੇਯਾ ਸੀ ਦਿਲ ਅਲਵੇਲਾ ਤੂ
5 ਚੌਂਕੀਆਂ ਸੀ ਕੱਠਿਆਂ ਨੇ ਭਰੀਆਂ
ਓ ਗੱਲਾ ਇਕ ਜਿੰਦ ਹੋਣ ਦੀ ਸੀ ਕਰੀਆਂ
ਤੇਰੀ ਹਰ ਇਕ ਮੰਗ ਰਹੇ ਪੂਰਦੇ
ਤੇਰੀ ਹਰ ਇਕ ਮੰਗ ਰਹੇ ਪੂਰਦੇ
ਨੀ ਲੱਖਾਂ ਤਕਲੀਫ਼ਾਂ ਝਲੀਆਂ
ਕਿਦੇ ਚੁਗ ਦੀ ਬਦਮਾ ਵਾਲੇ ਚੋਗੇ
ਨੀ ਸਾਡੀਆਂ ਨਾ ਖਾਵੇ ਛੱਲੀਆਂ
ਕਿਦੇ ਚੁਗ ਦੀ ਬਦਮਾ ਵਾਲੇ ਚੋਗੇ
ਨੀ ਸਾਡੀਆਂ ਨਾ ਖਾਵੇ ਛੱਲੀਆਂ
ਤੇਰੀ ਕਲਾਜ ਦੀ ਫੀਸ ਰਿਹਾ ਭਰਦਾ
ਲੇ ਕੇ ਦਿਤਾ ਸੀ ਮੋਬਾਇਲ ਅੱਗ ਵਰਗਾ
ਤੇਰੀ ਕਲਾਜ ਦੀ ਫੀਸ ਰਿਹਾ ਭਰਦਾ
ਲੇ ਕੇ ਦਿਤਾ ਸੀ ਮੋਬਾਇਲ ਅੱਗ ਵਰਗਾ
ਸੂਟ gift ਸਹੇਲੀ ਦੇ ਬਹਾਨੇ ਤੂ
ਜਾ ਕੇ ਘਰ ਵਿਚ ਦੱਸ ਦੀ ਰਕਾਨੇ ਤੂੰ
ਸਚ ਦੱਸ ਜਾ ਕਬੂਤਰੀਏ ਕਿਹਦੀਆਂ
ਸਚ ਦੱਸ ਜਾ ਕਬੂਤਰੀਏ ਕਿਹਦੀਆਂ
ਜਾਕੇ ਨੂੰ ਛਤਰੀਆਂ ਮੱਲੀਆਂ
ਕਿਦੇ ਚੁਗ ਦੀ ਬਦਮਾ ਵਾਲੇ ਚੋਗੇ
ਨੀ ਸਾਡੀਆਂ ਨਾ ਖਾਵੇ ਛੱਲੀਆਂ
ਕਿਦੇ ਚੁਗ ਦੀ ਬਦਮਾ ਵਾਲੇ ਚੋਗੇ
ਨੀ ਸਾਡੀਆਂ ਨਾ ਖਾਵੇ ਛੱਲੀਆਂ
ਤੇਰੀ ਉੱਤਲੀ ਹਵਾ ਚ ਅੱਖ ਰਿਹੰਦੀ ਏ
ਤਾਈਓਂ ਘਟ ਹੀ ਗਰੀਬਾਂ ਵਲ ਵਹਿੰਦੀ ਏ
ਤੇਰੀ ਉੱਤਲੀ ਹਵਾ ਚ ਅੱਖ ਰਿਹੰਦੀ ਏ
ਤਾਈਓਂ ਘਟ ਹੀ ਗਰੀਬਾਂ ਵਲ ਵਹਿੰਦੀ ਏ
ਜਿਦੇ ਕਰਕੇ ਤੂ ਟੌਰ ਨਾਲ ਵਸਦੀ
ਅੱਜ ਭੁੱਲ ਗੀ ਤੂ ਉੰਨੂ ਕੋਣ ਦਸਦੀ
ਓ ਤੈਨੂੰ jelly ਮਨਜੀਤ ਪੂਰੀ ਵਰਗ
ਓ ਤੈਨੂੰ jelly ਮਨਜੀਤ ਪੂਰੀ ਵਰਗ
ਨਾ ਮਿਲੂ ਕਰ ਲੀ ਤਸੱਲੀਆਂ
ਕਿਦੇ ਚੁਗ ਦੀ ਬਦਮਾ ਵਾਲੇ ਚੋਗੇ
ਨੀ ਸਾਡੀਆਂ ਨਾ ਖਾਵੇ ਛੱਲੀਆਂ
ਕਿਦੇ ਚੁਗ ਦੀ ਬਦਮਾ ਵਾਲੇ ਚੋਗੇ
ਨੀ ਸਾਡੀਆਂ ਨਾ ਖਾਵੇ ਛੱਲੀਆਂ
ਕਿਦੇ ਚੁਗ ਦੀ ਬਦਮਾ ਵਾਲੇ ਚੋਗੇ
ਨੀ ਸਾਡੀਆਂ ਨਾ ਖਾਵੇ ਛੱਲੀਆਂ

